ਖ਼ਬਰਾਂ
ਭਾਰਤੀ ਮੂਲ ਦੇ ਨੌਜੁਆਨ ਨੇ ਵ੍ਹਾਈਟ ਹਾਊਸ ਦੇ ਬੈਰੀਅਰ ’ਚ ਜਾਣਬੁੱਝ ਕੇ ਮਾਰਿਆ ਟਰੱਕ
ਘਟਨਾ ਸੋਮਵਾਰ ਰਾਤ ਕਰੀਬ 10 ਵਜੇ ਵਾਪਰੀ।
ਵਿਦੇਸ਼ ਤੋਂ ਆਏ ਨੌਜਵਾਨ ਨੇ ਭੂਆ ਦੇ ਪੁੱਤ ਦਾ ਕੀਤਾ ਕਤਲ
ਬੀਤੀ ਦੇਰ ਸ਼ਾਮ ਉਹ ਆਪਣੀ ਭੂਆ ਦੇ ਪਿੰਡ ਚੌਂਕੀਮਾਨ ਆਇਆ ਤੇ ਭੂਆ ਦੇ ਪੁੱਤਰ ਅਮਨਦੀਪ ਨੂੰ ਆਪਣੇ ਨਾਲ ਕਿਤੇ ਲੈ ਗਿਆ।
ਆਨਲਾਈਨ ਗੇਮਿੰਗ ਕੰਪਨੀਆਂ ਨੇ 4000 ਕਰੋੜ ਰੁਪਏ ਭੇਜੇ ਵਿਦੇਸ਼: ਈਡੀ
ਵਿੱਤੀ ਜਾਂਚ ਏਜੰਸੀ ਨੇ ਕਈ ਸੂਬਿਆਂ ਵਿਚ ਚਲਾਈ ਵਿਸ਼ੇਸ਼ ਤਲਾਸ਼ੀ ਮੁਹਿੰਮ
ਸਾਬਕਾ ਕਾਂਗਰਸੀ ਵਿਧਾਇਕਾ ਨੇ ਗ੍ਰਿਫ਼ਤਾਰੀ ਵਿਰੁੱਧ ਹਾਈਕੋਰਟ 'ਚ ਪਾਈ ਪਟੀਸ਼ਨ, 4 ਜੁਲਾਈ ਨੂੰ ਸੁਣਵਾਈ ਤੈਅ
ਸਤਕਾਰ ਕੌਰ, ਜੋ ਕਿ 2017 ਤੋਂ 2022 ਤੱਕ ਕਾਂਗਰਸ ਦੀ ਵਿਧਾਇਕਾ ਰਹੀ ਸੀ ਤੇ ਬਾਅਦ ਵਿਚ ਭਾਜਪਾ ਵਿਚ ਸ਼ਾਮਲ ਹੋ ਗਈ ਸੀ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੀਖਿਆ ਹਾਲ 'ਚ ਲੱਗੀ ਅੱਗ, ਸਾਰਾ ਰਿਕਾਰਡ ਸੜ ਤੇ ਹੋਇਆ ਸੁਆਹ
ਮੌਕੇ 'ਤੇ 8 ਫਾਇਰ ਟੈਂਡਰਾਂ ਨੇ ਪਹੁੰਚ ਕੇ ਬਚਾਈ ਅੱਗ
SC ਪਹੁੰਚਿਆ ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਮਾਮਲਾ, ਰਾਸ਼ਟਰਪਤੀ ਤੋਂ ਉਦਘਾਟਨ ਕਰਵਾਉਣ ਦੀ ਮੰਗ ਸਬੰਧੀ ਪਟੀਸ਼ਨ ਦਾਖ਼ਲ
ਪਟੀਸ਼ਨ 'ਚ ਮੰਗ ਕੀਤੀ ਗਈ ਹੈ ਕਿ ਸੁਪ੍ਰੀਮ ਕੋਰਟ ਨਿਰਦੇਸ਼ ਜਾਰੀ ਕਰੇ ਕਿ ‘ਨਵੇਂ ਸੰਸਦ ਭਵਨ ਦਾ ਉਦਘਾਟਨ ਰਾਸ਼ਟਰਪਤੀ ਨੂੰ ਕਰਨਾ ਚਾਹੀਦਾ ਹੈ'।
ਸੂਬੇ 'ਚ ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ, 29 ਮਈ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ
ਮੀਂਹ ਨਾਲ ਤੇਜ ਹਵਾਵਾਂ ਚੱਲਣ ਦੀ ਸੰਭਾਵਨਾ
ਹੁਣ ਕੈਨੇਡਾ ਵਿਚ ਕਮਾਓ 3 ਲੱਖ ਪ੍ਰਤੀ ਮਹੀਨਾ, IELTS ਦਾ ਅੜਿੱਕਾ ਖ਼ਤਮ
ਕੈਨੇਡਾ ਦੀ ਪੀਆਰ ਹਾਸਲ ਕਰਨ ਲਈ ਬਿਨਾਂ ਦੇਰ ਕੀਤੇ 90418-49100 ’ਤੇ ਕਰੋ ਸੰਪਰਕ
ਕੱਲ੍ਹ ਐਲਾਨੇ ਜਾਣਗੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ 10 ਵੀ ਸ਼੍ਰੇਣੀ ਦੇ ਨਤੀਜੇ
ਵਿਦਿਆਰਥੀਆਂ ਦੀ ਉਡੀਕ ਹੋਈ ਖ਼ਤਮ
ਭ੍ਰਿਸ਼ਟਾਚਾਰ ਦੇ 3 ਮਾਮਲੇ: IAS ਧਰਮਿੰਦਰ ਸਿੰਘ ਮੁਅੱਤਲ, ਮਨਜ਼ੂਰੀ ਨਿਯਮਾਂ 'ਚ ਫਸਿਆ ਦਹੀਆ ਦਾ ਮਾਮਲਾ
ਸਰਕਾਰ ਵੱਲੋਂ ਕਾਰਵਾਈ 'ਚ ਹੋ ਸਕਦੀ ਹੈ ਦੇਰੀ