ਖ਼ਬਰਾਂ
ਕੇਂਦਰੀ ਮੰਤਰੀ ਗਡਕਰੀ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਵਿਅਕਤੀ ਗ੍ਰਿਫ਼ਤਾਰ
ਜਾਂਚ ਦੌਰਾਨ, ਪੁਲਿਸ ਨੇ ਉਸ ਮੋਬਾਈਲ ਨੰਬਰ ਦਾ ਪਤਾ ਲਗਾਇਆ ਜਿਸ ਤੋਂ ਕਾਲ ਕੀਤੀ ਗਈ ਸੀ।
ਨਵਵਿਆਹੁਤਾ ਨਵਨੀਤ ਕੌਰ ਨੇ ਕੀਤੀ ਖੁਦਕੁਸ਼ੀ
ਪਤੀ ਹਰਵਿੰਦਰ ਸਿੰਘ ਅਤੇ ਚਾਚਾ ਸਹੁਰਾ ਦਿਲਬਾਗ ਸਿੰਘ ਖਿਲਾਫ਼ ਮਾਮਲਾ ਦਰਜ
ਫਿਰੋਜ਼ਪੁਰ ਤੋਂ ਅਮਰਨਾਥ ਲਈ ਲੰਗਰ ਸੇਵਾ 'ਤੇ ਜਾ ਰਹੇ ਸ਼ਰਧਾਲੂਆਂ ਦੀ ਕਾਰ ਖਾਈ 'ਚ ਡਿੱਗੀ
2 ਵਿਅਕਤੀਆਂ ਦੀ ਹੋਈ ਮੌਤ, 3 ਗੰਭੀਰ ਰੂਪ ਵਿਚ ਹੋਏ ਜ਼ਖਮੀ
ਰੂਸੀ ਤੇਲ ਡਿਪੂ 'ਚ ਯੂਕਰੇਨੀ ਡਰੋਨ ਹਮਲੇ ਕਾਰਨ ਲੱਗੀ ਭਾਰੀ ਅੱਗ
ਅੱਗ ਨੂੰ ਬੁਝਾਉਣ ਲਈ 120 ਤੋਂ ਵੱਧ ਫਾਇਰਫਾਈਟਰਾਂ ਲੱਗੇ।
ਆਈਪੀਐਸ ਅਧਿਕਾਰੀ ਅਮੋਦ ਅਸ਼ੋਕ ਨਾਗਪੁਰੇ ਦੀ ਪਿਆਰੀ ਧੀ ਦਾ ਹੋਇਆ ਦੇਹਾਂਤ
ਪ੍ਰੈਸ ਕਲੱਬ ਪੁੰਛ ਵੱਲੋਂ ਪ੍ਰਗਟਾਇਆ ਗਿਆ ਡੂੰਘਾ ਦੁੱਖ
Chandigarh News : ਮਲੋਆ 'ਚ ਨਸ਼ੇ ਸਮੇਤ ਨੌਜਵਾਨ ਗ੍ਰਿਫ਼ਤਾਰ, FIR ਦਰਜ
Chandigarh News : ਧਾਰਾ 21 NDPS ਐਕਟ ਤਹਿਤ ਹੋਈ ਗ੍ਰਿਫ਼ਤਾਰੀ
Srinagar Airport: ਸ਼੍ਰੀਨਗਰ ਹਵਾਈ ਅੱਡੇ 'ਤੇ ਫੌਜ ਦੇ ਅਧਿਕਾਰੀ ਨੇ ਸਪਾਈਸਜੈੱਟ ਕਰਮਚਾਰੀ 'ਤੇ ਕੀਤਾ ਹਮਲਾ
ਲੜਾਈ ਦੌਰਾਨ ਕਰਮਚਾਰੀ ਦਾ ਜਬਾੜਾ ਟੁੱਟਿਆ, ਰੀੜ੍ਹ ਦੀ ਹੱਡੀ 'ਤੇ ਲੱਗੀ ਸੱਟ
US News : ਅਮਰੀਕਾ 'ਚ ਭਾਰਤੀ ਮੂਲ ਦੇ ਚਾਰ ਵਿਅਕਤੀ ਲਾਪਤਾ
US News : ਆਖਰੀ ਵਾਰ ਪੈਨਸਿਲਵੇਨੀਆ 'ਚ ਪੀਚ ਸਟਰੀਟ 'ਤੇ ਇੱਕ ਬਰਗਰ ਕਿੰਗ ਆਊਟਲੈੱਟ 'ਤੇ ਦੇਖਿਆ ਗਿਆ, ਪੁਲਿਸ ਸੀਸੀਟੀਵੀ ਰਹੀ ਹੈ ਖੰਗਾਲ
Ludhiana News : ਪਿੰਡ ਹੇਰਾਂ ਦੇ ਫੌਜੀ ਜਵਾਨ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ, 31 ਅਗਸਤ ਨੂੰ ਹੋਣਾ ਸੀ ਸੇਵਾ ਮੁਕਤ
Ludhiana News : ਫੌਜ ਨੇ ਸਰਕਾਰੀ ਸਨਮਾਨਾਂ ਨਾਲ ਕੀਤਾ ਸ਼ਹੀਦ ਦਾ ਅੰਤਿਮ ਸਸਕਾਰ, ਸੇਵਾ ਮੁਕਤੀ ਤੋਂ 30 ਦਿਨ ਪਹਿਲਾਂ ਜ਼ਿੰਦਗੀ ਦੇ ਸਫ਼ਰ ਤੋਂ ਹੋਏ ਸੇਵਾ ਮੁਕਤ
ਇਲਾਜ ਲਈ ਮਾਂ ਨੂੰ ਪਿੱਠ 'ਤੇ ਚੁੱਕ ਕੇ 5 ਕਿਲੋਮੀਟਰ ਤੁਰੀ ਧੀ, ਨਹੀਂ ਬਚੀ ਜਾਨ
ਪਿੰਡ ਤੱਕ ਸੜਕ ਨਾ ਹੋਣ ਕਰਕੇ ਨਹੀਂ ਪਹੁੰਚ ਸਕੀ ਸੀ ਐਂਬੂਲੈਂਸ