ਖ਼ਬਰਾਂ
2000 ਦੇ ਨੋਟ ਬਦਲਣ ਲਈ ਲੋਕ ਖਰੀਦ ਰਹੇ 15% ਤੱਕ ਮਹਿੰਗਾ ਸੋਨਾ
60 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਦਾ ਸੋਨਾ ਫਿਲਹਾਲ 65-70 ਹਜ਼ਾਰ ਦੇ ਹਿਸਾਬ ਨਾਲ ਵਿਕ ਰਿਹਾ ਹੈ
ਦਿਹਾਤੀ ਮਜ਼ਦੂਰ ਸਭਾ ਨੇ ਲਗਾਇਆ ਥਾਣੇ ਅੱਗੇ ਧਰਨਾ, ਜਾਣੋ ਕਾਰਨ
ਏ.ਐਸ.ਆਈ .ਬਲਦੇਵ 'ਤੇ ਕੇਸ ਦਰਜ ਕਰਨ ਅਤੇ ਸਸਪੈਂਡ ਕਰਨ ਦੀ ਮੰਗ
ਨਾਰਕੋ ਟੈਸਟ ਲਈ ਸਾਰੀਆਂ ਲੜਕੀਆਂ ਤਿਆਰ ਹਨ ਤੇ ਇਹ ਟੈਸਟ ਲਾਈਵ ਹੋਣਾ ਚਾਹੀਦਾ ਹੈ: ਪ੍ਰਦਰਸ਼ਨਕਾਰੀ ਪਹਿਲਵਾਨ
ਭਲਕੇ ਪਹਿਲਵਾਨਾਂ ਵਲੋਂ ਇੰਡੀਆ ਗੇਟ ’ਤੇ ਕਢਿਆ ਜਾਵੇਗਾ ਕੈਂਡਲ ਮਾਰਚ
ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਨਾਲ ਕੀਤਾ ਦੁੱਖ ਸਾਂਝਾ
ਬਾਦਲ ਦਾ ਜਾਣਾ ਵੱਡਾ ਘਾਟਾ
ਗੰਗਾ 'ਚ ਪਲਟੀ ਸ਼ਰਧਾਲੂਆਂ ਨਾਲ ਭਰੀ ਕਿਸ਼ਤੀ, 3 ਦੀ ਮੌਤ, 20 ਤੋਂ 25 ਲੋਕ ਲਾਪਤਾ
ਪਿੰਡ ਵਾਸੀਆਂ ਦੀ ਮਦਦ ਨਾਲ ਪੁਲਿਸ ਪ੍ਰਸ਼ਾਸਨ ਬਚਾਅ ਕਾਰਜਾਂ 'ਚ ਹੋਇਆ ਲੱਗਾ
ਵੱਡੀਆਂ ਤਕਨੀਕੀ ਫਰਮਾਂ ਤੋਂ ਲੈ ਕੇ ਸਟਾਰਟਅੱਪ ਤੱਕ, 2023 ਵਿਚ 2 ਲੱਖ ਕਰਮਚਾਰੀ ਗੁਆ ਸਕਦੇ ਹਨ ਆਪਣੀ ਨੌਕਰੀ
ਕੁੱਲ ਮਿਲਾ ਕੇ ਲਗਭਗ 3.6 ਲੱਖ ਤਕਨੀਕੀ ਕਰਮਚਾਰੀ ਹੁਣ 2022 ਅਤੇ ਇਸ ਸਾਲ ਮਈ ਤੱਕ ਆਪਣੀਆਂ ਨੌਕਰੀਆਂ ਗੁਆ ਸਕਦੇ ਹਨ
ਬਗ਼ੈਰ ਫ਼ਾਰਮ, ਸ਼ਨਾਖ਼ਤੀ ਕਾਰਡ ਤੋਂ 2,000 ਰੁਪਏ ਦੇ ਨੋਟਾਂ ਨੂੰ ਬਦਲਣ ਵਿਰੁਧ ਜਨਹਿਤ ਪਟੀਸ਼ਨ ਦਾਇਰ
ਕਿਹਾ, ਉਚ ਮੁੱਲ ਦੇ ਨੋਟਾਂ ਵਿਚ ਨਕਦੀ ਦਾ ਲੈਣ-ਦੇਣ ਭ੍ਰਿਸ਼ਟਾਚਾਰ ਦਾ ਮੁੱਖ ਸਰੋਤ ਹੈ
ਰੂਪਨਗਰ: ਕਲਯੁਗੀ ਪਿਓ ਨੇ ਅਪਣੇ ਦੋ ਮਾਸੂਮ ਬੱਚਿਆਂ ਨੂੰ ਪਿਆਇਆ ਜ਼ਹਿਰੀਲਾ ਦੁੱਧ, ਇਕ ਪੁੱਤਰ ਦੀ ਮੌਤ
ਦੂਜੇ ਬੱਚੇ ਦੀ ਹਾਲਤ ਗੰਭੀਰ, ਪੁਲਿਸ ਨੇ ਕੀਤਾ ਮਾਮਲਾ ਦਰਜ
70 ਸਾਲ ਦੀ ਉਮਰ ਵਿਚ ਛੱਤੀਸਗੜ ਦੇ ਮੰਤਰੀ ਨੇ ਕੀਤੀ ਸਕਾਈ ਡਾਈਵਿੰਗ
ਤਜਰਬੇ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਨੇ ਕਿਹਾ ਕਿ ਇਹ "ਕਾਫੀ ਮਜ਼ੇਦਾਰ ਸੀ।"
ਸਮੇਂ ਤੋਂ ਪਹਿਲਾਂ ਪੈਦਾ ਹੋਏ ਬੱਚਿਆਂ ’ਚ 91 ਫ਼ੀ ਸਦੀ ਦੀ ਮੌਤ ਦਾ ਕਾਰਨ ਹਵਾ ਪ੍ਰਦੂਸ਼ਣ: ਰਿਪੋਰਟ
ਜਲਵਾਯੂ ਤਬਦੀਲੀ ਲਈ ਅਮੀਰ ਦੇਸ਼ ਸੱਭ ਤੋਂ ਵੱਧ ਜ਼ਿੰਮੇਵਾਰ ਹਨ, ਪਰ ਇਸ ਦਾ ਖ਼ਮਿਆਜ਼ਾ ਸੱਭ ਤੋਂ ਘੱਟ ਜ਼ਿੰਮੇਵਾਰ ਦੇਸ਼ ਭੁਗਤ ਰਹੇ ਹਨ।