ਖ਼ਬਰਾਂ
Odisha IAS Officer Bribe News: ਓਡੀਸ਼ਾ ਦਾ IAS ਅਧਿਕਾਰੀ 10 ਲੱਖ ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
Odisha IAS Officer Bribe News: ਧੀਮਾਨ ਚਕਮਾ ਦੇ ਘਰ ਤੋਂ 47 ਲੱਖ ਰੁਪਏ ਦੀ ਨਕਦੀ ਬਰਾਮਦ
Punjab Weather Update: ਪੰਜਾਬ ਵਿਚ ਗਰਮੀ ਨੇ ਕੱਢੇ ਵੱਟ, 9 ਜ਼ਿਲ੍ਹਿਆਂ 'ਚ ਤਾਪਮਾਨ 44 ਡਿਗਰੀ ਤੋਂ ਪਹੁੰਚਿਆ ਪਾਰ
Punjab Weather Update: 44.8 ਡਿਗਰੀ ਤਾਪਮਾਨ ਨਾਲ ਬਠਿੰਡਾ ਰਿਹਾ ਸਭ ਤੋਂ ਗਰਮ ਸ਼ਹਿਰ
Delhi Fire News: ਦਿੱਲੀ ਦੇ ਦਿਲਸ਼ਾਦ ਗਾਰਡਨ ਵਿੱਚ ਦੇਰ ਰਾਤ ਲੱਗੀ ਅੱਗ, ਜ਼ਿੰਦਾ ਸੜੇ 2 ਲੋਕ
Delhi Fire News: ਈ-ਰਿਕਸ਼ਾ ਅਤੇ ਮੋਟਰਸਾਈਕਲ ਪੂਰੀ ਤਰ੍ਹਾਂ ਸੜ ਕੇ ਸੁਆਹ
New Zealand News: ਮਹਾਰਾਸ਼ਟਰ ਦੇ ਭਾਰਤੀ ਜੋੜੇ ਨੂੰ ਮਿਲੇਗਾ ਨਿਊਜ਼ੀਲੈਂਡ ਦਾ ਵੱਕਾਰੀ ਸਨਮਾਨ
ਜੋੜੇ ਨੂੰ ‘ਮੈਂਬਰ ਆਫ਼ ਦ ਨਿਊਜ਼ੀਲੈਂਡ ਆਰਡਰ ਆਫ਼ ਮੈਰਿਟ’ ਸਨਮਾਨ ਲਈ ਚੁਣਿਆ ਗਿਆ
ਬਿਹਾਰ ਦੀਆਂ ਸਾਰੀਆਂ 243 ਸੀਟਾਂ ’ਤੇ ਚੋਣਾਂ ਲੜਾਂਗਾ : ਚਿਰਾਗ ਪਾਸਵਾਨ
ਕਿਹਾ, ਮੇਰੀ ਵਿਧਾਨ ਸਭਾ ਸੀਟ ਦਾ ਫ਼ੈਸਲਾ ਲੋਕ ਕਰਨਗੇ
ਵਿਦੇਸ਼ ਨਿਵੇਸ਼ ਦੇ ਮਾਮਲੇ ’ਚ ਮਹਾਰਾਸ਼ਟਰ ਤੇ ਕਰਨਾਟਕ ਦੀ ਹਿੱਸੇਦਾਰੀ 51 ਫ਼ੀ ਸਦੀ ਰਹੀ : ਸਰਕਾਰ
ਮਹਾਰਾਸ਼ਟਰ ਨੇ ਸੱਭ ਤੋਂ ਵੱਧ 19.6 ਅਰਬ ਡਾਲਰ ਦਾ ਵਿਦੇਸ਼ੀ ਪ੍ਰਵਾਹ ਆਕਰਸ਼ਿਤ ਕੀਤਾ
2026 ’ਚ ਤਾਮਿਲਨਾਡੂ ਤੇ ਪਛਮੀ ਬੰਗਾਲ ’ਚ ਬਣੇਗੀ ਐਨ.ਡੀ.ਏ. ਦੀ ਸਰਕਾਰ : ਅਮਿਤ ਸ਼ਾਹ
ਮਦੁਰਈ ਨੂੰ ‘ਪਰਿਵਰਤਨ’ ਦਾ ਸ਼ਹਿਰ ਦਸਿਆ
ਮਥੁਰਾ ’ਚ ਈਦਗਾਹ ਨੇੜੇ ਮੀਟ ਦੇ ਟੁਕੜੇ ਮਿਲਣ ਮਗਰੋਂ ਵਿਰੋਧ ਪ੍ਰਦਰਸ਼ਨ
ਸਥਾਨਕ ਲੋਕਾਂ ਨੂੰ ਗਊ ਹੱਤਿਆ ਦਾ ਸ਼ੱਕ
ਰੋਪੜ ਪੁਲਿਸ ਦੀ ਨਸ਼ਾ ਤਸਕਰੀ ਵਿਰੁਧ ਵੱਡੀ ਕਾਰਵਾਈ, ASI ਰੈਂਕ ਦੇ ਦੋ ਥਾਣੇਦਾਰ ਗ੍ਰਿਫਤਾਰ
ਜੇਲ ’ਚ ਨਸ਼ਾ ਸਪਲਾਈ ਕਰਨ ਦੇ ਇਲਜ਼ਾਮ, ਮਾਮਲੇ ’ਚ ਕੈਦੀ ਤੇ ਹਵਾਲਾਤੀ ਨੂੰ ਵੀ ਕੀਤਾ ਗਿਆ ਗ੍ਰਿਫਤਾਰ
Punjab News : ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਪੁਲਿਸ ਨੂੰ ਡਾ. ਅੰਬੇਦਕਰ ਦੇ ਬੁੱਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ
Punjab News : ਪਿਛਲੇ ਦਿਨੀਂ ਬੁੱਤਾਂ ’ਤੇ ਦੇਸ਼ ਵਿਰੋਧੀ ਨਾਅਰੇ ਲਿਖਣ ਦਾ ਖ਼ੁਦ ਲਿਆ ਨੋਟਿਸ, ਡੀ.ਆਈ.ਜੀ. ਪੱਧਰ ਦੇ ਅਧਿਕਾਰੀ ਨੂੰ ਕੀਤਾ ਤਲਬ