ਖ਼ਬਰਾਂ
ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨ ਮੀਂਹ ਪੈਣ ਦਾ ਅਲਰਟ ਕੀਤਾ ਜਾਰੀ
ਸੂਬੇ 'ਚ ਮੁੜ ਠੰਢਾ ਹੋਵੇਗਾ ਮੌਸਮ
BSE ਨੇ ਸੈਂਸੈਕਸ, ਬੈਂਕੈਕਸ ਫਿਊਚਰਜ਼ ਕੰਟਰੈਕਟਸ ਨੂੰ ਦੁਬਾਰਾ ਕੀਤਾ ਪੇਸ਼
ਸਟਾਕ ਮਾਰਕੀਟ ਵਿਚ ਸ਼ਾਮਲ ਹੈਜਿੰਗ ਜੋਖਮ ਦੇ ਕਾਰਨ, ਫਿਊਚਰਜ਼ ਵਪਾਰ ਨੂੰ ਇੱਕ ਉੱਚ ਜੋਖਮ ਅਤੇ ਉੱਚ ਰਿਟਰਨ ਵਿੱਤੀ ਸਾਧਨ ਮੰਨਿਆ ਜਾਂਦਾ ਹੈ
ਅਬੋਹਰ 'ਚ ਕੈਂਟਰ 'ਤੇ ਡਿੱਗਿਆ ਦਰਖੱਤ, ਬੁਰੀ ਤਰ੍ਹਾਂ ਅੰਦਰ ਫਸਿਆ ਡਰਾਈਵਰ
ਗੰਭੀਰ ਰੂਪ ਵਿਚ ਜ਼ਖਮੀ ਹੋਇਆ ਡਰਾਈਵਰ
ਅਮਰੀਕਾ ਦੇ ਪ੍ਰੋਫ਼ੈਸਰ ਨੇ ਬਣਾਇਆ ਸੱਭ ਤੋਂ ਲੰਬੇ ਸਮੇਂ ਤਕ ਪਾਣੀ ’ਚ ਰਹਿਣ ਦਾ ਵਿਸ਼ਵ ਰਿਕਾਰਡ
55 ਸਾਲਾ ਜੋਸੇਫ਼ ਡਿਟੂਰੀ ਨੇ 30 ਫੁੱਟ ਡੂੰਘੇ ਪਾਣੀ ਵਿਚ ਬਿਤਾਏ ਕੁੱਲ 74 ਦਿਨ
ਜਲੰਧਰ ਦੇ ਸਾਬਕਾ ਮੇਅਰ ਤੇ ਭਾਜਪਾ ਆਗੂ ਦਾ ਦੇਹਾਂਤ
ਲੰਬੇ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ ਸੁਰਿੰਦਰ ਮਹੇ
ਮਹਿਲਾ ਨਸ਼ੇ ਦੀ ਆਦੀ ਤੇ ਡਿਪਰੈਸ਼ਨ ਦਾ ਸ਼ਿਕਾਰ ਸੀ : SSP ਵਰੁਣ ਸ਼ਰਮਾ
ਸਰੋਵਰ ਕੋਲ ਬੈਠ ਕੇ ਕਰ ਰਹੀ ਸੀ ਸ਼ਰਾਬ ਦਾ ਸੇਵਨ
46 ਫ਼ੀ ਸਦੀ ਨਾਲ ਪੰਜਾਬ ਬਣਿਆ ਦੇਸ਼ ਦੇ ਕਣਕ ਭੰਡਾਰ 'ਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲਾ ਸੂਬਾ
ਹੁਣ ਤਕ ਲਗਭਗ 256 ਲੱਖ ਮੀਟ੍ਰਿਕ ਟਨ ਹੋਈ ਕਣਕ ਦੀ ਖ੍ਰੀਦ
ਨਰਿੰਦਰ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ 'ਤੇ ਦੇਸ਼ ਭਰ 'ਚ ਵਿਸ਼ੇਸ਼ ਜਨ ਸੰਪਰਕ ਮੁਹਿੰਮ ਚਲਾਏਗੀ ਭਾਜਪਾ
ਭਾਜਪਾ ਦੀ ਇਹ ਮੁਹਿੰਮ 30 ਮਈ ਤੋਂ 30 ਜੂਨ ਤਕ ਯਾਨੀ ਪੂਰਾ ਇਕ ਮਹੀਨਾ ਚਲੇਗੀ।
ਮਾਣਹਾਨੀ ਮਾਮਲਾ : ਸੰਗਰੂਰ ਜ਼ਿਲ੍ਹਾ ਅਦਾਲਤ ਨੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੂੰ ਜਾਰੀ ਕੀਤਾ ਸੰਮਨ
ਅਦਾਲਤ ਨੇ ਮੱਲਿਕਾਰਜੁਨ ਖੜਗੇ ਨੂੰ 10 ਜੁਲਾਈ ਨੂੰ ਕੀਤਾ ਤਲਬ
ਮੁਕਤਸਰ 'ਚ HIV ਦੇ ਮਾਮਲਿਆਂ 'ਚ ਇਜ਼ਾਫ਼ਾ, ਸਿਹਤ ਵਿਭਾਗ ਲਈ ਖ਼ਤਰੇ ਦੀ ਘੰਟੀ
ਡਰੱਗ ਉਪਭੋਗਤਾਵਾਂ ਨੂੰ ਠਹਿਰਾਇਆ ਜਾ ਰਿਹਾ ਹੈ ਦੋਸ਼ੀ?