ਖ਼ਬਰਾਂ
Famous comedian ਮਦਨ ਬੌਬ ਕੈਂਸਰ ਤੋਂ ਹਾਰੇ ਜ਼ਿੰਦਗੀ ਦੀ ਜੰਗ
ਬੌਬ ਦਾ 71 ਸਾਲ ਦੀ ਉਮਰ 'ਚ ਹੋਇਆ ਦੇਹਾਂਤ
Bihar Voter List : ਬਿਹਾਰ 'ਚ ਵੋਟਰ ਸੂਚੀ ਦਾ ਖਰੜਾ ਜਾਰੀ ਹੁੰਦੇ ਹੀ ਬੀਐਲਓਜ਼ ਨੇ ਮਨਾਈ ਖੁਸ਼ੀ,10 ਸਾਲਾਂ ਬਾਅਦ ਹੋਇਆ ਵਾਧਾ
Bihar Voter List :ਭਾਰਤੀ ਚੋਣ ਕਮਿਸ਼ਨ ਨੇ ਬੂਥ ਪੱਧਰੀ ਅਧਿਕਾਰੀਆਂ ਦੇ ਮਿਹਨਤਾਨੇ 'ਚ ਕੀਤਾ ਵਾਧਾ
Gonda Accident News : ਯੂਪੀ ਦੇ ਗੋਂਡਾ ਵਿੱਚ ਕਾਰ ਨਹਿਰ ਵਿੱਚ ਡਿੱਗੀ,11 ਲੋਕਾਂ ਦੀ ਮੌਤ, ਵੀਡੀਓ ਸਾਹਮਣੇ ਆਇਆ
Gonda Accident News :ਪ੍ਰਿਥਵੀਨਾਥ ਮੰਦਰ ਪੂਜਾ ਕਰਨ ਜਾ ਸੀ ਪਰਿਵਾਰ, ਸੀਐਮ ਯੋਗੀ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 5 ਲੱਖ ਦਾ ਮੁਆਵਜ਼ਾ ਦੇਣ ਦਾ ਕੀਤਾ ਐਲਾਨ
Haryana youth dies in US News: ਹਰਿਆਣਾ ਦੇ ਵਿਅਕਤੀ ਦੀ ਅਮਰੀਕਾ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤ
ਡੇਢ ਸਾਲ ਪਹਿਲਾਂ ਕਰਜ਼ਾ ਲੈ ਕੇ ਗਿਆ ਸੀ ਵਿਦੇਸ਼, 3 ਸਾਲ ਦੇ ਪੁੱਤ ਦਾ ਪਿਓ ਸੀ ਮ੍ਰਿਤਕ
ਜੰਮੂ-ਕਸ਼ਮੀਰ ਦੇ ਅਖਲ 'ਚ ਚਲਾਇਆ ਗਿਆ ਸਰਚ ਅਪ੍ਰੇਸ਼ਨ ਤੀਜੇ ਦਿਨ ਵੀ ਜਾਰੀ
ਭਾਰਤੀ ਫੌਜ ਅਤੇ ਸੀਆਰਪੀਐਫ ਦੇ ਜਵਾਨਾਂ ਵੱਲੋਂ ਅੰਜ਼ਾਮ ਦਿੱਤਾ ਜਾ ਰਿਹਾ ਹੈ
Fake Encounter Case Quashed : ਸਾਬਕਾ CRPF ਅਧਿਕਾਰੀ ਅਜੈ ਕੁਮਾਰ ਪਾਂਡੇ ਵਿਰੁਧ ਵਿਰੁਧ 35 ਸਾਲ ਪੁਰਾਣਾ ਫਰਜ਼ੀ ਮੁਕਾਬਲੇ ਦਾ ਕੇਸ ਬੰਦ
ਮੰਤਰਾਲੇ ਵਲੋਂ ਕਾਨੂੰਨੀ ਕਾਰਵਾਈ ਦੀ ਮਨਜ਼ੂਰੀ ਬਗੈਰ ਸੋਚੇ-ਸਮਝੇ ਮਸ਼ੀਨੀ ਤਰੀਕੇ ਨਾਲ ਦੇ ਦਿਤੀ ਗਈ ਸੀ : ਅਦਾਲਤ
Fazilka ਪੁਲਿਸ ਨੇ ਫ਼ਾਇਰਿੰਗ ਮਾਮਲੇ 'ਚ ਐਨਕਾਊਂਟਰ ਕਰ ਕੇ ਦੋ ਮੁਲਜ਼ਮ ਕੀਤੇ ਕਾਬੂ
ਕਾਰ ਸਵਾਰ 5 ਹਮਲਾਵਰਾਂ ਤੇ 3-4 ਮੋਟਰਸਾਈਕਲਾਂ ਸਵਾਰਾਂ ਨੇ ਸਾਹਿਲਪ੍ਰੀਤ ਨੂੰ ਮਾਰੀਆਂ ਸੀ ਗੋਲੀਆਂ
US President ਡੋਨਾਲਡ ਟਰੰਪ ਨੇ ਆਪਣੇ ਹੀ 34 ਫੈਸਲੇ ਬਦਲੇ
ਸਭ ਤੋਂ ਜ਼ਿਆਦਾ ਯੂ-ਟਰਨ ਟੈਰਿਫ਼ ਨੀਤੀ 'ਚ ਦੇਖਣ ਨੂੰ ਮਿਲਿਆ
ਗਰਮਖਿਆਲੀਆਂ ਦਾ ਵਿਰੋਧ ਕਰਨ ਵਾਲੇ ਸੁੱਖੀ ਚਾਹਲ ਦੀ ਅਮਰੀਕਾ 'ਚ ਹੋਈ ਮੌਤ
ਸ਼ੱੱਕੀ ਹਾਲਾਤ 'ਚ ਹੋਈ ਮੌਤ 'ਤੇ ਉਠ ਰਹੇ ਸਵਾਲ, ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਜਾਂਚ
Ludhiana ਵਿਚ ਭਾਜਪਾ ਕੌਂਸਲਰਾਂ ਵਿਰੁਧ FIR
ਆਪ' ਦੀ ਮਹਿਲਾ ਮੇਅਰ ਨਾਲ ਦੁਰਵਿਵਹਾਰ ਦਾ ਇਲਜ਼ਾਮ