ਖ਼ਬਰਾਂ
ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਤਿੰਨ ਸਾਲ ਬਾਅਦ ਮਿਲਿਆ ਪਾਸਪੋਰਟ
ਦਿੱਲੀ ਹਾਈ ਕੋਰਟ ’ਚ ਲੰਮੀ ਕਾਨੂੰਨੀ ਲੜਾਈ ਤੋਂ ਬਾਅਦ ਮਿਲਿਆ ਪਾਸਪੋਰਟ
ਬਰਖ਼ਾਸਤ AIG ਨੂੰ ਭਗੌੜਾ ਕਰਾਰ ਦੇਣ ਲਈ ਅਦਾਲਤ ਪਹੁੰਚੀ STF
ਰਾਜਜੀਤ ਸਿੰਘ ਨੇ ਵੀ ਕੀਤਾ ਅਦਾਲਤ ਦਾ ਰੁਖ਼
ਭਾਰਤੀ ਹਾਕੀ ਟੀਮ ਨੇ FIH ਪ੍ਰੋ ਲੀਗ 'ਚ ਗ੍ਰੇਟ ਬ੍ਰਿਟੇਨ ਨੂੰ ਹਰਾਇਆ, ਪੈਨਲਟੀ ਸ਼ੂਟਆਊਟ ਵਿਚ 4-2 ਨਾਲ ਦਿੱਤੀ ਮਾਤ
ਇਸ ਤੋਂ ਪਹਿਲਾਂ ਇਹ ਮੈਚ ਨਿਰਧਾਰਤ ਸਮੇਂ (60 ਮਿੰਟ) ਵਿਚ 4-4 ਦੀ ਬਰਾਬਰੀ 'ਤੇ ਖ਼ਤਮ ਹੋਇਆ।
ਹੁਣ ਲੋਕਾਂ ਦੇ ਮਨਾਂ ਵਿਚ ਘਰ ਨਹੀਂ ਬਣਾ ਪਾ ਰਹੇ ਨਵਜੋਤ ਸਿੱਧੂ: ਜਗਰੂਪ ਸਿੰਘ ਸੇਖੋਂ
ਜਿਹੜਾ ਵਿਅਕਤੀ ਜ਼ੈੱਡ ਸੁਰੱਖਿਆ ਲਈ ਹਾਈ ਕੋਰਟ ਦੇ ਚੱਕਰ ਕੱਟ ਰਿਹੈ, ਉਹ ਪੰਜਾਬ ਦੇ ਲੋਕਾਂ ਦੇ ਮੁੱਦੇ ਕੀ ਚੁਕੇਗਾ? : ਜਗਰੂਪ ਸਿੰਘ ਸੇਖੋਂ
ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਦੀ ਜਲਦ ਰਿਹਾਈ ਬਾਰੇ ਚਰਚਾ ਕਰ ਸਕਦਾ ਹੈ ਸਜ਼ਾ ਸਮੀਖਿਆ ਬੋਰਡ
16 ਜੂਨ ਨੂੰ ਹੋਵੇਗੀ ਸਜ਼ਾ ਸਮੀਖਿਆ ਬੋਰਡ ਦੀ ਮੀਟਿੰਗ
ਡਿਊਟੀ ਤੋਂ ਵਾਪਸ ਪਰਤ ਰਹੀ ਮਹਿਲਾ ਪ੍ਰੋਫੈਸਰ ਨੂੰ ਟਰੈਕਟਰ-ਟਰਾਲੀ ਨੇ ਦਰੜਿਆ, ਮੌਤ
ਪੁਲਿਸ ਨੇ ਟਰੈਕਟਰ ਚਾਲਕ ਖ਼ਿਲਾਫ਼ ਮਾਮਲਾ ਕੀਤਾ ਦਰਜ
ਮਾਪਿਆਂ ਦੀਆਂ ਅੱਖਾਂ ਸਾਹਮਣੇ ਨਦੀ 'ਚ ਡੁੱਬੇ ਦੋ ਪੁੱਤ, ਭਾਲ ਜਾਰੀ
ਘੁੰਮਣ ਗਿਆ ਸੀ ਪੂਰਾ ਪ੍ਰਵਾਰ
ਰਣਦੀਪ ਸੁਰਜੇਵਾਲਾ ਵਿਰੁਧ ਗ਼ੈਰ-ਜ਼ਮਾਨਤੀ ਵਾਰੰਟ ਜਾਰੀ, 9 ਜੂਨ ਨੂੰ ਪੇਸ਼ ਹੋਣ ਦੇ ਹੁਕਮ
1 ਅਗਸਤ 2000 ਨੂੰ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਸੰਵਾਸਿਨੀ ਘਟਨਾ ਦੇ ਸਬੰਧ ਵਿਚ ਜ਼ਿਲ੍ਹਾ ਹੈੱਡਕੁਆਰਟਰ 'ਤੇ ਪ੍ਰਦਰਸ਼ਨ ਕੀਤਾ ਸੀ
ਸਿਹਤ ਵਿਭਾਗ ਦਾ ਫ਼ੈਸਲਾ: ਡਿਸਟਿਲਰੀਆਂ ਕਾਰਨ ਬੱਚਿਆਂ ਦੀ ਸਿਹਤ ’ਤੇ ਪੈਣ ਵਾਲੇ ਪ੍ਰਭਾਵ ਸਬੰਧੀ ਹੋਵੇਗਾ ਸਰਵੇਖਣ
ਸੂਬੇ ਦੇ 10 ਜ਼ਿਲ੍ਹਿਆ ਵਿਚ ਸਰਵੇ ਕਰਨਗੀਆਂ ਸਿਹਤ ਵਿਭਾਗ ਦੀਆਂ ਟੀਮਾਂ
ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਕਰੀਬ 9 ਕਿੱਲੋ ਹੈਰੋਇਨ ਸਮੇਤ ਦੋ ਤਸਕਰਾਂ ਨੂੰ ਕੀਤਾ ਕਾਬੂ
ਬਰਾਮਦ ਹੈਰੋਇਨ ਦੀ ਕੀਮਤ ਕਰੀਬ 40 ਕਰੋੜ ਰੁਪਏ