ਖ਼ਬਰਾਂ
130 ਸਾਲ ਪੁਰਾਣੇ ਜੇਲ ਐਕਟ 'ਚ ਬਦਲਾਅ, ਗ੍ਰਹਿ ਮੰਤਰੀ ਨੇ ਤਿਆਰ ਕੀਤਾ ਮਾਡਰਨ ਜੇਲ ਐਕਟ-2023
ਪੁਰਾਣੇ ਜੇਲ੍ਹ ਕਾਨੂੰਨਾਂ ਦੀਆਂ ਸਬੰਧਤ ਧਾਰਾਵਾਂ ਨੂੰ ਵੀ ਨਵੇਂ ਜੇਲ੍ਹ ਐਕਟ ਵਿਚ ਸ਼ਾਮਲ ਕੀਤਾ ਗਿਆ ਹੈ
ਮੁਦਰਾ ਬੰਦਰਗਾਹ ਤੋਂ 21,000 ਕਰੋੜ ਰੁਪਏ ਦੀ ਹੈਰੋਇਨ ਬਰਾਮਦਗੀ ਮਾਮਲੇ 'ਚ ਅੰਮ੍ਰਿਤਸਰ ਦੇ ਤਸਕਰ ਵਿਰੁਧ ਚਾਰਜਸ਼ੀਟ ਦਾਇਰ
ਅੰਮ੍ਰਿਤਸਰ ਦੇ ਨਸ਼ਾ ਤਸਕਰ ਪੰਕਜ ਵੈਦਿਆ ਉਰਫ਼ ਅਮਿਤ ਵਿਰੁਧ ਚਾਰਜਸ਼ੀਟ ਦਾਇਰ ਕੀਤੀ ਗਈ ਹੈ।
DGCA ਨੇ ਏਅਰ ਇੰਡੀਆ ਨੂੰ ਲਗਾਇਆ 30 ਲੱਖ ਰੁਪਏ ਜੁਰਮਾਨਾ, ਪਾਇਲਟ ਦਾ ਲਾਇਸੰਸ ਮੁਅੱਤਲ
ਚਾਰ ਮਹੀਨਿਆਂ ਦੇ ਅੰਦਰ ਇਹ ਤੀਜੀ ਵਾਰ ਹੈ ਜਦੋਂ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਲਾਪਰਵਾਹੀ ਲਈ ਏਅਰ ਇੰਡੀਆ ਨੂੰ ਜੁਰਮਾਨਾ ਲਗਾਇਆ ਹੈ
ਸਰਹੱਦ ਵੀ ਨਹੀਂ ਬਣ ਸਕੀ ਪਿਆਰ ਵਿਚ ਅੜਿੱਕਾ: ਲਹਿੰਦੇ ਪੰਜਾਬ ਦੀ ਸ਼ਹਿਨੀਲ ਬਣੀ ਚੜਦੇ ਪੰਜਾਬ ਦੀ ਨੂੰਹ
ਮੰਗਣੀ ਤੋਂ 7 ਸਾਲ ਬਾਅਦ ਬਟਾਲਾ ਵਾਸੀ ਨਮਨ ਲੂਥਰਾ ਨਾਲ ਹੋਇਆ ਵਿਆਹ
ਕਰਨਾਟਕ ਵਿਧਾਨ ਸਭਾ ਚੋਣਾਂ ਦੇ ਰੁਝਾਨ : ਕਾਂਗਰਸ ਅਤੇ ਭਾਜਪਾ ਵਿਚਾਲੇ ਚਲ ਰਿਹਾ ਹੈ ਸਖ਼ਤ ਮੁਕਾਬਲਾ
ਪਹਿਲੇ ਨੰਬਰ 'ਤੇ ਕਾਂਗਰਸ ਅਤੇ ਦੂਜੇ 'ਤੇ ਹੈ ਭਾਜਪਾ
ਪਾਕਿਸਤਾਨ ਨੇ ਦੇਰ ਰਾਤ 198 ਭਾਰਤੀ ਮਛੇਰਿਆਂ ਨੂੰ ਕੀਤਾ ਰਿਹਾਅ
ਅਣਜਾਣੇ ਵਿਚ ਪਹੁੰਚ ਗਏ ਸਨ ਗੁਆਂਢੀ ਦੇਸ਼
ਕੈਲੀਫ਼ੋਰਨੀਆ ’ਚ ਜਾਤੀ ਭੇਦਭਾਵ ’ਤੇ ਪਾਬੰਦੀ ਲਗਾਉਣ ਵਾਲਾ ਕਾਨੂੰਨ ਪਾਸ
ਨਸਲ ਨੂੰ ਸੁਰੱਖਿਅਤ ਸ਼੍ਰੇਣੀ ਵਜੋਂ ਸ਼ਾਮਲ ਕਰਨ ਵਾਲਾ ਬਣਿਆ ਪਹਿਲਾ ਅਮਰੀਕੀ ਸੂਬਾ
ਰਾਹੁਲ ਗਾਂਧੀ ਨੂੰ ਦੋਸ਼ੀ ਕਰਾਰ ਦੇਣ ਵਾਲੇ ਜ਼ਿਲ੍ਹਾ ਜੱਜ ਸਮੇਤ ਗੁਜਰਾਤ ਦੇ 68 ਨਿਆਂਇਕ ਅਧਿਕਾਰੀਆਂ ਦੀ ਤਰੱਕੀ ’ਤੇ ਰੋਕ
ਸੂਰਤ ਦੇ ਮੁੱਖ ਨਿਆਂਇਕ ਮੈਜਿਸਟ੍ਰੇਟ (ਸੀ.ਜੇ.ਆਈ.) ਹਸਮੁਖਭਾਈ ਵਰਮਾ ਨੇ ਹੀ ਮਾਣਹਾਨੀ ਦੇ ਇਕ ਮਾਮਲੇ ਵਿਚ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਦੋਸ਼ੀ ਠਹਿਰਾਇਆ ਸੀ
ਪੰਜਾਬ ਦਾ ਇਕ ਹੋਰ ਫ਼ੌਜੀ ਜਵਾਨ ਹੋਇਆ ਸ਼ਹੀਦ, ਗਸ਼ਤ ਦੌਰਾਨ ਜ਼ਮੀਨ ਖਿਸਕਣ ਕਾਰਨ ਵਾਪਰਿਆ ਹਾਦਸਾ
ਨਾਇਬ ਸੂਬੇਦਾਰ ਬਲਵੀਰ ਸਿੰਘ ਫ਼ੌਜ ਦੀ 13-ਮਹਾਰ ਬਟਾਲੀਅਨ ’ਚ ਤਾਇਨਾਤ ਸੀ
ਅੱਜ ਹੋਵੇਗੀ ਰਾਘਵ ਚੱਢਾ ਤੇ ਪਰਨੀਤੀ ਚੋਪੜਾ ਦੀ ਕੁੜਮਾਈ
ਜਾਣਕਾਰੀ ਮੁਤਾਬਕ, ਪ੍ਰੋਗਰਾਮ ਦੀ ਸ਼ੁਰੂਆਤ ਸ਼ਾਮ ਕਰੀਬ 5 ਵਜੇ ਹੋਵੇਗੀ।