ਖ਼ਬਰਾਂ
‘ਆਪ’ ਨੇ ਪੁਲਿਸ ’ਤੇ ਲਗਾਇਆ ਸਿਸੋਦੀਆ ਨਾਲ ਬਦਸਲੂਕੀ ਕਰਨ ਦਾ ਇਲਜ਼ਾਮ, ਦਿੱਲੀ ਪੁਲਿਸ ਨੇ ਕੀਤਾ ਇਨਕਾਰ
ਸਿਸੋਦੀਆ ਨੂੰ ਕਥਿਤ ਆਬਕਾਰੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ।
ਪੰਜਾਬ ਸਕੂਲੀ ਸਿੱਖਿਆਂ ਲਈ ਕੇਂਦਰ ਨੇ ਜਾਰੀ ਕੀਤੇ 1,298 ਕਰੋੜ ਰੁਪਏ
ਸਿੱਖਿਆ ਸਕੀਮ ਤਹਿਤ ਵਿੱਤੀ ਸਾਲ 2023-24 ਲਈ ਪੰਜਾਬ ਵਿਚ ਸਕੂਲੀ ਸਿੱਖਿਆ ਲਈ 1,298.30 ਕਰੋੜ ਰੁਪਏ ਦੇ ਬਜਟ ਨੂੰ ਮਨਜ਼ੂਰੀ ਦਿਤੀ ਹੈ
5ਵੇਂ ਪਾਤਸ਼ਾਹ ਦੇ ਸ਼ਹੀਦੀ ਪੁਰਬ ਮੌਕੇ ਪਾਕਿ ਜੱਥਾ ਨਹੀਂ ਭੇਜੇਗੀ ਸ਼੍ਰੋਮਣੀ ਕਮੇਟੀ
ਜਦੋਂ ਕਿ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਇਸ ਸ਼ਹੀਦੀ ਦਿਹਾੜੇ ਨੂੰ ਹਰ ਵਰ੍ਹੇ 16 ਜੂਨ ਨੂੰ ਨਿਰਧਾਰਤ ਕਰ ਦਿੱਤਾ ਗਿਆ ਸੀ।
ਗੁਰਬਾਣੀ ਪ੍ਰਸਾਰਣ ਲਈ ਜਲਦ ਟੈਂਡਰ ਮੰਗੇਗੀ SGPC - ਹਰਜਿੰਦਰ ਧਾਮੀ
ਹਰਜਿੰਦਰ ਧਾਮੀ ਨੇ ਕਿਹਾ ਕਿ ਉਹਨਾਂ ਨੇ ਇਸ ਦੇ ਲਈ ਸਬ ਕਮੇਟੀ ਬਣਾ ਦਿੱਤੀ ਹੈ ਜੋ ਕਿ ਮਿਲ ਕੇ ਇਸ ਦੀਆਂ ਸ਼ਰਤਾਂ ਤੈਅ ਕਰੇਗੀ ਤੇ ਅੱਗੇ ਦੀ ਕਰਾਵਾਈ ਕੀਤੀ ਜਾਵੇਗੀ।
ਪੰਜਾਬ ਰਾਜ ਸੂਚਨਾ ਕਮਿਸ਼ਨ ਕੋਲ ਲੱਗੇ ਸ਼ਿਕਾਇਤਾਂ ਦੇ ਢੇਰ
ਸੂਚਨਾ ਕਮਿਸ਼ਨ ਇਹਨਾਂ ਸ਼ਿਕਾਇਤਾਂ ਤੇ ਅਪੀਲਾਂ ਨੂੰ ਜਲਦ ਤੋਂ ਜਲਦ ਨਿਬੇੜਨ ਦੀ ਕੋਸ਼ਿਸ਼ ਕਰ ਰਹੀ ਹੈ
2000 ਰੁਪਏ ਦੇ ਨੋਟ ਬਦਲਣ ਦਾ ਮਾਮਲਾ: HC ਨੇ RBI ਸਮੇਤ ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਫ਼ੈਸਲਾ ਰਖਿਆ ਸੁਰੱਖਿਅਤ
ਪਟੀਸ਼ਨ 'ਚ ਕਿਹਾ ਗਿਆ ਸੀ ਕਿ ਬਿਨਾਂ ਕਿਸੇ ਡਿਮਾਂਡ ਸਲਿਪ ਅਤੇ ਪਛਾਣ ਸਬੂਤ ਦੇ ਬੈਂਕ 'ਚ 2000 ਰੁਪਏ ਦੇ ਨੋਟ ਜਮ੍ਹਾ ਕਰਨਾ ਗ਼ਲਤ ਹੈ।
ਨੀਰਜ ਚੋਪੜਾ ਨੇ ਰਚਿਆ ਇਤਿਹਾਸ : ਐਂਡਰਸਨ ਪੀਟਰਸ ਨੂੰ ਪਿੱਛੇ ਛੱਡ ਬਣੇ ਨੰਬਰ-1 ਐਥਲੀਟ
ਅਜਿਹਾ ਕਰਨ ਵਾਲਾ ਦੇਸ਼ ਦਾ ਪਹਿਲਾ ਅਥਲੀਟ ਬਣਿਆ ਨੀਰਜ
Josh ਐਪ ਬਣਾਉਣ ਵਾਲੇ ਅੰਕੁਸ਼ ਅਤੇ ਜਸ਼ਨ ਖੁਸ਼ੀਆਂ ਵੰਡਣ ਵਿਚ ਰੱਖਦੇ ਨੇ ਵਿਸ਼ਵਾਸ਼, ਪੜ੍ਹੋ ਜੋੜੀ ਦੀ ਪੂਰੀ ਕਹਾਣੀ
Lockdown ਵਿਚ ਸ਼ੁਰੂ ਕੀਤੀ ਸੀ ਜੋਸ਼ ਐਪ
ਕਰਲ ਕਰਵਾਉਣ ਤੋਂ ਬਾਅਦ ਖ਼ਰਾਬ ਹੋਏ ਮਹਿਲਾ ਦੇ ਵਾਲ, ਖਰੜ ਦੇ ਬਿਊਟੀ ਸੈਲੂਨ ਨੂੰ 1 ਲੱਖ ਰੁਪਏ ਜੁਰਮਾਨਾ
ਸ਼ਿਕਾਇਤਕਰਤਾ ਨੇ ਕਿਹਾ ਕਿ ਹਫ਼ਤੇ ਬਾਅਦ ਹੀ ਉਸ ਦੇ ਕਰਲ ਹੋਏ ਵਾਲ ਪਹਿਲਾਂ ਦੀ ਤਰ੍ਹਾਂ ਹੋ ਗਏ।
ਯੂਕੇ ਆਈਕਨ ਅਵਾਰਡਸ ਜੇਤੂਆਂ ਵਿਚ ਸ਼ਾਮਲ ਬ੍ਰਿਟਿਸ਼ ਸਿੱਖ ਉਦਯੋਗਪਤੀ
ਲੰਡਨ ਦੇ ਸਾਬਕਾ ਲਾਰਡ ਮੇਅਰ ਵਿਨਸੈਂਟ ਕੀਵੇਨੀ ਅਤੇ ਹਾਊਸ ਆਫ਼ ਲਾਰਡਜ਼ ਦੇ ਸਾਥੀ ਸ਼ਾਮਲ ਸਨ।