ਖ਼ਬਰਾਂ
ਭਾਰਤ ਦੇ ਭਗੌੜੇ ਨਾਈਜੀਰੀਆ ਦੇ ਬਣੇ 'ਅੰਬਾਨੀ', ਚਲਾ ਰਹੇ ਸਭ ਤੋਂ ਵੱਡੀ ਤੇਲ ਕੰਪਨੀ
ਸੰਦੇਸਾਰਾ ਭਰਾਵਾਂ ਨੇ 14034 ਕਰੋੜ ਰੁਪਏ ਤੋਂ ਵੱਧ ਦੀ ਕੀਤੀ ਧੋਖਾਧੜੀ
ਸਾਲ 2022-23 ਦੌਰਾਨ ਪੰਜਾਬ ਦੇ 2.43 ਲੱਖ ਵਿਦਿਆਰਥੀਆਂ ਨੂੰ ਨਹੀਂ ਮਿਲਿਆ ਮਿਡ-ਡੇ-ਮੀਲ ਸਕੀਮ ਦਾ ਲਾਭ
ਅੰਕੜਿਆਂ ਮੁਤਾਬਕ ਪਟਿਆਲਾ, ਬਠਿੰਡਾ, ਜਲੰਧਰ ਅਤੇ ਲੁਧਿਆਣਾ ਜ਼ਿਲ੍ਹਿਆਂ ਵਿਚ ਇਹ ਗਿਣਤੀ ਸੂਬੇ ਦੀ ਔਸਤ ਤੋਂ ਵੀ ਘੱਟ ਸੀ
ਚਰਚਾ 'ਚ ਹੈ ਨਵੇਂ ਸੰਸਦ ਭਵਨ ’ਚ ਲੱਗਾ ‘ਅਖੰਡ ਭਾਰਤ’ ਦਾ ਕੰਧ-ਚਿੱਤਰ, ਬੰਗਲਾਦੇਸ਼ ਵਲੋਂ ਇਤਰਾਜ਼
ਵਿਦੇਸ਼ ਮੰਤਰਾਲਾ ਨੇ ਕਿਹਾ - ਸਮਰਾਟ ਅਸ਼ੋਕ ਦੇ ਸਾਮਰਾਜ ਨੂੰ ਦਰਸਾਉਂਦਾ ਹੈ ਚਿੱਤਰ
300 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੀ ਬੱਚੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ
ਪਿਛਲੇ 23 ਘੰਟਿਆਂ ਤੋਂ ਬੋਰਵੈਲ 'ਚ ਫਸੀ ਬੈ ਮਾਸੂਮ ਬੱਚੀ
ਪੰਜਾਬ ਦਾ ਜੋੜਾ ਚਿੱਟੇ ਸਮੇਤ ਗ੍ਰਿਫ਼ਤਾਰ, 8 ਜੂਨ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ
ਇਕ ਸਾਲ ਤੋਂ ਉਹ ਸ਼ਿਮਲਾ ਆ ਕੇ ਨਸ਼ਾ ਤਸਕਰਾਂ ਨੂੰ ਸਪਲਾਈ ਕਰਦੇ ਸਨ
ਹੁਣ ਮੱਧ ਪ੍ਰਦੇਸ਼ 'ਚ LPG ਲੈ ਕੇ ਜਾ ਰਹੀ ਮਾਲ ਗੱਡੀ ਦੇ ਪਟੜੀ ਤੋਂ ਉਤਰੇ ਡੱਬੇ, ਮਚ ਗਿਆ ਹੜਕੰਪ
ਜਾਨੀ-ਮਾਲੀ ਨੁਕਸਾਨ ਹੋਣ ਤੋਂ ਰਿਹਾ ਬਚਾਅ
ਫਿਰੋਜ਼ਪੁਰ DC ਰਾਜੇਸ਼ ਧੀਮਾਨ ਨੇ ਜਾਰੀ ਕੀਤੇ ਸਖ਼ਤ ਆਦੇਸ਼ : ਨੇੜਲੇ ਪਿੰਡਾਂ ’ਚ ਸ਼ਾਮ 5 ਵਜੇ ਤੋਂ ਬਾਅਦ ਨਹੀਂ ਵੱਜਣਗੇ DJ
ਸਰਹੱਦ ਤੋਂ 25 ਕਿਲੋਮੀਟਰ ਦੇ ਅੰਦਰ ਡਰੋਨ ਉਡਾਉਣ ’ਤੇ ਪਾਬੰਦੀ
ਦੁਨੀਆਂ ਦੀ ਸੱਭ ਤੋਂ ਵੱਡੀ ਸ਼ਰਾਬ ਕੰਪਨੀ Diageo ਦੇ ਭਾਰਤੀ ਮੂਲ ਦੇ CEO ਦਾ ਦੇਹਾਂਤ
ਬੀਮਾਰੀ ਦੇ ਚਲਦੇ ਪਿਛਲੇ ਕੁੱਝ ਸਮੇਂ ਤੋਂ ਸਨ ਹਸਪਤਾਲ 'ਚ ਦਾਖ਼ਲ
ਗਰਮੀਆਂ ਦੀਆਂ ਛੁੱਟੀਆਂ ’ਚ ਅੰਤਰਰਾਸ਼ਟਰੀ ਟੂਰ ਨੂੰ ਵਧੇਰੇ ਤਰਜੀਹ ਦੇ ਰਹੇ ਪੰਜਾਬੀ, ਪਿਛਲੇ ਸਾਲ ਨਾਲੋਂ 15 ਫ਼ੀ ਸਦੀ ਵੱਧ ਅਗਾਊਂ ਬੁਕਿੰਗ
ਸਿੰਗਾਪੁਰ ਅਤੇ ਦੁਬਈ ਦੀਆਂ ਫਲਾਈਟਾਂ ਵਿਚ 90 ਤੋਂ 95% ਐਡਵਾਂਸ ਬੁਕਿੰਗ ਹੋ ਰਹੀ ਹੈ
ਕਬਾਇਲੀ ਵਾਤਾਵਰਣ ਰੱਖਿਅਕ ਨੇ 400 ਏਕੜ ਰਕਬੇ ਵਿਚ ਜੰਗਲ ਲਗਾਉਣ ਲਈ ਕੀਤਾ ਪ੍ਰੇਰਿਤ
ਇਸ ਤੋਂ ਇਲਾਵਾ ਕਸ਼ਯਪ ਨੇ ਜੰਗਲਾਂ ਦੀ ਸੰਭਾਲ ਲਈ ਸਥਾਨਕ ਮਾਨਤਾਵਾਂ ਆਦਿ ਦੀ ਵੀ ਵਰਤੋਂ ਕੀਤੀ