ਖ਼ਬਰਾਂ
ਮੋਹਾਲੀ ਦੀ ਫੈਕਟਰੀ 'ਚ ਹੋਏ ਧਮਾਕੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਗਟਾਇਆ ਦੁੱਖ
ਕਿਹਾ: ਪੰਜਾਬ ਸਰਕਾਰ ਇਸ ਮੁਸ਼ਕਿਲ ਘੜੀ 'ਚ ਪੀੜਤ ਪਰਿਵਾਰਾਂ ਦੇ ਨਾਲ
ਸਿੰਘ ਸਾਹਿਬਾਨਾਂ ਨੇ ਸਮੂਹ ਅਕਾਲੀ ਧਿਰਾਂ ਨੂੰ ਇਕਜੁੱਟ ਹੋਣ ਦੀ ਕੀਤੀ ਅਪੀਲ
ਕਿਹਾ : ਕੋਈ ਵੀ ਧਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੋਣ ਦਾ ਦਾਅਵਾ ਨਾ ਕਰੇ
ਪਟਿਆਲਾ ਵਿੱਚ ਨੌਜਵਾਨ ਨੂੰ ਟਾਰਚਰ ਕਰਨ ਦੇ ਮਾਮਲੇ 'ਚ ਇੰਸਪੈਕਟਰ ਅਤੇ ਏਐਸਆਈ ਮੁਅੱਤਲ
ਪੀੜਤ ਵਿਅਕਤੀ ਵੱਲੋਂ ਹਾਈ ਕੋਰਟ 'ਚ ਦਾਇਰ ਕੀਤੀ ਗਈ ਸੀ ਪਟੀਸ਼ਨ
ਅਮਰੀਕਾ ਨੇ 7 ਮਹੀਨਿਆਂ ਵਿਚ 1700 ਤੋਂ ਵੱਧ ਭਾਰਤੀਆਂ ਨੂੰ ਕੱਢਿਆ
2020 ਤੋਂ ਲੈ ਕੇ 2024 ਤੱਕ 5541 ਭਾਰਤੀਆਂ ਨੂੰ ਅਮਰੀਕਾ ਤੋਂ ਭੇਜਿਆ ਜਾ ਚੁੱਕਿਆ ਵਾਪਸ
ਪੀਜੀਆਈ ਚੰਡੀਗੜ੍ਹ 'ਚ ਨਵੰਬਰ 2025 ਤੱਕ ਸ਼ੁਰੂ ਹੋਵੇਗਾ ਨਿਊਰੋ ਸਾਇੰਸ ਸੈਂਟਰ
6 ਮੰਜ਼ਿਲਾ ਇਮਾਰਤ 'ਚ 300 ਬਿਸਤਰਿਆਂ ਦੀ ਹੋਵੇਗੀ ਸਹੂਲਤ
Mohali Oxygen cylinder Blast News: ਮੁਹਾਲੀ ਵਿੱਚ ਆਕਸੀਜਨ ਸਿਲੰਡਰ ਫਟਿਆ, 2 ਲੋਕਾਂ ਦੀ ਮੌਤ
ਕਈਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ; ਧਮਾਕੇ ਕਾਰਨ ਘਰਾਂ ਦੀਆਂ ਕੰਧਾਂ ਹਿੱਲੀਆਂ, ਇਲਾਕੇ ਵਿੱਚ ਹਫੜਾ-ਦਫੜੀ
Punjabi dead in Italy News: 30 ਸਾਲਾ ਪੰਜਾਬੀ ਨੌਜਵਾਨ ਦੀ ਇਟਲੀ ਵਿਚ ਭੇਦਭਰੇ ਹਾਲਤ 'ਚ ਮੌਤ
ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸਲੇਮਪੁਰ ਨਾਲ ਸਬੰਧਿਤ ਸੀ ਮ੍ਰਿਤਕ
ਸੀਐਮਆਈਈ ਦਾ ਦਾਅਵਾ : 34 ਮਹੀਨਿਆਂ 'ਚ ਬੇਰੁਜ਼ਗਾਰੀ ਹੋਈ ਸਭ ਤੋਂ ਘੱਟ
9 ਸਾਲਾਂ 'ਚ ਲੋਕਾਂ ਨੂੰ ਮਿਲਿਆ ਸਭ ਤੋਂ ਵੱਧ ਰੁਜ਼ਗਾਰ
Indian Army ਨੇ America ਨੂੰ ਯਾਦ ਕਰਵਾਇਆ History , 1971 ਦੀ ਇਕ ਖ਼ਬਰ ਪੋਸਟ ਕਰ ਕੇ ਵਿੰਨ੍ਹਿਆ ਨਿਸ਼ਾਨਾ
'ਅਮਰੀਕਾ ਨੇ 1954 ਤੋਂ ਪਾਕਿਸਤਾਨ ਨੂੰ 2 ਅਰਬ ਡਾਲਰ ਦੇ ਹਥਿਆਰ ਦਿਤੇ ਹਨ''
Uttarakhand Cloudburst News: ਉਤਰਾਖੰਡ ਦੇ ਧਾਰਲੀ ਵਿਚ ਬੱਦਲ ਫਟਣ ਨਾਲ ਮਚੀ ਤਬਾਹੀ, 4 ਲੋਕਾਂ ਦੀ ਮੌਤ
Uttarakhand Cloudburst News: 10 ਸੈਨਿਕਾਂ ਸਮੇਤ 50 ਤੋਂ ਵੱਧ ਲਾਪਤਾ, 34 ਸਕਿੰਟਾਂ ਦੀ ਤਬਾਹੀ ਵਿੱਚ ਫ਼ੌਜ ਦਾ ਕੈਂਪ ਵੀ ਵਹਿ ਗਿਆ