ਖ਼ਬਰਾਂ
ਮੱਧ ਪ੍ਰਦੇਸ਼ : 36 ਘੰਟੇ ਬਾਅਦ ਵੀ ਬੋਰਵੈੱਲ ’ਚੋਂ ਬੱਚੀ ਨੂੰ ਕੱਢਣ ਦੀ ਕੋਸ਼ਿਸ਼ ਜਾਰੀ, ਮੁਹਿੰਮ ’ਚ ਸ਼ਾਮਲ ਹੋਈ ਫ਼ੌਜ
ਪਾਈਪ ਜ਼ਰੀਏ ਬੱਚੀ ਨੂੰ ਆਕਸੀਜਨ ਦੀ ਸਪਲਾਈ ਕੀਤੀ ਜਾ ਰਹੀ ਹੈ
ਮਹਾਰਾਸ਼ਟਰ : ਕੋਲ੍ਹਾਪੁਰ ’ਚ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਹਿੰਸਾ, ਇੰਟਰਨੈੱਟ ਬੰਦ
ਟੀਪੂ ਸੁਲਤਾਨ ਦੀ ਤਸਵੀਰ ਨਾਲ ਕਥਿਤ ਤੌਰ ’ਤੇ ਇਤਰਾਜ਼ਯੋਗ ਆਡੀਓ ਸੰਦੇਸ਼ ਨੂੰ ਲਾਉਣ ਵਿਰੁਧ ਹਿੰਸਾ ਫੈਲ ਗਈ
ਅਸਮ 'ਚ ਵੱਡਾ ਹਾਦਸਾ, ਪਟੜੀ ਤੋਂ ਉਤਰੇ ਮਾਲ ਗੱਡੀ ਦੇ 16 ਡੱਬੇ
ਘਟਨਾ 'ਚ ਕੋਈ ਵੀ ਵਿਅਕਤੀ ਨਹੀਂ ਹੋਇਆ ਜ਼ਖ਼ਮੀ
ਪੰਜਾਬ ਭਰ ਵਿਚ ਪਲੇਸਮੈਂਟ ਮੁਹਿੰਮ ਦੌਰਾਨ ਨੌਕਰੀ ਹਾਸਲ ਕਰਨ ਲਈ ਪਹੁੰਚੇ 11 ਹਜ਼ਾਰ ਤੋਂ ਵੱਧ ਨੌਜਵਾਨ
ਅਮਨ ਅਰੋੜਾ ਨੇ ਪਲੇਸਮੈਂਟ ਮੁਹਿੰਮ ਨੂੰ ਸਫ਼ਲ ਕਰਾਰ ਦਿਤਾ
ਸਰਕਾਰ ਦੀ ਅਪੀਲ ’ਤੇ ਭਲਵਾਨ ਵਿਰੋਧ ਪ੍ਰਦਰਸ਼ਨ ਮੁਲਤਵੀ ਕਰਨ ਲਈ ਰਾਜ਼ੀ
15 ਜੂਨ ਤਕ ਚਾਰਜਸ਼ੀਟ ਦਾਖ਼ਲ ਹੋਵੇਗੀ
'ਸਾਡੇ ਲੀਡਰ ਲੋਕਾਂ ਦੇ ਨਾਲ ਖੜਨਗੇ ਫਿਰ ਹੀ ਸਾਡੀ ਸਰਕਾਰ ਮਜ਼ਬੂਤ ਹੋਵੇਗੀ, ਏ.ਸੀ ਕਮਰਿਆਂ 'ਚੋਂ ਤਾਂ ਕੋਈ ਨਿਕਲਦਾ ਨਹੀਂ'
'ਯੂਪੀ 'ਚ ਅੱਜ ਕੋਈ ਪਰਿੰਦਾ ਨਹੀਂ ਪਰ ਮਾਰ ਸਕਦਾ ਤੇ ਜੇ ਪੰਜਾਬ 'ਚ ਵੀ ਬੀਜੇਪੀ ਆ ਜਾਵੇ ਇਥੇ ਵੀ ਉਵੇਂ ਹੀ ਹੋਵੇਗਾ'
ਮੋਗਾ ਦੀ ਸਿਆਸਤ ਵਿਚ ਵੱਡਾ ਸਿਆਸੀ ਧਮਾਕਾ! ਮੋਗਾ ਨਗਰ ਨਿਗਮ 'ਚ ਬਣ ਸਕਦਾ ਹੈ ਨਵਾਂ ਮੇਅਰ
ਆਮ ਆਦਮੀ ਪਾਰਟੀ ਨੂੰ ਮਿਲੀਆਂ ਵਿਰੋਧੀ ਪਾਰਟੀ ਦਾ ਸਮਰਥਨ
ਬਲਵੰਤ ਸਿੰਘ ਰਾਜੋਆਣਾ ਵਲੋਂ ਫਾਂਸੀ ਨੂੰ ਉਮਰ ਕੈਦ 'ਚ ਬਦਲਣ ਵਾਲੀ ਅਪੀਲ ਵਾਪਸ ਲੈਣ ਦੀ ਮੰਗ
ਜਥੇਦਾਰ ਨੂੰ ਕਿਹਾ, ਜੇਕਰ ਅਸੀਂ ਸਰਕਾਰਾਂ ਤੋਂ ਕੌਮ ਲਈ ਇਨਸਾਫ਼ ਮੰਗਣਾ ਹੀ ਨਹੀਂ ਤਾਂ ਇਨਸਾਫ਼ ਲਈ ਕਿਤੇ ਵੀ ਕੋਈ ਅਪੀਲ ਨਾ ਕੀਤੀ ਜਾਵੇ
ਬਾਲਾਸੌਰ ਤੋਂ ਬਾਅਦ ਓਡੀਸ਼ਾ ’ਚ ਇਕ ਹੋਰ ਵੱਡਾ ਰੇਲ ਹਾਦਸਾ
ਮਾਲਗੱਡੀ ਹੇਠਾਂ ਦੱਬਣ ਕਰਕੇ ਛੇ ਮਜ਼ਦੂਰਾਂ ਦੀ ਮੌਤ, ਕਈ ਜ਼ਖ਼ਮੀ
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮਲੋਟ ਸ਼ਹਿਰ ਦੇ ਵਾਰਡ ਨੰ. 2 ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਲਿਆ ਜਾਇਜ਼ਾ
ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ ਬਹੁਤੀਆਂ ਦਾ ਮੌਕੇ ਤੇ ਕੀਤਾ ਨਿਪਟਾਰਾ :ਡਾ.ਬਲਜੀਤ ਕੌਰ