ਖ਼ਬਰਾਂ
Covid 19 India News: ਦਿੱਲੀ ਵਿੱਚ 5 ਮਹੀਨੇ ਦੇ ਬੱਚੇ ਦੀ ਕੋਰੋਨਾ ਨਾਲ ਮੌਤ, ਦੇਸ਼ ਵਿਚ ਕੋਰੋਨਾ ਦੇ 5364 ਸਰਗਰਮ ਮਾਮਲੇ
Covid 19 India News: ਹੁਣ ਤੱਕ 55 ਲੋਕਾਂ ਦੀ ਮੌਤ
Dalai Lama Painting Auctioned News: ਲੰਡਨ ਵਿੱਚ ਦਲਾਈ ਲਾਮਾ ਦੀ ਪੇਂਟਿੰਗ 1.52 ਕਰੋੜ ਰੁਪਏ ਵਿਚ ਹੋਈ ਨਿਲਾਮ
Dalai Lama Painting Auctioned News: 5 ਜੂਨ ਨੂੰ ਹੋਈ ਸੀ ਨਿਲਾਮੀ
Punjab Weather Update: ਪੰਜਾਬ ਵਿਚ ਗਰਮੀ ਨੇ ਕੱਢੇ ਲੋਕਾਂ ਦੇ ਵੱਟ, 1.8 ਡਿਗਰੀ ਵਧਿਆ ਤਾਪਮਾਨ
Punjab Weather Update: 9 ਜੂਨ ਤੋਂ ਲੂ ਚੱਲਣ ਦਾ ਅਲਰਟ ਜਾਰੀ
India Poverty News: ਭਾਰਤ ਦੇ 17 ਕਰੋੜ ਲੋਕ ਗ਼ਰੀਬੀ ਵਿਚੋਂ ਬਾਹਰ ਆਏ, ਵਰਲਡ ਬੈਂਕ ਦੀ ਰੀਪੋਰਟ ਵਿਚ ਹੋਇਆ ਖ਼ੁਲਾਸਾ
India Poverty News: 10 ਵਰ੍ਹਿਆਂ ਵਿਚ ਗ਼ਰੀਬੀ ਦਰ 14 ਫ਼ੀ ਸਦੀ ਘਟੀ, ਪਾਕਿਸਤਾਨ ਦੀ ਅੱਧੀ ਆਬਾਦੀ ਗ਼ਰੀਬੀ ਰੇਖਾ ਤੋਂ ਹੇਠਾਂ
ਹਾਈ ਕੋਰਟ ਨੇ ਬਿਸ਼ਨੋਈ ਨੂੰ ਹਿਰਾਸਤ ਵਿੱਚ ਲੈਣ ਦੌਰਾਨ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦਾ ਵੇਰਵਾ ਮੰਗਿਆ
ਗੁਰਸ਼ੇਰ ਸਿੰਘ ਸੰਧੂ ਨੇ ਐਫ.ਆਈ.ਆਰ. ਵਿੱਚ ਉਸ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਨੂੰ ਤੁਰੰਤ ਰੋਕਣ ਦੀ ਅਪੀਲ ਪਾਈ
ਭਾਰਤੀ ਹਵਾਈ ਫੌਜ ਦੇ ਅਪਾਚੇ ਹੈਲੀਕਾਪਟਰ ਨੂੰ ‘ਸਾਵਧਾਨੀ ਵਜੋਂ’ ਉਤਰਨਾ ਪਿਆ
ਉੱਤਰ ਪ੍ਰਦੇਸ਼ ਦੇ ਸਹਾਰਨਪੁਰ ’ਚ ਪਈ ਤਕਨੀਕੀ ਖ਼ਰਾਬੀ, ਪਾਇਲਟ ਸੁਰੱਖਿਅਤ
Big Breaking: ਭਾਰਤ ਭੂਸ਼ਣ ਆਸ਼ੂ ਨੂੰ ਮਿਲੀ ਅਗਾਊਂ ਜ਼ਮਾਨਤ,ਵਿਜੀਲੈਂਸ ਨੇ ਭਾਰਤ ਭੂਸ਼ਣ ਆਸ਼ੂ ਨੂੰ ਭੇਜੇ ਸੀ ਸੰਮਨ
ਇੱਕ ਸਕੂਲ ਦੀ ਜ਼ਮੀਨ ਵਿਵਾਦ ਮਾਮਲੇ 'ਚ ਭੇਜੇ ਸੀ ਸੰਮਨ, ਆਸ਼ੂ ਨੇ ਲੁਧਿਆਣਾ ਅਦਾਲਤ ਦਾ ਰੁਖ ਕੀਤਾ ਸੀ।
Punjab News : ਯੂਟਿਊਬਰ ਜਸਵੀਰ ਦੇ ਖੁਲਾਸਿਆਂ ਨੇ ਉੱਡਾਏ ਹੋਸ਼ ! ਜਾਸੂਸੀ ਰਾਕੇਟ ਦਾ ਮਾਸਟਰਮਾਈਂਡ ਸੀ ਨਾਸਿਰ ਢਿੱਲੋਂ
Punjab News : ਜਾਸੂਸੀ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਜਸਵੀਰ ਸਿੰਘ ਨੇ ਪੁੱਛ-ਪੜਤਾਲ ਦੌਰਾਨ ਕੀਤਾ ਪ੍ਰਗਟਾਵਾ
Delhi News : ਕੈਨੇਡਾ ਦੇ ਪੀਐਮ ਮਾਰਕ ਜੇ. ਕਾਰਨੀ ਨੇ ਪੀਐਮ ਮੋਦੀ ਨੂੰ ਕੀਤਾ ਫੋਨ, G7 ਸੰਮੇਲਨ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ
Delhi News : ਪ੍ਰਧਾਨ ਮੰਤਰੀ ਮੋਦੀ ਨੇ ਇਸ ਮਹੀਨੇ ਦੇ ਅੰਤ ਵਿੱਚ ਕੈਨੇਡਾ ਦੇ ਕਨਾਨਾਸਕਿਸ ’ਚ ਹੋਣ ਵਾਲੇ ਜੀ-7 ਸੰਮੇਲਨ ਲਈ ਸੱਦਾ ਦੇਣ ਲਈ ਕਾਰਨੀ ਦਾ ਧੰਨਵਾਦ ਵੀ ਕੀਤਾ।
Ludhianan News : ਆਪਣੀ ਹਾਰ ਤੋਂ ਘਬਰਾਈ ਕਾਂਗਰਸ, ਲੋਕਾਂ ਦੀ ਹਮਦਰਦੀ ਲੈਣ ਲਈ ਕਰ ਰਹੀ ਹੈ ਡਰਾਮੇਬਾਜ਼ੀ- ਨੀਲ ਗਰਗ
Ludhianan News : ਲੁਧਿਆਣਾ ਪੱਛਮੀ ਦੇ ਲੋਕ 19 ਜੂਨ ਨੂੰ ਉਨ੍ਹਾਂ ਦੇ ਡਰਾਮੇ ਦਾ ਦੇਣਗੇ ਢੁਕਵਾਂ ਜਵਾਬ - ਨੀਲ ਗਰਗ