ਖ਼ਬਰਾਂ
ਜੰਮੂ-ਕਸ਼ਮੀਰ 'ਚ ਡੂੰਘੀ ਖੱਡ ਚ ਡਿੱਗੀ ਕਾਰ, 7 ਦੀ ਮੌਤ
ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ
ਕੌਮੀ ਇਨਸਾਫ਼ ਮੋਰਚਾ ਸਬੰਧੀ ਹਾਈਕੋਰਟ ਵਿਚ ਹੋਈ ਸੁਣਵਾਈ, DGP ਗੌਰਵ ਯਾਦਵ ਹੋਏ ਪੇਸ਼
ਮੋਰਚੇ ਦੇ ਵਕੀਲ ਨੇ ਮੰਗਿਆਂ ਕੋਰਟ ਤੋਂ ਸਮਾਂ, ਕਿਹਾ - ਜਲਦ ਸੁਲਝਾ ਲਿਆ ਜਾਵੇਗਾ ਮਸਲਾ
ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਗੋਲੀਆਂ ਮਾਰ ਕੇ ਭੁੰਨਿਆ ਨਾਮੀ ਗੈਂਗਸਟਰ
ਗੋਪੀ ਘਨਸ਼ਿਆਮਪੁਰੀਆ ਗੈਂਗ ਨਾਲ ਸਬੰਧਤ ਸੀ ਗੈਂਗਸਟਰ
ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ: ਅਦਾਲਤ ਨੇ ਸਾਬਕਾ ਵਿਧਾਇਕ ਕਿੱਕੀ ਢਿੱਲੋਂ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ
7 ਜੂਨ ਨੂੰ ਮੁੜ ਹੋਵੇਗੀ ਫ਼ਰੀਦਕੋਟ ਅਦਾਲਤ ਵਿਚ ਪੇਸ਼ੀ
ਓਮਾਨ ਵਿਚ ਫਸੀਆਂ ਔਰਤਾਂ ’ਚੋਂ 5 ਪੰਜਾਬਣਾਂ ਦੀ ਹੋਈ ਵਤਨ ਵਾਪਸੀ
MP ਵਿਕਰਮਜੀਤ ਸਿੰਘ ਸਾਹਨੀ ਨੇ ਕੀਤਾ ਜੁਰਮਾਨੇ ਅਤੇ ਹਰਜਾਨੇ ਦੀ ਰਕਮ ਦਾ ਭੁਗਤਾਨ
ਜਮਸ਼ੇਦਪੁਰ ਦੀ ਧੀ ਅਸਮਿਤਾ ਦੋਰਜੀ ਨੇ ਐਵਰੈਸਟ ਕੀਤਾ ਫਤਿਹ, ਝਾਰਖੰਡ ਦਾ ਵਧਾਇਆ ਮਾਣ
ਉਹਨਾਂ ਨੇ ਐਵਰੈਸਟ ਦੀ ਚੋਟੀ ’ਤੇ ਪਹੁੰਚ ਕੇ ਭਾਰਤੀ ਤਿਰੰਗਾ ਫਹਿਰਾਇਆ
ਸਿਵਲ ਸਰਵਿਸਜ਼ ਪ੍ਰੀਖਿਆ: ਸੰਗਰੂਰ ਦੀ ਕ੍ਰਿਤੀਕਾ ਗੋਇਲ ਨੇ ਹਾਸਲ ਕੀਤਾ 14ਵਾਂ ਰੈਂਕ
ਪ੍ਰਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲਗਨ ਨਾਲ ਕੀਤੀ ਮਿਹਨਤ ਸਦਕਾ ਹੀ ਕ੍ਰਿਤੀਕਾ ਨੂੰ ਇਹ ਸਫ਼ਲਤਾ ਮਿਲੀ ਹੈ।
ਭਾਰਤੀਆਂ ਨੇ ਵਿਦੇਸ਼ ਯਾਤਰਾ 'ਤੇ ਖਰਚੇ 2.2 ਲੱਖ ਕਰੋੜ ਰੁਪਏ: RBI
ਵਿੱਤੀ ਸਾਲ 2021-22 ਵਿਚ ਇਹ ਖਰਚਾ 62.12 ਹਜ਼ਾਰ ਕਰੋੜ (7.5 ਬਿਲੀਅਨ ਡਾਲਰ) ਸੀ
ਕੈਨੇਡਾ ਵਿਚ ਪੰਜਾਬੀ ਨੌਜੁਆਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਇਕ ਹਫ਼ਤਾ ਪਹਿਲਾਂ ਸਟੱਡੀ ਵੀਜ਼ਾ ’ਤੇ ਗਿਆ ਸੀ ਵਿਦੇਸ਼
ਹਾਦਸੇ ਵਿਚ ਦੋਵੇਂ ਪੈਰ ਅਤੇ ਇਕ ਹੱਥ ਗਵਾਉਣ ਮਗਰੋਂ ਵੀ ਨਹੀਂ ਹਾਰੀ ਹਿੰਮਤ, UPSC ’ਚ ਹਾਸਲ ਕੀਤਾ 917ਵਾਂ ਰੈਂਕ
ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਖਿਲੇਸ਼ ਯਾਦਵ ਵੀ ਉਨ੍ਹਾਂ ਦੀ ਇਸ ਸਫ਼ਲਤਾ 'ਤੇ ਵਧਾਈ ਦਿਤੀ।