ਖ਼ਬਰਾਂ
ਜ਼ਮੀਨ ਦੇ ਲਾਲਚ 'ਚ ਬੇਔਲਾਦ ਮਾਸੀ ਤੇ ਮਾਸੜ ਦਾ ਕਤਲ ਕਰਨ ਵਾਲੇ ਦੋਸ਼ੀ ਭਾਣਜੇ ਨੂੰ ਉਮਰਕੈਦ
ਦੋਸ਼ੀ ਦੇ ਦੋਸਤ ਨੂੰ ਵੀ ਅਦਾਲਤ ਨੇ ਸੁਣਾਈ ਉਮਰਕੈਦ ਦੀ ਸਜ਼ਾ
ਪਾਕਿਸਤਾਨ ਵਲੋਂ ਰਿਹਾਅ ਕੀਤੇ 201 ਭਾਰਤੀ ਮਛੇਰਿਆਂ ਦੀ ਹੋਈ ਵਤਨ ਵਾਪਸੀ, ਭਾਰਤ ਸਰਕਾਰ ਦਾ ਕੀਤਾ ਧੰਨਵਾਦ
ਭਾਰਤ ਸਰਕਾਰ ਨੂੰ ਹੋਰ ਮਛੇਰਿਆਂ ਦੀ ਰਿਹਾਈ ਲਈ ਯਤਨ ਕਰਨ ਦੀ ਕੀਤੀ ਅਪੀਲ
ਪ੍ਰਚਾਰ ਸਬੰਧੀ ਫ਼ੋਨ ਜਾਂ ਸੁਨੇਹੇ ਲਈ ਹੁਣ ਕੰਪਨੀਆਂ ਨੂੰ ਲੈਣੀ ਹੋਵੇਗੀ ਗਾਹਕਾਂ ਦੀ ਮਨਜ਼ੂਰੀ
ਟਰਾਈ ਨੇ ਕੰਪਨੀਆਂ ਨੂੰ ਦੋ ਮਹੀਨਿਆਂ ’ਚ ਡਿਜੀਟਲ ਪਲੇਟਫਾਰਮ ਵਿਕਸਤ ਕਰਨ ਲਈ ਕਿਹਾ
Odisha Train Accident: NDRF ਦੇ ਇਸ ਜਵਾਨ ਨੇ ਸਭ ਤੋਂ ਪਹਿਲਾਂ ਹਾਦਸੇ ਬਾਰੇ ਦਿਤੀ ਸੀ ਜਾਣਕਾਰੀ?
ਹਾਦਸੇ ਵਿਚ ਹੁਣ ਤਕ ਹੋ ਚੁੱਕੀ ਹੈ 288 ਲੋਕਾਂ ਦੀ ਮੌਤ ਅਤੇ 1,100 ਤੋਂ ਵੱਧ ਜ਼ਖ਼ਮੀ
ਭਾਰਤ ਸਰਕਾਰ ਨੇ 14 FDC ਦਵਾਈਆਂ 'ਤੇ 'ਤੇ ਲਗਾਈ ਪਾਬੰਦੀ, ਮਾਹਰ ਕਮੇਟੀ ਦੀ ਸਲਾਹ 'ਤੇ ਲਿਆ ਫ਼ੈਸਲਾ
ਕਿਹਾ- ਇਨ੍ਹਾਂ ਦਵਾਈਆਂ ਦੇ ਸੁਮੇਲ ਨਾਲ ਸਿਹਤ ਲਾਭ ਦਾ ਨਹੀਂ ਮਿਲਿਆ ਸਬੂਤ, ਮਨੁੱਖੀ ਸਿਹਤ ਨੂੰ ਜੋਖਮ ਦਾ ਖ਼ਦਸ਼ਾ
ਗੁਜਰਾਤ: ਬੋਰਵੈੱਲ ’ਚ ਡਿੱਗੀ ਦੋ ਸਾਲਾ ਬੱਚੀ ਦੀ ਮੌਤ, ਲਾਸ਼ ਬਰਾਮਦ
19 ਘੰਟੇ ਤਕ ਚੱਲੀ ਬਚਾਅ ਮੁਹਿੰਮ ਮਗਰੋਂ ਨਹੀਂ ਬਚਾਈ ਜਾ ਸਕੀ ਜਾਨ
ਓਡੀਸ਼ਾ ਰੇਲ ਹਾਦਸਾ: ਮ੍ਰਿਤਕਾਂ ਦੀ ਗਿਣਤੀ 294 ਤਕ ਪਹੁੰਚੀ, ਦਿੱਲੀ ਤੋਂ ਮੈਡੀਕਲ ਟੀਮ ਭੁਵਨੇਸ਼ਵਰ ਰਵਾਨਾ
ਰੇਲ ਹਾਦਸੇ ਦੇ ਮੁੱਖ ਕਾਰਨ ਦਾ ਪਤਾ ਲੱਗ ਚੁਕਿਆ ਹੈ: ਰੇਲ ਮੰਤਰੀ ਅਸ਼ਵਨੀ ਵੈਸ਼ਨਵ
ਸਿੱਧੂ-ਮਜੀਠੀਆ ਨੇ ਜੱਫੀ ਤਾਂ ਇਉਂ ਪਾਈ ਜਿਵੇਂ 1947 ਦੇ ਵਿਛੜੇ ਦੋ ਭਰਾ ਮਿਲੇ ਹੋਣ : ਰਵਨੀਤ ਸਿੰਘ ਬਿੱਟੂ
ਕਿਹਾ, ਜੇਕਰ ਲੱਤਾਂ ਭਾਰ ਨਹੀਂ ਝੱਲਦੀਆਂ ਤਾਂ ਵੱਡੀਆਂ-ਵੱਡੀਆਂ ਗੱਲਾਂ ਕਰਨ ਦਾ ਕੀ ਫ਼ਾਇਦਾ?
1500 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ASI , ਥਾਣੇ 'ਚ ਡੱਕੇ ਆਟੋ ਨੂੰ ਛੱਡਣ ਬਦਲੇ ਲਏ ਸਨ ਪੈਸੇ
ਮੌਕੇ ਤੋਂ ASI ਗੁਰਮੀਤ ਸਿੰਘ ਤੋਂ ਪੈਸੇ ਹੋਏ ਬਰਾਮਦ, ਵੀਡੀਉ ਵਾਇਰਲ ਹੋਣ ਮਗਰੋਂ ਕੀਤਾ ਮੁਅੱਤਲ
ਰਾਸ਼ਟਰੀ ਖਪਤਕਾਰ ਕਮਿਸ਼ਨ ਦਾ ਵੱਡਾ ਫ਼ੈਸਲਾ: ਡਾਕਟਰ ਦੀ ਲਾਪਰਵਾਹੀ ’ਤੇ ਹੋਵੇਗੀ ਹਸਪਤਾਲ ਦੀ ਜਵਾਬਦੇਹੀ
ਜੇਕਰ ਡਾਕਟਰ ਲਾਪਰਵਾਹੀ ਕਰਦਾ ਹੈ ਤਾਂ ਮੁਆਵਜ਼ਾ ਦੇਣ ਦੀ ਜ਼ਿੰਮੇਵਾਰੀ ਹਸਪਤਾਲ ਦੀ ਹੋਵੇਗੀ