ਖ਼ਬਰਾਂ
NIRF ’ਚ ਖਿਸਕੀ ਪੰਜਾਬ ਯੂਨੀਵਰਸਿਟੀ ਦੀ ਰੈਂਕਿੰਗ, ਪ੍ਰੋਫ਼ੈਸਰ ਤਰੁਨ ਘਈ ਨੇ ਪ੍ਰਸ਼ਾਸਨ ਦੇ ਰਵੱਈਏ 'ਤੇ ਜ਼ਾਹਰ ਕੀਤੀ ਚਿੰਤਾ
ਕਿਹਾ, ਸਵਾਰਥੀ ਹਿੱਤਾਂ ਦੇ ਦਬਾਅ ਹੇਠ ਲਏ ਫ਼ੈਸਲੇ ਬਣ ਰਹੇ ਯੂਨੀਵਰਸਿਟੀ ਦੀਆਂ ਅਸਲ ਕਮਜ਼ੋਰੀਆਂ
ਓਡੀਸ਼ਾ ਰੇਲ ਹਾਦਸਾ : ਕਸੂਤੀ ਫਸੀ ਜਿਊਂਦਾ ਪਤੀ ਨੂੰ ਮੁਰਦਾ ਦੱਸਣ ਵਾਲੀ ਔਰਤ
ਮੁਆਵਜ਼ੇ ਦੇ ਲਾਲਚ ’ਚ ਅਪਣੇ ਪਤੀ ਦੀ ਮੌਤ ਦਾ ‘ਝੂਠਾ’ ਦਾਅਵਾ ਕਰਨ ਵਾਲੀ ਔਰਤ ਫ਼ਰਾਰ
ਬਿਨਾਂ ਸਬੂਤ ਤੋਂ ‘ਤੇਜ਼ ਰਫ਼ਤਾਰ’ ਨੂੰ ਲਾਪਰਵਾਹੀ ਨਹੀਂ ਮੰਨਿਆ ਜਾ ਸਕਦਾ: ਹਾਈ ਕੋਰਟ
ਕਿਹਾ, ਸਿਰਫ਼ ਇਸ ਲਈ ਕਿ ਟਰੱਕ “ਤੇਜ਼ ਰਫ਼ਤਾਰ” ਨਾਲ ਚਲਾਇਆ ਜਾ ਰਿਹਾ ਸੀ, ਇਹ “ਲਾਪਰਵਾਹੀ” ਨਹੀਂ ਹੈ।
ਪਟਿਆਲਾ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 12 ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ
ਮੁਲਜ਼ਮਾਂ ਕੋਲੋਂ 12 ਬੋਰ ਦੀ ਰਾਈਫਲ, 315 ਬੋਰ ਦੀ ਪਿਸਤੌਲ, 14 ਚੋਰੀ ਦੇ ਮੋਟਰਸਾਈਕਲ ਹੋਏ ਬਰਾਮਦ
ਪੰਜਾਬ 'ਚ ਰਿਸ਼ਵਤਖੋਰੀ ਦੇ ਨਿਯਮ ਬਦਲੇ : ਹੋਰ ਵਿਭਾਗਾਂ ਦੇ ਅਧਿਕਾਰੀ ਕਰਨਗੇ ਜਾਂਚ
ਜ਼ਿਆਦਾਤਰ ਮਾਮਲਿਆਂ 'ਚ ਕਲੀਨ ਚਿੱਟ ਮਿਲਣ ਤੋਂ ਬਾਅਦ ਫੈਸਲਾ
ਕੇਂਦਰ ਸਰਕਾਰ ਵਲੋਂ ਝੋਨੇ ਸਮੇਤ ਸਾਉਣੀ ਮੌਸਮ ਦੀਆਂ ਸਾਰੀਆਂ ਫ਼ਸਲਾਂ ਦੇ MSP ’ਚ ਵਾਧਾ
ਮੂੰਗੀ ਦੀ ਕੀਮਤ ’ਚ ਸਭ ਤੋਂ ਜ਼ਿਆਦਾ ਵਾਧਾ
ਈਰਾਨ ਮਹਿਲਾ ਆਈਸ ਹਾਕੀ : ਤਿੰਨ ਸਾਲ ਪਹਿਲਾਂ ਨਹੀਂ ਸੀ ਜਿਸ ਟੀਮ ਦੀ ਹੋਂਦ ਅੱਜ ਬਟੋਰ ਰਹੀ ਹੈ ਸੁਰਖ਼ੀਆਂ
ਹਾਂਗਕਾਂਗ 'ਚ ਕਰਵਾਏ ਏਸ਼ੀਆ ਕੱਪ 'ਚ ਹਾਸਲ ਕੀਤਾ ਚਾਂਦੀ ਦਾ ਤਮਗ਼ਾ
ਖੰਨਾ: ਪੇਕੇ ਘਰ ਗਈ ਔਰਤ ਦੇ ਘਰ ਹੱਥ ਸਾਫ਼ ਕਰ ਗਏ ਚੋਰ, 5 ਲੱਖ ਦੀ ਨਕਦੀ ਤੇ 15 ਤੋਲੇ ਸੋਨਾ ਲੈ ਕੇ ਹੋਏ ਫਰਾਰ
ਚੋਰ CCTV ਦੇ ਡੀਵੀਆਰ ਵੀ ਨਾਲ ਲੈ ਗਏ
ਇਮਰਾਨ ਖ਼ਾਨ ਵਿਰੁਧ ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰਵਾਉਣ ਵਾਲੇ ਵਕੀਲ ਦਾ ਕਤਲ
ਅਬਦੁਲ ਰੱਜ਼ਾਕ ਸ਼ਾਰ ਨੂੰ 16 ਗੋਲੀਆਂ ਲੱਗੀਆਂ
ਮਣੀਪੁਰ : ਭੀੜ ਨੇ ਐਂਬੂਲੈਂਸ ’ਚ ਲਾਈ ਅੱਗ, ਮਾਂ-ਪੁੱਤਰ ਸਮੇਤ ਤਿੰਨ ਦੀ ਮੌਤ
ਇਲਾਕੇ ’ਚ 27 ਮਈ ਤੋਂ ਗੋਲੀਬਾਰੀ ਦੀਆਂ ਕਈ ਘਟਨਾਵਾ ਵਾਪਰ ਚੁਕੀਆਂ ਹਨ