ਖ਼ਬਰਾਂ
ਖੰਨਾ ਵਿਖੇ ਸੜਕ ਹਾਦਸੇ ’ਚ ਜ਼ਖ਼ਮੀ ਹੋਏ ਤੀਜੇ ਨੌਜੁਆਨ ਦੀ ਵੀ ਇਲਾਜ ਦੌਰਾਨ ਮੌਤ
ਦੋ ਦਿਨ ਪਹਿਲਾਂ ਵਾਪਰੇ ਹਾਦਸੇ ਦੌਰਾਨ 2 ਨੌਜੁਆਨਾਂ ਨੇ ਗਵਾਈ ਸੀ ਜਾਨ
ਅੰਮ੍ਰਿਤਸਰ ਤੋਂ ਲੰਡਨ ਜਾ ਰਹੀ ਮਹਿਲਾ ਦੇ ਏਅਰਪੋਰਟ ’ਤੇ ਲੋਡਰ ਨੇ ਚੋਰੀ ਕੀਤੇ ਸੋਨੇ ਦੇ ਕੰਗਣ, ਮੁਲਜ਼ਮ ਕਾਬੂ
ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਗੁਰਲਾਲ ਸਿੰਘ ਵਾਸੀ ਉਮਰਪੁਰਾ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ।
ਦੁਨੀਆਂ ਦੇ ਅਮੀਰਾਂ ਦੀ ਦੌਲਤ ਘਟੀ, ਭਾਰਤੀ ਵਧੇ : ਬੇਜੋਸ ਨੂੰ ਇਕ ਦਿਨ 'ਚ 1.5 ਲੱਖ ਕਰੋੜ ਦਾ ਨੁਕਸਾਨ
ਸੂਚਕਾਂਕ ਦੇ ਅਨੁਸਾਰ, ਚੋਟੀ ਦੇ 20 ਅਮੀਰਾਂ ਵਿਚੋਂ 18 ਦੀ ਦੌਲਤ ਵਿਚ 24 ਘੰਟਿਆਂ ਵਿਚ ਗਿਰਾਵਟ ਆਈ ਹੈ
5 ਸਾਲ ਦੀ ਉਮਰ ’ਚ ਹਾਦਸੇ ਦੌਰਾਨ ਗਵਾਈ ਇਕ ਬਾਂਹ, ਹੁਣ ਸਿਵਲ ਸਰਵਿਸਜ਼ ਪ੍ਰੀਖਿਆ ’ਚ ਹਾਸਲ ਕੀਤਾ 760ਵਾਂ ਰੈਂਕ
ਹੋਰਾਂ ਲਈ ਮਿਸਾਲ ਬਣੀ 28 ਸਾਲਾ ਅਖਿਲਾ ਬੀਐਸ
ਗੁਰਦੁਆਰੇ ਨੂੰ ਬੋਧੀ ਮੰਦਰ ਵਿਚ ਤਬਦੀਲ ਕਰਨ ਦਾ ਮਾਮਲਾ : ਅਰੁਣਾਚਲ ਪ੍ਰਦੇਸ਼ 'ਚ ਮੀਟਿੰਗ ਲਈ SGPC ਦਾ ਨਹੀਂ ਪਹੁੰਚਿਆ ਕੋਈ ਨੁਮਾਇੰਦਾ
ਸ਼੍ਰੋਮਣੀ ਕਮੇਟੀ ਨੇ ਕੇਂਦਰ ਸਰਕਾਰ ਨੂੰ ਇਸ ਦੀ ਜਾਂਚ ਕਰਨ ਲਈ ਕਿਹਾ ਸੀ।
‘ਆਪ’ ਵਲੋਂ ਹਰਿਆਣਾ ਦੀ ਸੂਬਾ ਕਾਰਜਕਾਰਨੀ ਦਾ ਐਲਾਨ: ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਬਣੇ ਸੂਬਾ ਪ੍ਰਧਾਨ
ਅਨੁਰਾਗ ਢਾਂਡਾ ਨੂੰ ਸੂਬਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ।
ਤਿਹਾੜ ਜੇਲ ਦੇ ਬਾਥਰੂਮ ਵਿਚ ਡਿੱਗੇ ਸਤੇਂਦਰ ਜੈਨ, ਡੀਡੀਯੂ ਹਸਪਤਾਲ ਵਿਚ ਦਾਖ਼ਲ
ਰੀੜ੍ਹ ਦੀ ਹੱਡੀ 'ਚ ਖਰਾਬੀ ਕਾਰਨ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ
ਹਰਿਆਣਾ ਸਰਕਾਰ ਦਾ ਵੱਡਾ ਐਲਾਨ, ਬੇਸਹਾਰਾ ਪਸ਼ੂਆਂ ਦੀ ਮੌਤ ਹੋਣ 'ਤੇ ਦਿੱਤੇ ਜਾਣਗੇ 5 ਲੱਖ ਰੁਪਏ
ਸੂਬਾ ਸਰਕਾਰ ਨੇ ਅਜਿਹੇ ਹਾਦਸਿਆਂ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਵੱਡਾ ਫੈਸਲਾ ਲਿਆ ਹੈ
ਕਬੱਡੀ ਖੇਡ ਜਗਤ ਨੂੰ ਵੱਡਾ ਸਦਮਾ, ਧਾਕੜ ਜਾਫੀ ਮੁਖਤਿਆਰ ਸਿੰਘ (ਘੋਨਾ) ਦਾ ਅਚਾਨਕ ਦੇਹਾਂਤ
ਕਪੂਰਥਲਾ ਨਾਲ ਸਬੰਧਤ ਸੀ ਮ੍ਰਿਤਕ ਖਿਡਾਰੀ
ਝੁੱਗੀ-ਝੌਂਪੜੀ 'ਚੋਂ ਨਿਕਲੀ ਹਾਲੀਵੁੱਡ 'ਚ ਪਹੁੰਚੇ 14 ਸਾਲ ਦੀ ਮਲੀਸ਼ਾ ਖਾਰਵਾ, ਜਾਣੋ ਕੌਣ ਹੈ ਇਹ ਕੁੜੀ
2 ਹਾਲੀਵੁੱਡ ਫ਼ਿਲਮਾਂ ਦੇ ਮਿਲੇ ਆਫ਼ਰ