ਖ਼ਬਰਾਂ
ਬ੍ਰਿਟੇਨ: ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਛੱਡਿਆ ਸੰਸਦ ਮੈਂਬਰ ਦਾ ਅਹੁਦਾ
ਸੰਸਦ ਨੂੰ ਗੁੰਮਰਾਹ ਕਰਨ ਦੇ ਲੱਗੇ ਸਨ ਇਲਜ਼ਾਮ
ਅੰਮ੍ਰਿਤਸਰ ਵਿਚ ਲਗਾਤਾਰ ਤੀਜੇ ਦਿਨ ਦਾਖ਼ਲ ਹੋਇਆ ਪਾਕਿਸਤਾਨੀ ਡਰੋਨ, 5.5 ਕਿਲੋ ਹੈਰੋਇਨ ਬਰਾਮਦ
ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 38 ਕਰੋੜ ਦੇ ਕਰੀਬ
ਵਧ ਸਕਦੀਆਂ ਹਨ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਲਾਂ! CBI ਕਰ ਸਕਦੀ ਹੈ ਵਜ਼ੀਫ਼ਾ ਘੁਟਾਲੇ ਦੀ ਜਾਂਚ
ਕੇਂਦਰੀ ਰਾਜ ਮੰਤਰੀ ਏ ਨਰਾਇਣ ਸਵਾਮੀ ਨੇ ਖੁਦ ਇਹ ਜਾਣਕਾਰੀ ਦਿਤੀ ਹੈ।
ਵਿਜੀਲੈਂਸ ਨੇ ਸਾਬਕਾ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਮੁੜ ਕੀਤਾ ਤਲਬ, 13 ਜੂਨ ਨੂੰ ਹੋਵੇਗੀ ਪੁਛਗਿਛ
ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਹੋਵੇਗੀ ਪੁਛਗਿਛ
ਅੱਜ ਮਾਨਸਾ ਵਿਖੇ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਬੈਠਕ
ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰ ਰਹੇ ਕੱਚੇ ਅਧਿਆਪਕਾਂ ਨੂੰ ਮਿਲ ਸਕਦਾ ਹੈ ਵੱਡਾ ਤੋਹਫ਼ਾ
NCERT ਦੇ ਦੋ ਮੁੱਖ ਸਲਾਹਕਾਰਾਂ ਨੇ ਕਿਤਾਬਾਂ ’ਚੋਂ ਅਪਣਾ ਨਾਂ ਹਟਾਉਣ ਨੂੰ ਕਿਹਾ
ਸੁਹਾਸ ਪਾਲਸੀਕਰ, ਯੋਗੇਂਦਰ ਯਾਦਵ ਨੇ ਕਿਹਾ, ਸਾਡੀ ਸਲਾਹ ਤੋਂ ਬਗ਼ੈਰ ‘ਇਕਪਾਸੜ ਅਤੇ ਗ਼ੈਰਤਾਰਕਿਕ’ ਕੱਟ-ਵੱਢ ਕੀਤੀ ਗਈ
ਗੋਡਸੇ ਨੂੰ ਲੈ ਕੇ ਸਿਆਸੀ ਜੰਗ ਮੁੜ ਸ਼ੁਰੂ
ਜੇਕਰ ਰਾਵਤ ਨੂੰ ਭਾਜਪਾ ਤੋਂ ਨਹੀਂ ਕਢਿਆ ਜਾਂਦਾ ਹੈ ਤਾਂ ਇਹ ਸਮਝਿਆ ਜਾਵੇਗਾ ਕਿ ਉਨ੍ਹਾਂ ਦੇ ਬਿਆਨ ’ਤੇ ਪ੍ਰਧਾਨ ਮੰਤਰੀ ਦੀ ਰਜ਼ਾਮੰਦੀ ਹੈ : ਕਾਂਗਰਸ
ਹੇਡਗਵਾਰ ਦਾ ਪਾਠ ਕਿਤਾਬਾਂ ’ਚੋਂ ਹਟਾਉਣ ਦੇ ਐਲਾਨ ਤੋਂ ਭੜਕੀ ਭਾਜਪਾ
ਕਰਨਾਟਕ ਦੇ ਮੰਤਰੀ ਮਧੂ ਬੰਗਾਰੱਪਾ ਨੇ ਸੰਕੇਤ ਦਿਤਾ ਸੀ ਕਿ ਕਿਤਾਬਾਂ ’ਚ ਸੋਧ ਦਾ ਮਤਾ ਅਗਲੀ ਬੈਠਕ ’ਚ ਮੰਤਰੀ ਮੰਡਲ ਸਾਹਮਣੇ ਰਖਿਆ ਜਾਵੇਗਾ
ਵਿਅਕਤੀ ਨੇ ਲੱਖਾਂ ਵਿਚ ਬਣਾਇਆ ਆਪਣਾ ਦੇਸ਼, ਘੁੰਮਣ ਲਈ ਦੁਨੀਆਂ ਪਈ ਘੱਟ
ਯਾਤਰਾ ਦੇ ਲਈ ਸਿਰਫ਼ ਇੱਕ ਸੰਯੁਕਤ ਰਾਸ਼ਟਰ ਮਾਨਤਾ ਪ੍ਰਾਪਤ ਦੇਸ਼ ਬਚਿਆ ਹੈ,
ਨਾਬਾਲਗ ਪਿਤਾ ਦੇ ਬਿਆਨ ਬਦਲਣ ਮਗਰੋਂ ਵੀ ਪੁਲਿਸ ਜਾਂਚ ਜਾਰੀ ਰਖ ਸਕਦੀ ਹੈ : ਕਾਨੂੰਨ ਮਾਹਰ
ਨਾਬਾਲਗ ਭਲਵਾਨ ਦੇ ਪਿਤਾ ਨੇ ਵੀਰਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਬ੍ਰਿਜ ਭੂਸ਼ਣ ਵਿਰੁਧ ਝੂਠੀ ਸ਼ਿਕਾਇਤ ਦਰਜ ਕਰਵਾਈ ਸੀ