ਖ਼ਬਰਾਂ
ਬ੍ਰਿਟੇਨ: ਸਿੱਖ ਨੌਜੁਆਨ ਦੀ ਹਤਿਆ ਦੇ ਮਾਮਲੇ ’ਚ ਦੋ ਲੜਕਿਆਂ ਨੂੰ ਉਮਰ ਕੈਦ
24 ਨਵੰਬਰ 2021 ਨੂੰ ਕੀਤਾ ਸੀ ਰਿਸ਼ਮੀਤ ਸਿੰਘ ਦਾ ਕਤਲ
ਮੁਹਾਲੀ : ਫੇਜ਼-9 ਦੇ ਇਕ ਹੋਟਲ ’ਚ ਪੰਜਾਬ ਪੁਲਿਸ ਦੇ ਕਾਂਸਟੇਬਲ ਨੇ ਖ਼ੁਦ ਨੂੰ ਮਾਰੀ ਗੋਲੀ, ਮੌਤ
ਉਸ ਦੇ ਪਿਤਾ ਈਸ਼ਵਰ ਵੀ ਚੰਡੀਗੜ੍ਹ ਪੁਲਿਸ ਵਿਚ ਏ.ਐਸ.ਆਈ. ਵਜੋਂ ਤੈਨਾਤ ਹਨ
ਜਲੰਧਰ ਲੋਕ ਸਭਾ ਜ਼ਿਮਨੀ ਚੋਣ: 54.5 ਫੀਸਦੀ ਹੋਈ ਪੋਲਿੰਗ, ਕੁੱਲ 1621800 ਵੋਟਾਂ ਚੋਂ 884627 ਵੋਟਾਂ ਪਈਆਂ
ਵਿਧਾਨ ਸਭਾ ਹਲਕਾ ਕਰਤਾਰਪੁਰ ‘ਚ ਸਭ ਤੋਂ ਵੱਧ ਹੋਈ 58 ਫੀਸਦੀ ਪੋਲਿੰਗ
ਕੈਂਸਰ ਦਾ ਨਕਲੀ ਟੀਕਾ 2.50 ਲੱਖ ਰੁਪਏ ਵਿਚ ਵੇਚਦੇ ਸਨ, 4 ਆਰੋਪੀ ਗ੍ਰਿਫ਼ਤਾਰ
ਜਾਂਚ ਦੌਰਾਨ ਮੋਤੀਉਰ ਰਹਿਮਾਨ ਨੇ ਖ਼ੁਲਾਸਾ ਕੀਤਾ ਕਿ ਉਸ ਨੇ ਕਨਿਸ਼ਕ ਰਾਜਕੁਮਾਰ ਤੋਂ ਕੈਂਸਰ ਦੀ ਦਵਾਈ ਦੇ 40 ਟੀਕੇ ਖਰੀਦੇ ਸਨ।
ਹਰਿਆਣਾ : ਨੂਹ ਦੇ 66 ਨੌਜਵਾਨਾਂ ਨੇ ਮਾਰੀ 100 ਕਰੋੜ ਰੁਪਏ ਦੀ ਆਨਲਾਈਨ ਠੱਗੀ
ਉਹ ਠੱਗੀ ਦੀ ਰਕਮ ਫਰਜ਼ੀ ਬੈਂਕ ਖਾਤਿਆਂ 'ਚ ਟਰਾਂਸਫਰ ਕਰ ਦਿੰਦੇ ਸਨ ਤਾਂ ਜੋ ਪੁਲਿਸ ਉਨ੍ਹਾਂ ਤੱਕ ਨਾ ਪਹੁੰਚ ਸਕੇ
ਹਾਈਕੋਰਟ ਨੇ ਸਰਕਾਰ ਨੂੰ ਦਿੱਤੇ ਹੁਕਮ, ਕਿਹਾ ਰੇਤ ਦੀ ਮਾਈਨਿੰਗ ਨਾਲ ਵਾਤਾਵਰਨ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ
ਜ਼ਮੀਨਦੋਜ਼ ਪਾਣੀ ਨੂੰ ਬਚਾਇਆ ਜਾਵੇ
ਲੁਧਿਆਣਾ 'ਚ 10 ਹੋਟਲ ਸੀਲ: ਅੱਜ ਵੀ ਜਾਰੀ ਰਹੇਗੀ ਕਾਰਵਾਈ
ਇਨ੍ਹਾਂ ਹੋਟਲਾਂ ਖ਼ਿਲਾਫ਼ ਹਾਈ ਕੋਰਟ ਵਿਚ ਪਟੀਸ਼ਨ ਪਾਈ ਗਈ ਹੈ ਕਿ ਇਹ ਹੋਟਲ ਨਿਯਮਾਂ ਦੀ ਉਲੰਘਣਾ ਕਰਕੇ ਬਣਾਏ ਗਏ ਹਨ
YouTuber ਮਨੀਸ਼ ਕਸ਼ਯਪ ਨੂੰ ਜੇਲ੍ਹ ਵਿਚ ਕੱਟਣੇ ਪੈਣਗੇ 11 ਮਹੀਨੇ
ਰਾਜਪਾਲ ਨੇ NSA ਲਗਾਉਣ ਦੇ ਤਾਮਿਲਨਾਡੂ ਸਰਕਾਰ ਦੇ ਫੈਸਲੇ ਨੂੰ ਦਿੱਤੀ ਮਨਜ਼ੂਰੀ
ਕਿਸਾਨਾਂ ਦੇ ਚਿਹਰਿਆਂ 'ਤੇ ਮੁੜ ਆਈ ਰੌਣਕ, ਮੌਸਮ ਦੀ ਮਾਰ ਮਗਰੋਂ ਪੰਜਾਬ ‘ਚ 21 ਫੀਸਦ ਜ਼ਿਆਦਾ ਕਣਕ ਦੀ ਖਰੀਦ
5.5 ਕੁਇੰਟਲ ਪ੍ਰਤੀ ਹੈਕਟੇਅਰ ਵਧਿਆ ਉਤਪਾਦਨ
ਬੈਂਕ ਖਾਤਾ ਧਾਰਕਾਂ ਲਈ ਅਹਿਮ ਖ਼ਬਰ : ਆਨਲਾਈਨ ਪੇਮੈਂਟ ਗਲਤ ਹੋਣ ’ਤੇ ਇਸ ਨੰਬਰ 18001201740 ’ਤੇ ਕਰੋ ਸ਼ਿਕਾਇਤ
ਪੇਮੈਂਟ ਕਰਨ ਤੋਂ ਬਾਅਦ PPBL ਨੰਬਰ ਨੂੰ ਸੁਰੱਖਿਅਤ ਰੱਖੋ