ਖ਼ਬਰਾਂ
ਕੈਂਸਰ ਦਾ ਡਾਕਟਰ ਬਣਿਆ ਕਿਸਾਨ, ਖੇਤਾਂ ਵਿਚ ਜਾ ਕੇ ਲਭਿਆ ਕੈਂਸਰ ਦਾ ਇਲਾਜ
ਬਾਜ਼ਾਰਾਂ ’ਚ ਵਿਕ ਰਹੀਆਂ ਸਬਜ਼ੀਆਂ ਤੇ ਫਲਾਂ ’ਚ ਹੁੰਦੈ ਕੀਟਨਾਸ਼ਕ ਜ਼ਹਿਰ : ਡਾ. ਸਚਿਨ ਗੁਪਤਾ
ਨਾਰਕੋ ਟੈਸਟ ਲਈ ਤਿਆਰ ਬ੍ਰਿਜਭੂਸ਼ਣ ਸਿੰਘ, ਬਜਰੰਗ ਪੂਨੀਆ ਤੇ ਵਿਨੇਸ਼ ਫੋਗਾਟ ਨੂੰ ਵੀ ਟੈਸਟ ਕਰਵਾਉਣ ਲਈ ਕਿਹਾ
ਜੇਕਰ ਦੋਵੇਂ ਪਹਿਲਵਾਨ ਆਪਣਾ ਇਹ ਟੈਸਟ ਕਰਵਾਉਣਲਈ ਤਿਆਰ ਹਨ ਤਾਂ ਪ੍ਰੈਸ ਨੂੰ ਬੁਲਾ ਕੇ ਐਲਾਨ ਕਰਨ।
ਹਰਜੋਤ ਸਿੰਘ ਬੈਂਸ ਨੇ ਅਧਿਆਪਕਾਂ ਨੂੰ ਜ਼ਿਲ੍ਹੇ ਦੇ ਅੰਦਰ ਬਦਲੀਆਂ ਕਰਵਾਉਣ ਲਈ ਦਿੱਤਾ ਇਕ ਹੋਰ ਮੌਕਾ
ਸਕੂਲ ਅਮਲੇ ਦੇ 308 ਨਾਨ ਟੀਚਿੰਗ ਸਟਾਫ਼ ਮੈਂਬਰਾਂ ਨੇ ਬਦਲੀ ਵਾਸਤੇ ਅਪਲਾਈ ਕੀਤਾ ਸੀ ਜਿਸ ਵਿੱਚੋਂ 275 ਬਦਲੀਆਂ ਕੀਤੀਆਂ ਗਈਆਂ ਹਨ।
ਖੁਰਾਲਗੜ੍ਹ ਸਾਹਿਬ ਮੱਥਾ ਟੇਕਣ ਜਾ ਰਹੀ ਸੰਗਤ ਨਾਲ ਭਰੀ ਟਰੈਕਟਰ ਟਰਾਲੀ ਪਲਟੀ, 3 ਸ਼ਰਧਾਲੂਆਂ ਦੀ ਮੌਤ
33 ਦੇ ਕਰੀਬ ਸ਼ਰਧਾਲੂ ਹੋਏ ਜ਼ਖਮੀ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਦਿੱਲੀ 'ਚ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ
ਕੇਂਦਰ ਨਾਲ ਵਿਵਾਦ 'ਚ 'ਆਪ' ਸਰਕਾਰ ਨੂੰ ਸਮਰਥਨ ਦਾ ਦਿਤਾ ਭਰੋਸਾ
ਨਹਿਰ 'ਚ ਡੁੱਬੇ ਤਿੰਨ ਨੌਜੁਆਨ, ਇਕ ਦੀ ਮੌਤ ਤੇ ਦੋ ਨੂੰ ਬਚਾਇਆ
ਗੋਲਗੱਪੇ ਵੇਚਣ ਦਾ ਕੰਮ ਕਰਦਾ ਸੀ ਮ੍ਰਿਤਕ
ਪੰਜਾਬ ਦੀ ਤੀਰਅੰਦਾਜ਼ ਅਵਨੀਤ ਕੌਰ ਨੇ ਵਿਸ਼ਵ ਕੱਪ ਵਿਚ ਜਿਤਿਆ ਕਾਂਸੀ ਦਾ ਤਮਗ਼ਾ
ਖੇਡ ਮੰਤਰੀ ਮੀਤ ਹੇਅਰ ਨੇ ਤੀਰਅੰਦਾਜ਼ ਨੂੰ ਦਿਤੀ ਮੁਬਾਰਕਬਾਦ
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਗਏ ਪੁਲਿਸ ਮੁਲਾਜ਼ਮ ਦਾ ਦਿਹਾਂਤ
ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ
ਮਸਕਟ 'ਚ ਫਸੀ ਪੰਜਾਬੀ ਮਹਿਲਾ ਦੀ ਹੋਈ ਘਰ ਵਾਪਸੀ, 2 ਮਹੀਨਿਆਂ ਤੋਂ ਫਸੀ ਸੀ ਪਰਮਿੰਦਰ
- ਆਰਥਿਕ ਤੰਗੀ ਕਾਰਨ ਗਈ ਸੀ ਵਿਦੇਸ਼