ਖ਼ਬਰਾਂ
SGPC ਪ੍ਰਧਾਨ ਮੈਨੂੰ ਧਾਰਮਕ ਮਸਲਿਆਂ 'ਚ ਦਖ਼ਲ ਨਾ ਦੇਣ ਲਈ ਕਹਿੰਦੇ ਨੇ, ਉਨ੍ਹਾਂ ਨੇ ਖ਼ੁਦ ‘ਤੱਕੜੀ’ ਲਈ ਵੋਟਾਂ ਕਿਉਂ ਮੰਗੀਆਂ: CM ਮਾਨ
ਕਿਹਾ, ਐਸਜੀਪੀਸੀ ਨੂੰ ਸਕੂਲ ਅਤੇ ਕਾਲਜ ਬਣਵਾਉਣੇ ਚਾਹੀਦੇ ਹਨ ਪਰ ਉਹ ਸਾਨੂੰ ਕਾਲਜ ਬਣਾਉਣ ਤੋਂ ਰੋਕ ਰਹੀ ਹੈ।
ਟਰਾਂਸਪੋਰਟ ਮੰਤਰੀ ਨੇ 3 ਥਾਵਾਂ ’ਤੇ 63 ਬੱਸਾਂ ਦੇ ਕਾਗ਼ਜ਼ਾਂ ਦੀ ਕੀਤੀ ਜਾਂਚ, ਮੌਕੇ ’ਤੇ 5 ਬੱਸਾਂ ਜ਼ਬਤ ਤੇ 14 ਦੇ ਕੀਤੇ ਚਲਾਨ
ਅਧਿਕਾਰੀਆਂ ਨੂੰ ਚੈਕਿੰਗ ਮੁਹਿੰਮ ਤੇਜ਼ ਕਰਨ ਦੀਆਂ ਹਦਾਇਤਾਂ
ਭੁਪਿੰਦਰ ਸਿੰਘ ਨੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਵਜੋਂ ਸੰਭਾਲਿਆ ਅਹੁਦਾ
ਜ਼ਮੀਨੀ ਪੱਧਰ ਤੱਕ ਸਰਕਾਰੀ ਨੀਤੀਆਂ ਦੀ ਵੱਧ ਤੋਂ ਵੱਧ ਪਹੁੰਚ ਨੂੰ ਯਕੀਨੀ ਬਣਾਉਣ ਲਈ ਵਿਭਾਗ ਦੇ ਸਾਰੇ ਮੁਲਾਜ਼ਮਾਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਲਈ ਕਿਹਾ
ਨਿਹੰਗਾਂ ਦੇ ਪ੍ਰੋਗਰਾਮ ‘ਚ ਅਚਾਨਕ ਟੁੱਟ ਗਈ ਸਟੇਜ, ਧੜੰਮ ਕਰਕੇ ਇੱਕ-ਦੂਜੇ ‘ਤੇ ਡਿੱਗੇ, ਦੇਖੋ ਵੀਡੀਓ
ਝਾੜ ਸਾਹਿਬ ਦੇ ਅਗਲੇ ਮੁਖੀ ਦੀ ਕੀਤੀ ਜਾ ਰਹੀ ਸੀ ਦਸਤਾਰਬੰਦੀ
ਪਾਸਾਂਗ ਦਾਵਾ ਨੇ ਰਿਕਾਰਡ 27ਵੀਂ ਵਾਰ ਫ਼ਤਹਿ ਕੀਤੀ ਮਾਊਂਟ ਐਵਰੈਸਟ ਦੀ ਚੋਟੀ
8,848.86 ਮੀਟਰ ਉੱਚੀ ਚੋਟੀ 'ਤੇ 27 ਵਾਰ ਚੜ੍ਹਨ ਵਾਲਾ ਬਣਿਆ ਦੁਨੀਆਂ ਦਾ ਦੂਜਾ ਵਿਅਕਤੀ
2002 ਦੇ ਗੁਜਰਾਤ ਦੰਗਿਆਂ 'ਤੇ ਦਸਤਾਵੇਜ਼ੀ ਨੂੰ ਲੈ ਕੇ ਮਾਣਹਾਨੀ ਦੇ ਮਾਮਲੇ 'ਚ ਬੀਬੀਸੀ ਨੂੰ ਸੰਮਨ ਜਾਰੀ
ਮਾਮਲੇ 'ਚ ਕਿਹਾ ਗਿਆ ਸੀ ਕਿ ਇਸ ਦਸਤਾਵੇਜ਼ੀ ਨਾਲ ਨਾ ਸਿਰਫ਼ ਪ੍ਰਧਾਨ ਮੰਤਰੀ ਸਗੋਂ ਨਿਆਂਪਾਲਿਕਾ ਅਤੇ ਪੂਰੇ ਦੇਸ਼ ਦੀ ਸਾਖ ਨੂੰ ਠੇਸ ਪਹੁੰਚੀ ਹੈ
ਮੁੰਬਈ: ਕਸਟਮ ਵਿਭਾਗ ਨੇ ਜ਼ਬਤ ਕੀਤਾ 1.58 ਕੋਰੜ ਰੁਪਏ ਦਾ ਸੋਨਾ
ਜ਼ਬਤ ਸੋਨੇ ਦਾ ਭਾਰ 2.95 ਕਿਲੋ
ਭੁਪਿੰਦਰ ਸਿੰਘ ਨੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਵਜੋਂ ਸੰਭਾਲਿਆ ਅਹੁਦਾ
ਜ਼ਮੀਨੀ ਪੱਧਰ ਤਕ ਸਰਕਾਰੀ ਨੀਤੀਆਂ ਦੀ ਵੱਧ ਤੋਂ ਵੱਧ ਪਹੁੰਚ ਨੂੰ ਯਕੀਨੀ ਬਣਾਉਣ ਲਈ ਵਿਭਾਗ ਦੇ ਸਾਰੇ ਮੁਲਾਜ਼ਮਾਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਲਈ ਕਿਹਾ
350 ਕੁਇੰਟਲ ਚੌਲਾਂ ਨਾਲ ਭਰੇ ਟਰਾਲੇ ਸਣੇ ਫ਼ਰਾਰ ਹੋਏ ਤਿੰਨ ਮੁਲਜ਼ਮਾਂ ’ਚੋਂ ਇਕ ਕਾਬੂ
ਚੌਲਾਂ ਦੀ ਕੀਮਤ 32 ਲੱਖ ਰੁਪਏ ਦੱਸੀ ਜਾ ਰਹੀ ਹੈ।
ਕੁਸ਼ਲਦੀਪ ਢਿੱਲੋਂ ਦਾ ਮਿਲਿਆ 2 ਦਿਨ ਦਾ ਰਿਮਾਂਡ, 24 ਮਈ ਨੂੰ ਮੁੜ ਕੀਤਾ ਜਾਵੇਗਾ ਪੇਸ਼
ਵਿਜੀਲੈਂਸ ਨੇ ਕਿਹਾ ਕਿ ਉਹ ਮੈਡੀਕਲ ਫਿੱਟ ਨਾ ਹੋਣ ਕਰ ਕੇ ਉਹਨਾਂ ਤੋਂ ਪੁੱਛਗਿੱਛ ਨਹੀਂ ਹੋ ਸਕੀ