ਖ਼ਬਰਾਂ
Himachal Weather Update: ਹਿਮਾਚਲ ਵਿੱਚ ਭਾਰੀ ਮੀਂਹ, ਸਕੂਲਾਂ ਵਿੱਚ ਕੀਤੀਆਂ ਛੁੱਟੀਆਂ
Himachal Weather Update: ਚੰਡੀਗੜ੍ਹ-ਮਨਾਲੀ ਅਤੇ ਕਾਂਗੜਾ-ਪਠਾਨਕੋਟ NH ਸਮੇਤ 500 ਸੜਕਾਂ ਬੰਦ
Punjab Weather Update: ਪੰਜਾਬ ਵਿੱਚ ਮੀਂਹ ਨਾਲ ਚੜ੍ਹੀ ਸਵੇਰ, ਅੱਜ ਵੀ ਕਈ ਇਲਾਕਿਆਂ ਵਿਚ ਮੀਂਹ ਪੈਣ ਦੀ ਚੇਤਾਵਨੀ
Punjab Weather Update: ਪਟਿਆਲਾ, ਮੋਹਾਲੀ, ਫ਼ਤਿਹਗੜ੍ਹ ਸਾਹਿਬ, ਚੰਡੀਗੜ੍ਹ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ ਲਈ ਅਲਰਟ ਜਾਰੀ
Punjabi taxi driver attacked in Dublin News : ਡਬਲਿਨ 'ਚ ਪੰਜਾਬੀ ਟੈਕਸੀ ਚਾਲਕ ਉਤੇ ਹਮਲਾ
Punjabi taxi driver attacked in Dublin News: ਹਮਲਾਵਰਾਂ ਨੇ ਪੀੜਤ ਨੂੰ ਚੀਕਦੇ ਹੋਏ ਕਿਹਾ,‘ਅਪਣੇ ਦੇਸ਼ ਵਾਪਸ ਜਾਓ।'
Chandigarh News: ਬਾਜਵਾ ਡਿਵੈਲਪਰਜ਼ 9 ਸਾਲਾਂ ਤੋਂ ਖ਼ਪਤਕਾਰ ਨੂੰ ਫ਼ਲੈਟ ਨਾ ਦੇਣ ਦਾ ਦੋਸ਼ੀ ਕਰਾਰ
Chandigarh News: ਖਪਤਕਾਰ ਕਮਿਸ਼ਨ ਵਲੋਂ 4.22 ਲੱਖ ਰੁਪਏ ਵਾਪਸ ਕਰਨ ਤੇ 50 ਹਜ਼ਾਰ ਮੁਆਵਜ਼ਾ ਦੇਣ ਦੇ ਹੁਕਮ
PGI News: PGI ਦੇ ਡਾਕਟਰਾਂ ਨੇ ਦੋ ਸਾਲਾ ਬੱਚੀ ਦੇ ਦਿਮਾਗ਼ 'ਚੋਂ ਨੱਕ ਰਾਹੀਂ ਕੱਢੀ ਰਸੌਲੀ
ਦੁਨੀਆਂ 'ਚ ਦੂਜੀ ਵਾਰ ਹੋਇਆ ਇਤਿਹਾਸਕ ਆਪ੍ਰੇਸ਼ਨ, 4.5 ਸੈਂਟੀਮੀਟਰ ਦਾ ਟਿਊਮਰ ਕਢਿਆ
ਜੇਲਾਂ ਹੁਣ ਅਪਰਾਧੀਆਂ ਲਈ ਸੱਭ ਤੋਂ ਸੁਰੱਖਿਅਤ ਥਾਵਾਂ ਬਣੀਆਂ : Supreme Court
Supreme Court News: ਕਈ ਮਾਮਲਿਆਂ 'ਚ ਮੁਲਜ਼ਮਾਂ ਨੂੰ ਸਿਰਫ਼ ‘ਦਿਖਾਵੇ' ਲਈ ਜੇਲ੍ਹ 'ਚ ਰਖਿਆ ਜਾਂਦਾ ਹੈ, ਤਾਕਿ ਲੱਗੇ ਕਿ ਕਾਨੂੰਨ ਅਪਣਾ ਕੰਮ ਕਰ ਰਿਹਾ ਹੈ।
ਅਗਲੇ 24 ਘੰਟਿਆਂ 'ਚ ਭਾਰਤ ਉਤੇ ਟੈਰਿਫ 'ਚ ਵੱਡਾ ਵਾਧਾ ਹੋਵੇਗਾ : ਟਰੰਪ
ਕਿਹਾ, ਭਾਰਤ ਚੰਗਾ ਵਪਾਰਕ ਭਾਈਵਾਲ ਨਹੀਂ ਰਿਹਾ
ਪਾਕਿ ਵਲੋਂ ਜੰਗਬੰਦੀ ਦੀ ਉਲੰਘਣਾ ਦੀਆਂ ਖ਼ਬਰਾਂ ਤੋਂ ਬਾਅਦ ਭਾਰਤੀ ਫ਼ੌਜ ਨੇ ਕਿਹਾ, ‘ਕੋਈ ਗੋਲੀਬੰਦੀ ਨਹੀਂ ਟੁੱਟੀ'
ਜੰਮੂ-ਕਸ਼ਮੀਰ ਦੇ ਪੁੰਛ 'ਚ ਕੰਟਰੋਲ ਰੇਖਾ ਉਤੇ ਸਨ ਬਗ਼ੈਰ ਕਿਸੇ ਉਕਸਾਵੇ ਤੋਂ ਗੋਲੀਬਾਰੀ ਦੀਆਂ ਖ਼ਬਰਾਂ
BJP leader Ranjit Gill News : ਭਾਜਪਾ ਆਗੂ ਰਣਜੀਤ ਗਿੱਲ ਨੇ ਹਾਈ ਕੋਰਟ 'ਚ ਦਿੱਤੀ ਅਗਾਊਂ ਜ਼ਮਾਨਤ ਦੀ ਅਰਜ਼ੀ
BJP leader Ranjit Gill News : ਭਾਜਪਾ 'ਚ ਸ਼ਾਮਲ ਹੋਣ ਤੋਂ ਇਕ ਦਿਨ ਬਾਅਦ ਹੋਈ ਸੀ ਵਿਜੀਲੈਂਸ ਦੀ ਛਾਪੇਮਾਰੀ, ਭਲਕੇ ਹਾਈ ਕੋਰਟ 'ਚ ਹੋਵੇਗੀ ਸੁਣਵਾਈ
ਸਿੰਧ ਦਾ ਪਾਣੀ ਆਉਣ ਵਾਲੀਆਂ ਪੀੜ੍ਹੀਆਂ ਲਈ ਪੰਜਾਬ ਦੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਿੱਚ ਸਹਾਇਕ ਹੋ ਸਕਦਾ ਹੈ: ਮੁੱਖ ਮੰਤਰੀ
ਪੰਜਾਬ ਤੇ ਹਰਿਆਣਾ ਦੀਆਂ ਜ਼ਰੂਰਤਾਂ ਲਈ ਸਿੰਧ ਦੇ ਪਾਣੀ ਦੀ ਸਹੀ ਵਰਤੋਂ ਕਰਕੇ ਪਾਣੀਆਂ ਦੇ ਮੁੱਦੇ ਨੂੰ ਹਮੇਸ਼ਾ ਲਈ ਖ਼ਤਮ ਕੀਤਾ ਜਾਵੇ: CM ਦੀ ਭਾਰਤ ਸਰਕਾਰ ਨੂੰ ਅਪੀਲ