ਖ਼ਬਰਾਂ
Pong Dam News : ਪੌਂਗ ਡੈਮ ਦੇ ਖੋਲ੍ਹੇ ਫਲੱਡ ਗੇਟ, ਬਿਆਸ ਦਰਿਆ 'ਚ ਛੱਡਿਆ ਪਾਣੀ, ਨੇੜਲੇ ਪਿੰਡਾਂ 'ਚ ਹੜ੍ਹ ਦਾ ਖ਼ਤਰਾ
Pong Dam News : ਬੀਬੀਐਮਬੀ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ, ਬਿਆਸ ਦਰਿਆ ਦੇ ਨੇੜਲੇ ਇਲਾਕਿਆਂ ਨੂੰ ਦਿੱਤੀ ਚੇਤਾਵਨੀ
ਏਅਰ ਇੰਡੀਆ ਨੇ 1 ਅਗਸਤ ਤੋਂ ਪੜਾਅਵਾਰ ਅੰਤਰਰਾਸ਼ਟਰੀ ਸੰਚਾਲਨ ਕੀਤਾ ਸ਼ੁਰੂ
ਅਕਤੂਬਰ ਮਹੀਨੇ 'ਚ ਅੰਤਰਰਾਸ਼ਟਰੀ ਸੰਚਾਲਨ ਨੂੰ ਪੂਰੀ ਤਰ੍ਹਾਂ ਨਾਲ ਕੀਤਾ ਜਾਵੇਗਾ ਬਹਾਲ
ਬਾਜਵਾ ਨੇ ਲੈਂਡ ਪੂਲਿੰਗ ਨੀਤੀ 'ਤੇ ਹਾਈ ਕੋਰਟ ਦੇ ਫੈਸਲੇ ਦੀ ਕੀਤੀ ਸ਼ਲਾਘਾ
ਪੰਜਾਬ ਸਰਕਾਰ ਦੀ ਵਿਵਾਦਪੂਰਨ ਜ਼ਮੀਨ ਪੂਲਿੰਗ ਨੀਤੀ ਨੂੰ ਫੈਸਲਾਕੁੰਨ ਤੌਰ 'ਤੇ ਰੱਦ ਕਰ ਦਿੱਤਾ ਹੈ- ਕੋਰਟ
Delhi News : ਇਸੇ ਮਹੀਨੇ ਜਾਪਾਨ ਅਤੇ ਚੀਨ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ ਮੋਦੀ
Delhi News : ਜਾਪਾਨ ਤੋਂ ਉਹ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਦੇ ਸਾਲਾਨਾ ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਚੀਨ ਜਾ ਸਕਦੇ ਹਨ।
Land Pooling Policy ਦੇ ਖਿਲਾਫ਼ ਭਾਜਪਾ ਪੰਜਾਬ ਵੱਲੋਂ "ਜ਼ਮੀਨ ਬਚਾਉ, ਕਿਸਾਨ ਬਚਾਉ" ਯਾਤਰਾ ਦਾ ਐਲਾਨ
17 ਅਗਸਤ ਤੋਂ 5 ਸਤੰਬਰ ਤੱਕ ਸੂਬੇ ਦੇ ਹਰੇਕ ਪਿੰਡ ਵਿਚ ਯਾਤਰਾ ਕੱਢੀ ਜਾਵੇਗੀ
MP Vikram Sahni News : MP ਵਿਕਰਮ ਸਾਹਨੀ ਨੇ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਤੁਰੰਤ ਸਫਾਈ ਦੇ ਉਪਾਅ ਕੀਤੇ ਜਾਣ ਦੀ ਕੀਤੀ ਮੰਗ
MP Vikram Sahni News : ਸਾਹਨੀ ਨੇ ਨਿਤਿਨ ਗਡਕਰੀ ਤੇ ਮਨੋਹਰ ਲਾਲ ਖੱਟਰ ਨੂੰ ਸ੍ਰੀ ਦਰਬਾਰ ਸਾਹਿਬਦੇ ਆਲੇ-ਦੁਆਲੇ ਆਵਾਜਾਈ ਨੂੰ ਘਟਾਉਣ ਲਈ ਤੁਰੰਤ ਲੋੜ ਨੂੰ ਦੁਹਰਾਇਆ
ਮਹਿਲਾ ਸੰਸਦ ਮੈਂਬਰ ਦੀ ਚੇਨ ਖੋਹਣ ਦੇ ਆਰੋਪ 'ਚ ਇਕ ਵਿਅਕਤੀ ਗ੍ਰਿਫ਼ਤਾਰ
ਦਿੱਲੀ ਪੁਲਿਸ ਨੇ ਆਰੋਪੀ ਕੋਲੋਂ ਸੋਨੇ ਚੇਨ ਕੀਤੀ ਬਰਾਮਦ
ਲੈਂਡ ਪੂਲਿੰਗ ਨੀਤੀ 'ਤੇ ਹਾਈ ਕੋਰਟ ਨੇ ਕੱਲ ਤੱਕ ਲਗਾਈ ਰੋਕ: AG
'ਕੱਲ ਤੱਕ ਨੀਤੀ ਵਿਚ ਕੋਈ ਨਵਾਂ ਕਦਮ ਨਹੀਂ ਚੁੱਕਿਆ ਜਾਵੇਗਾ'
ਚੀਫ਼ ਜਸਟਿਸ ਆਫ਼ ਇੰਡੀਆ ਦੀ ਅਦਾਲਤ 'ਚ ਹੁਣ ਨਹੀਂ ਹੋਵੇਗੀ ਅਰਜੈਂਟ ਸੁਣਵਾਈ
ਸੀਨੀਅਰ ਵਕੀਲ ਤੁਰੰਤ ਸੁਣਵਾਈ ਲਈ ਨਹੀਂ ਦੇ ਸਕਣਗੇ ਅਰਜ਼ੀ
ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਦ ਨੇ ਕਾਂਗਰਸ ਦੀਆਂ ਸੰਵਿਧਾਨ ਬਚਾਓ ਰੈਲੀਆਂ ਨੂੰ ਲੈ ਕੇ ਕਸਿਆ ਤੰਜ
ਕਿਹਾ : ਭਾਰਤੀ ਸੰਵਿਧਾਨ ਦੀ ਸਭ ਤੋਂ ਜ਼ਿਆਦਾ ਉਲੰਘਣਾ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕੀਤੀ ਸੀ