ਖ਼ਬਰਾਂ
ਪੁਲਾੜ ਦੀ ਯਾਤਰਾ ਕਰਨ ਵਾਲੇ ਪਹਿਲੇ ਸਿੱਖ ਬਣੇ ਅਰਵਿੰਦਰ ਸਿੰਘ ਬਹਿਲ
80 ਸਾਲ ਦੇ ਬਹਿਲ ਨੂੰ ਹੈ ਹਿੰਮਤੀ ਖੇਡਾਂ ਦਾ ਸ਼ੌਕ, 196 ਦੇਸ਼ਾਂ ਦੀ ਕੀਤੀ ਹੋਈ ਹੈ ਯਾਤਰਾ
ਉੱਤਰ ਭਾਰਤ 'ਚ ਮੀਂਹ ਨੇ ਮਚਾਈ ਤਬਾਹੀ, 6 ਲੋਕਾਂ ਦੀ ਮੌਤ, ਯੂ.ਪੀ. 'ਚ ਨਦੀਆਂ ਉਫਾਨ ਉਤੇ
ਉੱਤਰ ਪ੍ਰਦੇਸ਼ ਦੇ 13 ਜ਼ਿਲ੍ਹਿਆਂ ਵਿਚ ਹੜ੍ਹ, ਗੰਗਾ, ਯਮੁਨਾ ਅਤੇ ਬੇਤਵਾ ਵਰਗੀਆਂ ਪ੍ਰਮੁੱਖ ਨਦੀਆਂ ਕਈ ਥਾਵਾਂ ਉਤੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਉਤੇ ਟੈਰਿਫ਼ ਹੋਰ ਵਧਾਉਣ ਦੀ ਧਮਕੀ ਦਿਤੀ
ਰੂਸ ਤੋਂ ਤੇਲ ਖ਼ਰੀਦਣ ਨੂੰ ਦਸਿਆ ਯੂਕਰੇਨ 'ਚ ਲੋਕਾਂ ਦੀ ਮੌਤ ਦਾ ਕਾਰਨ
Karnataka: ਧਰਮਾਸਥਲਾ 'ਚ ਮਿਲੇ ਮਨੁੱਖੀ ਪਿੰਜਰ ਦੇ ਅਵਸ਼ੇਸ਼
1995 ਤੋਂ 2014 ਦਰਮਿਆਨ ਸੈਂਕੜੇ ਕਥਿਤ ਗੈਰ-ਕਾਨੂੰਨੀ ਦਫਨਾਉਣ ਦੇ ਮਾਮਲੇ ਦੀ ਜਾਂਚ ਕਰ ਰਹੀ ਐਸ.ਆਈ.ਟੀ.
11 ਅਗਸਤ ਨੂੰ ਪ੍ਰਧਾਨ ਦੀ ਚੋਣ ਲਈ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਪ੍ਰੋਗਰਾਮ ਦੀ ਇਜ਼ਾਜਤ ਦੇਣ ਲਈ ਕੀਤੀ ਅਪੀਲ
ਸਟੇਟ ਅਤੇ ਜ਼ਿਲ੍ਹਾ ਡੈਲੀਗੇਟ ਚੁਣਨ ਦੀ ਪ੍ਰਕਿਰਿਆ ਲਗਭਗ ਮੁਕੰਮਲ
ਪਾਕਿ ਜਾਸੂਸੀ ਮਾਮਲੇ 'ਚ ਜੋਤੀ ਮਲਹੋਤਰਾ ਨੂੰ ਅਦਾਲਤ ਨੇ ਮੁੜ 14 ਦਿਨ ਦੀ ਨਿਆਂਇਕ ਹਿਰਾਸਤ ਭੇਜਿਆ
ਪਿਤਾ ਨੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਇਨਸਾਫ਼ ਦੀ ਮੰਗ ਕਰਦਿਆਂ ਪੱਤਰ ਲਿਖਿਆ
ਸਮਰਾਲਾ ਵਿੱਚ ਹੋਵੇਗੀ 24 ਅਗਸਤ ਨੂੰ ਮਹਾਰੈਲੀ :ਬਲਵੀਰ ਸਿੰਘ ਰਾਜੇਵਾਲ
ਲੈਂਡ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕਰਾਂਗੇ
ਅੰਮ੍ਰਿਤਸਰ ਪੁਲਿਸ ਨੇ ਲਗਜ਼ਰੀ ਕਾਰਾਂ ਦੇ ਜਾਅਲੀ ਦਸਤਾਵੇਜ਼ ਬਣਾ ਕੇ ਦੂਜੇ ਰਾਜਾਂ 'ਚ ਵੇਚਣ ਵਾਲੇ ਨੂੰ ਕੀਤਾ ਕਾਬੂ
15 ਲਗਜ਼ਰੀ ਕਾਰਾਂ ਵੀ ਕੀਤੀਆਂ ਬਰਾਮਦ
ਨਾਸਿਕ ਵਿਖੇ ਮਹਾਰਾਣੀ ਜਿੰਦ ਕੌਰ ਦੀ ਯਾਦਗਾਰੀ ਸਮਾਧ ਸਿੱਖੀ ਦੀ ਸ਼ਾਨ ਅਤੇ ਰਾਸ਼ਟਰੀ ਗੌਰਵ ਦਾ ਪ੍ਰਤੀਕ: ਪ੍ਰੋ. ਸਰਚਾਂਦ ਸਿੰਘ
ਮਹਾਰਾਣੀ ਜਿੰਦ ਕੌਰ ਦੀ ਯਾਦ ਵਿੱਚ ਹਰ ਸਾਲ ਮਾਰਚ ਮਹੀਨੇ ਵਿੱਚ ਗੁਰਮਤਿ ਸਮਾਗਮ ਆਯੋਜਿਤ ਕੀਤਾ ਜਾਵੇਗਾ- ਜਸਪਾਲ ਸਿੱਧੂ
ਪੰਜਾਬੀ ਗਾਇਕ ਹਰਭਜਨ ਮਾਨ ਦੀ ਕਾਰ ਪਿਪਲੀ ਫਲਾਈਓਵਰ 'ਤੇ ਹੋਈ ਹਾਦਸਾਗ੍ਰਸਤ
ਹਾਦਸੇ ਦੌਰਾਨ ਵਾਲ-ਵਾਲ ਬਚੇ ਹਰਭਜਨ ਮਾਨ