ਖ਼ਬਰਾਂ
ਦਿੱਲੀ ਆਬਕਾਰੀ ਨੀਤੀ ਮਾਮਲਾ: ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 1 ਜੂਨ ਤਕ ਵਧੀ
ਕਿਹਾ, “ਮੋਦੀ ਜੀ ਨੂੰ ਹੰਕਾਰ ਹੋ ਗਿਆ ਹੈ, ਉਹ ਲੋਕਤੰਤਰ ਨੂੰ ਨਹੀਂ ਮੰਨਦੇ”।
ਹਾਈ ਵੋਲਟੇਜ ਤਾਰਾਂ ਦੀ ਲਪੇਟ ’ਚ ਆਈ ਸ਼ਰਧਾਲੂਆਂ ਨਾਲ ਭਰੀ ਟਰਾਲੀ, ਇੱਕ ਦੀ ਮੌਤ, 25 ਜ਼ਖ਼ਮੀ
ਪੁਲਿਸ ਨੇ ਕਰਨੈਲ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਹੈ।
ਭਾਰਤੀ ਮੂਲ ਦੀ ਔਰਤ ਨੂੰ ਇੰਗਲੈਂਡ 'ਚ ਜੇਲ, ਡਰੱਗ ਸਪਲਾਈ ਦਾ ਮਾਮਲਾ
ਬ੍ਰਿਟੇਨ 'ਚ ਗੈਰ-ਕਾਨੂੰਨੀ ਕੰਮ ਕਰ ਰਹੀ ਭਾਰਤੀ ਮੂਲ ਦੀ ਔਰਤ ਦਾ ਨਾਂ ਮਨਦੀਪ ਕੌਰ ਹੈ
ਕੈਲੀਫੋਰਨੀਆ: ਇੱਕ ਕੰਪਨੀ ਨੇ 186 ਕਰੋੜ ਰੁਪਏ ਵਿਚ ਖਰੀਦਿਆ ਵਿਲੱਖਣ ਸ਼ਹਿਰ, 1983 ਤੋਂ ਪਿਆ ਖਾਲੀ
ਆਓ ਜਾਣਦੇ ਹਾਂ ਪੂਰੀ ਖਬਰ ਬਾਰੇ ਵਿਸਥਾਰ ਨਾਲ
ਸੁਲਤਾਨਪੁਰ ਲੋਧੀ ਤੋਂ ਨਕੋਦਰ ਵਾਇਆ ਲੋਹੀਆਂ ਬੱਸ ਸੇਵਾ ਸ਼ੁਰੂ, ਐਮਪੀ ਸੀਚੇਵਾਲ ਨੇ ਦਿਤੀ ਹਰੀ ਝੰਡੀ
ਸੰਤ ਸੀਚੇਵਾਲ ਨੇ ਦਸਿਆ ਕਿ ਇਲਾਕੇ ਦੇ ਲੋਕ ਇਸ ਰੂਟ ’ਤੇ ਬੱਸ ਸੇਵਾ ਸ਼ੁਰੂ ਕਰਨ ਦੀ ਮੰਗ ਕਰ ਰਹੇ ਸਨ
ਪਹਿਲੀ ਵਾਰ ਸਾਊਦੀ ਅਰਬ ਦੀ ਮਹਿਲਾ ਪੁਲਾੜ ਵਿਚ ਪਹੁੰਚੀ
: 'ਸਪੇਸਐਕਸ' ਪ੍ਰਾਈਵੇਟ ਰਾਕੇਟ ਨੇ ਐਤਵਾਰ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਉਡਾਣ ਭਰੀ
ਅੰਮ੍ਰਿਤਸਰ : 4 ਦਿਨਾਂ ਵਿਚ BSF ਜਵਾਨਾਂ ਹੱਥ ਲੱਗੀ 5ਵੀਂ ਸਫਲਤਾ, ਜਵਾਨਾਂ ਨੇ ਬਾਰਡਰ ’ਤੇ ਢੇਰ ਕੀਤਾ ਪਾਕਿਸਤਾਨੀ ਡਰੋਨ
ਹੈਰੋਇਨ ਦੇ ਦੋ ਪੈਕਟ ਕੀਤੇ ਬਰਾਮਦ
ਖਰਾਬ ਮੌਸਮ ਕਾਰਨ ਪਿਛਲੇ 50 ਸਾਲਾਂ 'ਚ 20 ਲੱਖ ਲੋਕਾਂ ਦੀ ਮੌਤ, 4300 ਅਰਬ ਡਾਲਰ ਦਾ ਨੁਕਸਾਨ
ਪੀਟਰੀ ਤਲਾਸ ਨੇ ਕਿਹਾ, “ਪਿਛਲੇ ਸਮੇਂ ਵਿੱਚ ਮਾੜੇ ਮੌਸਮ ਦੀਆਂ ਘਟਨਾਵਾਂ ਕਾਰਨ ਮਿਆਂਮਾਰ ਅਤੇ ਬੰਗਲਾਦੇਸ਼ ਵਿੱਚ ਸੈਂਕੜੇ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ
ਚੰਡੀਗੜ੍ਹ ਦੇ ਇੰਡਸਟਰੀਅਲ ਏਰੀਏ ਵਿਚ ਇੱਕ ਬੈਂਕ ਵਿਚ 24 ਘੰਟਿਆਂ ਵਿਚ 2000 ਦੇ ਨੋਟਾਂ ਵਿਚ 1.40 ਕਰੋੜ ਰੁਪਏ ਹੋਏ ਜਮ੍ਹਾਂ
ਆਮ ਦਿਨਾਂ 'ਚ ਡੈਬਿਟ ਅਤੇ ਕ੍ਰੈਡਿਟ ਕਾਰਡਾਂ ਨਾਲ ਕੀਤੀ ਗਈ ਖਰੀਦਦਾਰੀ ਇਸ ਐਤਵਾਰ ਨੂੰ ਨਕਦੀ 'ਚ ਬਦਲ ਗਈ
ਲਾਰੈਂਸ ਬਿਸ਼ਨੋਈ ਨੇ NIA ਸਾਹਮਣੇ ਕੀਤਾ ਵੱਡਾ ਕਬੂਲਨਾਮਾ, ਅਪਣੇ 10 ਟਾਰਗੇਟਾਂ ਦੇ ਨਾਮ ਗਿਣਾਏ
ਬਿਸ਼ਨੋਈ ਨੇ ਐਨਆਈਏ ਦੇ ਸਾਹਮਣੇ ਇਹ ਕਬੂਲ ਕੀਤਾ ਹੈ ਕਿ ਉਹ ਕਾਲਜ ਦੀ ਰਾਜਨੀਤੀ ਤੋਂ ਜ਼ੁਲਮ ਦੀ ਦੁਨੀਆ ਵਿਚ ਕਿਵੇਂ ਆਇਆ