ਖ਼ਬਰਾਂ
ਉਸਾਰੀ ਕਿਰਤੀਆਂ ਨੂੰ ਸਰਕਾਰੀ ਸਕੀਮਾਂ ਦੀ ਜਾਣਕਰੀ ਦੇਣ ਲਈ ਪਿਛਲੇ ਸਾਲ 'ਚ ਲਗਾਏ 991 ਕੈਂਪ
ਜਾਗਰੂਕਤਾ ਕੈਂਪਾਂ ਦੌਰਾਨ 10493 ਉਸਾਰੀ ਕਿਰਤੀਆਂ ਨੇ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਰਜਿਸਟ੍ਰੇਸ਼ਨ ਕਰਵਾਈ
ਨਿਹੰਗ ਸਿੰਘਾਂ ਦੇ ਬਾਣੇ ‘ਚ ਆਏ ਸ਼ਰਾਰਤੀ ਅਨਸਰਾਂ ਨੇ ਚਰਚ ‘ਤੇ ਕੀਤਾ ਹਮਲਾ
ਸ਼ਰਾਰਤੀ ਅਨਸਰਾਂ ਨੇ ਲੋਕਾਂ ਦੀ ਵੀ ਕੁੱਟਮਾਰ ਕੀਤੀ
ਪਾਪੂਆ ਨਿਊ ਗਿਨੀ ਪਹੁੰਚੇ PM ਮੋਦੀ, PM ਜੇਮਸ ਮੈਰਾਪੇ ਨੇ ਪੈਰ ਛੂਹ ਕੇ ਅਤੇ ਜੱਫ਼ੀ ਪਾ ਕੇ ਕੀਤਾ ਸਵਾਗਤ
ਮੋਦੀ ਪਾਪੂਆ ਨਿਊ ਗਿਨੀ ਦਾ ਦੌਰਾ ਕਰਨ ਵਾਲੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹਨ।
ਸੰਗਰੂਰ: ਗੁਰੂ ਘਰ ਨਤਮਸਤਕ ਹੋਣ ਗਏ ਨੌਜਵਾਨ ਸਰੋਵਰ 'ਚ ਡੁੱਬੇ, 2 ਨੌਜਵਾਨਾਂ ਦੀ ਹੋਈ ਮੌਤ
ਭਲਕੇ ਕੀਤਾ ਜਾਵੇਗਾ ਨੌਜਵਾਨਾਂ ਦੀ ਸਸਕਾਰ
ਡਾ. ਬਲਜੀਤ ਕੌਰ ਨੇ ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਹਰਗੋਬਿੰਦ ਕੌਰ ਦੀਆਂ ਅੱਖਾਂ ਦਾ ਕੀਤਾ ਚੈਕਅੱਪ
ਪਹਿਲਾਂ ਧਰਨੇ ਦੀ ਗੱਲ, ਫਿਰ ਮੀਟਿੰਗ , ਫਿਰ ਅੱਖਾਂ ਦਾ ਚੈੱਕ-ਅੱਪ
ਡਾ. ਬਲਜੀਤ ਕੌਰ ਨੇ ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਹਰਗੋਬਿੰਦ ਕੌਰ ਦੀਆਂ ਅੱਖਾਂ ਦਾ ਕੀਤਾ ਚੈਕਅੱਪ
ਕਿਹਾ, ਡਾਕਟਰ-ਮਰੀਜ਼ ਦਾ ਇਹ ਰਿਸ਼ਤਾ ਹਮੇਸ਼ਾ ਰਹੇਗਾ ਕਾਇਮ
2000 ਦੇ ਨੋਟ ਬਦਲਵਾਉਣ ਲਈ ਨਹੀਂ ਹੋਵੇਗੀ ID ਦੀ ਲੋੜ, SBI ਨੇ ਜਾਰੀ ਕੀਤਾ ਨੋਟੀਫਿਕੇਸ਼ਨ
- ਇੱਕ ਵਾਰ 'ਚ ਬਦਲਵਾਏ ਜਾ ਸਕਣਗੇ 10 ਨੋਟ
ਕੈਨੇਡਾ : ਭਾਰਤੀ ਮੂਲ ਦੇ ਵਿਅਕਤੀ 'ਤੇ ਸਿੱਖ ਔਰਤ ਦੇ ਕਤਲ ਦਾ ਦੋਸ਼
ਪੀਲ ਰੀਜਨਲ ਪੁਲਿਸ ਨੇ ਨਿਸ਼ਾਨ ਸਿੰਘ ਨੂੰ ਕੀਤਾ ਗ੍ਰਿਫ਼ਤਾਰ
ਮੁਹਾਲੀ ਪੁਲਿਸ ਨੇ 5 ਪਿਸਤੌਲ ਤੇ 14 ਕਾਰਤੂਸ ਸਮੇਤ 3 ਬਦਮਾਸ਼ ਕੀਤੇ ਕਾਬੂ
ਫੋਨ 'ਚੋਂ ਮਿਲੀ ਗੈਂਗਸਟਰ ਲਾਰੈਂਸ ਦੀ ਵੀਡੀਓ