ਖ਼ਬਰਾਂ
ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਤਾਂ ਅਜਿਹੇ ਰੈਸਟੋਰੈਂਟ ਜਾਂਦੇ ਹੀ ਕਿਉਂ ਹੋ ਜਿਥੇ ਸ਼ਾਕਾਹਾਰੀ ਤੇ ਮਾਸਾਹਾਰੀ ਭੋਜਨ ਮਿਲਦਾ ਹੈ : ਖਪਤਕਾਰ ਕਮਿਸ਼ਨ
ਮਾਸਾਹਾਰੀ ਭੋਜਨ ਪਰੋਸਣ ਲਈ 6 ਲੱਖ ਦਾ ਮੁਆਵਜ਼ਾ ਮੰਗਣ ਵਾਲੇ ਵਿਅਕਤੀ ਨੂੰ ਪਾਈ ਝਾੜ
Paris News : ਕੋਕੋ ਗਾਫ਼ ਨੇ ਪਹਿਲੀ ਵਾਰ ਜਿੱਤਿਆ ਫ਼ਰੈਂਚ ਓਪਨ ਦਾ ਖ਼ਿਤਾਬ
Paris News : ਦੁਨੀਆ ਦੀ ਨੰਬਰ ਇੱਕ ਖਿਡਾਰਨ ਏਰੀਨਾ ਸਬਾਲੇਂਕਾ ਨੂੰ ਹਰਾਇਆ, ਅਮਰੀਕੀ ਓਪਨ ਵੀ ਜਿੱਤ ਚੁੱਕੀ ਕੋਕੋ ਗਾਫ਼
Pathankot News : ਬੇਕਾਬੂ ਸਕਾਰਪੀਉ ਨੇ 2 ਔਰਤਾਂ ਨੂੰ ਲਿਆ ਲਪੇਟ ’ਚ
Pathankot News : 3 ਦੀ ਮੌਤ, 3 ਜ਼ਖ਼ਮੀ
RCB News : ਕੀ RCB 'ਤੇ ਲੱਗੇਗੀ ਪਾਬੰਦੀ? ਕੀ BCCI ਲਵੇਗਾ ਫ਼ੈਸਲਾ?
RCB News : RCB ਦੀ ਜੇਤੂ ਪਰੇਡ ’ਚ ਭਗਦੜ ਦੌਰਾਨ 11 ਲੋਕਾਂ ਦੀ ਹੋਈ ਸੀ ਮੌਤ
Bhiwani Sahil Death in Canada News: 40 ਲੱਖ ਲਗਾ ਕੇ ਕੈਨੇਡਾ ਗਏ ਨੌਜਵਾਨ ਦੀ ਮੌਤ, ਡੇਢ ਮਹੀਨਾ ਪਹਿਲਾਂ ਹੀ ਵਿਦੇਸ਼ ਗਿਆ ਸੀ ਮ੍ਰਿਤਕ
Bhiwani Sahil Death in Canada News: ਪੁੱਤ ਦਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰਨ ਲਈ ਪਿਓ ਨੇ ਵੇਚਿਆ ਸੀ ਪਲਾਂਟ
Washington News : ਯੂ.ਕੇ ’ਚ ਚੀਨ ਖੋਲ੍ਹਣ ਜਾ ਰਿਹੈ ਦੂਤਘਰ, ਅਮਰੀਕਾ ਨੇ ਦਿਤੀ ਚਿਤਾਵਨੀ
Washington News : ਇਸ ਤੋਂ ਪਹਿਲਾਂ ਰਿਪੋਰਟ ਮਿਲੀ ਸੀ ਕਿ ਯੂ.ਕੇ ਕਈ ਸ਼ਰਤਾਂ ਦੇ ਨਾਲ ਚੀਨ ਨੂੰ ਯੂਰਪ ਦਾ ਸੱਭ ਤੋਂ ਵੱਡਾ ਦੂਤਘਰ ਖੋਲ੍ਹਣ ਦੀ ਇਜਾਜ਼ਤ ਦੇ ਸਕਦਾ ਹੈ
Texas city council elections: ਟੈਕਸਾਸ ਸਿਟੀ ਕੌਂਸਲ ਚੋਣਾਂ ’ਚ ਜਿੱਤੇ ਦੋ ਭਾਰਤੀ-ਅਮਰੀਕੀ ਉਮੀਦਵਾਰ
Texas city council elections: ਸੁੱਖ ਕੌਰ ਨੇ ਸੈਨ ਐਂਟੋਨੀਓ ਤੇ ਸੰਜੇ ਸਿੰਘਾਲ ਨੇ ਸ਼ੂਗਰ ਲੈਂਡ ਸਿਟੀ ਤੋਂ ਜਿੱਤੀ ਚੋਣ
Tribute Ceremony of Dhindsa : ਸੁਖਦੇਵ ਸਿੰਘ ਢੀਂਡਸਾ ਦੀ ਅੰਤਮ ਅਰਦਾਸ ਮੌਕੇ ਪਹੁੰਚ ਰਹੀਆਂ ਨੇ ਉੱਘੀਆਂ ਸ਼ਖ਼ਸੀਅਤਾਂ
Tribute Ceremony of Dhindsa : ਗੁਰਦੁਆਰਾ ਨਾਨਕਿਆਣਾ ਸਾਹਿਬ, ਸੰਗਰੂਰ ’ਚ ਹੋ ਰਿਹਾ ਹੈ ਸ਼ਰਧਾਂਜਲੀ ਸਮਾਗਮ
Chardham Yatra : ਫੌਜ ਮੁਖੀ ਉਪੇਂਦਰ ਦਿਵੇਦੀ ਕੇਦਾਰਨਾਥ ਧਾਮ ਪਹੁੰਚੇ, ਬਾਬਾ ਦੇ ਦਰਸ਼ਨ ਕਰ ਲਿਆ ਅਸ਼ੀਰਵਾਦ
Chardham Yatra : ਮੰਦਰ ਕਮੇਟੀ ਅਤੇ ਪੁਜਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ
Haryana News : ਹਰਿਆਣਾ ਦੇ ਭਿਵਾਨੀ ਵਿੱਚ ਪਿਓ ਨੇ ਪੁੱਤ ਅਤੇ ਧੀ ਦਾ ਕੀਤਾ ਕਤਲ, ਖ਼ੁਦ ਵੀ ਨਿਗਲਿਆ ਜ਼ਹਿਰੀਲਾ ਪਦਾਰਥ
Haryana News : ਇੱਕ ਮਹੀਨਾ ਪਹਿਲਾਂ ਹੋਈ ਸੀ ਪਤਨੀ ਦੀ ਮੌਤ