ਖ਼ਬਰਾਂ
ਭਾਰਤ ਵਿਚ ਘੱਟ ਗਿਣਤੀਆਂ ਨਾਲ ਵਿਤਕਰਾ ਅਜੇ ਵੀ ਜਾਰੀ
ਅਮਰੀਕਾ ਨੇ ਧਾਰਮਕ ਆਜ਼ਾਦੀ ਦੀ ਸਥਿਤੀ ਨੂੰ ਲੈ ਕੇ ਭਾਰਤ ਤੋਂ ਇਲਾਵਾ ਰੂਸ, ਚੀਨ ਅਤੇ ਸਾਊਦੀ ਅਰਬ ਸਮੇਤ ਕਈ ਦੇਸ਼ਾਂ ਨੂੰ ਨਿਸ਼ਾਨਾ ਬਣਾਇਆ ਹੈ
ਵਿਆਹ ਤੋਂ 15 ਦਿਨ ਪਹਿਲਾਂ ਨੌਜਵਾਨ ਦੀ ਸੜਕ ਹਾਦਸੇ 'ਚ ਹੋਈ ਦਰਦਨਾਕ ਮੌਤ
ਘਰ 'ਚ ਪੈ ਗਿਆ ਚੀਖ ਚਿਹਾੜਾ
ਕੈਨੇਡਾ ਵਿਚ ਸੜਕ ਹਾਦਸੇ ਦੌਰਾਨ ਦੋ ਪੰਜਾਬੀ ਨੌਜੁਆਨਾਂ ਦੀ ਮੌਤ
ਸੰਗਰੂਰ ਨਾਲ ਸਬੰਧਤ ਸਨ ਦੋਵੇਂ ਨੌਜੁਆਨ
ਪੰਜਾਬ ਦੀ ਧੀ ਰਵਨੀਤ ਕੌਰ ਦੀ ਬਣੀ ਕਮਿਸ਼ਨ ਆਫ਼ ਇੰਡੀਆ (CCI) ਦੀ ਪਹਿਲੀ ਮਹਿਲਾ ਚੇਅਰਪਰਸਨ
ਰਵਨੀਤ ਦੀ ਨਿਯੁਕਤੀ ਅਜਿਹੇ ਸਮੇਂ ਹੋਈ ਹੈ ਜਦੋਂ ਗੂਗਲ, ਵਟਸਐਪ, ਫੇਸਬੁੱਕ ਅਤੇ ਐਮਾਜ਼ਾਨ ਵਰਗੀਆਂ ਵੱਡੀਆਂ ਕੰਪਨੀਆਂ ਦੇ ਤਕਨੀਕੀ ਮਾਮਲੇ ਸੀਸੀਆਈ ਕੋਲ ਪੈਂਡਿੰਗ ਹਨ
ਪੰਜਾਬ ਪੁਲਿਸ ਵਿਭਾਗ ‘ਚ ਫੇਰਬਦਲ, ਇੰਸਪੈਕਟਰਾਂ ਤੇ ਸਬ ਇੰਸਪੈਕਟਰਾਂ ਦੇ ਵੱਡੀ ਪੱਧਰ ‘ਤੇ ਤਬਾਦਲੇ
ਪੰਜਾਬ 'ਚ ਤਬਾਦਲਿਆਂ ਦਾ ਸਿਲਸਿਲਾ ਜਾਰੀ ਹੈ
ਕਪੂਰਥਲਾ ਕੇਂਦਰੀ ਜੇਲ 'ਚੋਂ ਬਰਾਮਦ ਹੋਏ 4 ਮੋਬਾਈਲ, 5 ਸਿਮ, 4 ਬੈਟਰੀਆਂ ਤੇ ਡਾਟਾ ਕੇਬਲ
ਫੋਨ ਮਿਲਣ ਕਾਰਨ ਅਕਸਰ ਸੁਰਖੀਆਂ ਵਿਚ ਰਹਿੰਦੀ ਹੈ ਇਹ ਜੇਲ
ਪੰਜਾਬ 'ਚ ਮਨਪਸੰਦ ਸਟੇਸ਼ਨ ਦੀ ਚੋਣ ਕਰ ਸਕਣਗੇ ਅਧਿਆਪਕ, ਸਿਖਿਆ ਵਿਭਾਗ ਨੇ ਮੰਗੀਆਂ ਅਰਜ਼ੀਆਂ
17 ਤੋਂ 19 ਮਈ ਤਕ ਸਿਖਿਆ ਵਿਭਾਗ ਦੇ ਪੋਰਟਲ 'ਤੇ ਕਰ ਸਕਦੇ ਹਨ ਅਪਲਾਈ
ਅਮਰੀਕਾ : ਭਾਰਤੀ ਮੂਲ ਦੇ 32 ਸਾਲਾ ਨੌਜੁਆਨ ਦੀ ਸੜਕ ਹਾਦਸੇ ’ਚ ਮੌਤ
ਮਰਿਅੱਪਨ ਦੇ ਪਰਿਵਾਰ ਵਿਚ ਉਸ ਦੀ ਪਤਨੀ ਅਤੇ ਉਸ ਦਾ 4 ਸਾਲ ਦਾ ਬੇਟਾ ਹੈ
ਹਰਿਆਣਾ 'ਚ NIA ਦੀ ਛਾਪੇਮਾਰੀ, ਗੈਂਗਸਟਰ ਲਾਰੈਂਸ, ਬਵਾਨਾ, ਕੌਸ਼ਲ ਨਾਲ ਜੁੜੇ ਲੋਕਾਂ ਤੋਂ ਕੀਤੀ ਜਾ ਰਹੀ ਪੁੱਛਗਿੱਛ
ਅੰਮ੍ਰਿਤਪਾਲ ਦੇ ਕਰੀਬੀ ਕਾਂਗਰਸੀ ਆਗੂ ਦੇ ਘਰ ਦੀ ਵੀ ਲਈ ਗਈ ਤਲਾਸ਼ੀ
ਜ਼ਿਆਦਾਤਰ ਤਲਾਕ ਪ੍ਰੇਮ ਵਿਆਹਾਂ ਤੋਂ ਹੀ ਪੈਦਾ ਹੁੰਦੇ ਹਨ : ਸੁਪਰੀਮ ਕੋਰਟ
ਤਲਾਕ ਮਾਮਲੇ 'ਤੇ ਬਹਿਸ ਦੌਰਾਨ ਕੀਤੀ ਗਈ ਟਿਪਣੀ