ਖ਼ਬਰਾਂ
ਮਾਨਸਾ: ਕੰਬਾਇਨ ਲੈ ਕੇ ਮਹਾਰਾਸ਼ਟਰ ਗਏ ਕਿਰਤੀ ਦੀ ਹੋਈ ਮੌਤ
ਪੰਜ ਧੀਆਂ ਦਾ ਪਿਓ ਸੀ ਮ੍ਰਿਤਕ
ਨਸ਼ੇ ਨੇ ਉਜਾੜਿਆ ਇੱਕ ਹੋਰ ਘਰ, ਨੌਜਵਾਨ ਦੀ ਓਵਰਡੋਜ਼ ਨਾਲ ਹੋਈ ਮੌਤ
ਪੁਲਿਸ ਨੇ ਪੋਸਟਮਾਰਟਮ ਕਰਨ ਤੋਂ ਬਾਅਦ
ਜੇਲ੍ਹ ਵਿਭਾਗ ਦੀਆਂ 527 ਅਸਾਮੀਆਂ ਦੀ ਭਰਤੀ ’ਚ ਘਪਲਾ! ਹਾਈ ਕੋਰਟ ਵਲੋਂ ਖੇਡ ਕੋਟੇ ’ਚ ਹੋਈਆਂ ਨਿਯੁਕਤੀਆਂ ਰੱਦ
527 ਅਸਾਮੀਆਂ ਵਿਚੋਂ 3% ਦੀ ਖਿਡਾਰੀ ਕੋਟੇ ਵਿਚ ਹੋਈ ਸੀ ਭਰਤੀ
ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ ਗ੍ਰਿਫ਼ਤਾਰ, ਬਲੈਕਮੇਲ ਕਰ ਕੇ ਪੈਸੇ ਵਸੂਲਣ ਦੇ ਲੱਗੇ ਇਲਜ਼ਾਮ
ਠੱਗੀ ਮਾਰਨ ਵਾਲੇ ਵਿਰੁੱਧ ਹੋਵੇਗੀ 100 ਫ਼ੀਸਦੀ ਕਾਰਵਾਈ : ਵਿਧਾਇਕ ਗੋਲਡੀ ਕੰਬੋਜ
ਡਿਜੀਟਲ ਇੰਡੀਆ: ਕੜਕਦੀ ਧੁੱਪ 'ਚ ਸੜਕ 'ਤੇ ਨੰਗੇ ਪੈਰ ਤੁਰ ਕੇ ਪੈਨਸ਼ਨ ਲੈਣ ਜਾ ਰਹੀ ਬਜ਼ੁਰਗ ਮਾਤਾ
ਬਜ਼ੁਰਗ ਟੁੱਟੀ ਹੋਈ ਕੁਰਸੀ ਦੇ ਸਹਾਰੇ ਜਾ ਰਹੀ ਬੈਂਕ
ਕੈਨੇਡਾ: ਹਵਾਈ ਅੱਡੇ ਤੋਂ ਇਕ ਅਰਬ ਰੁਪਏ ਤੋਂ ਜ਼ਿਆਦਾ ਦਾ ਸੋਨਾ ਅਤੇ ਸਾਮਾਨ ਚੋਰੀ
ਇਹ ਕੈਨੇਡੀਅਨ ਇਤਿਹਾਸ ਦੀ ਸਭ ਤੋਂ ਵੱਡੀ ਚੋਰੀ ਹੋ ਸਕਦੀ ਹੈ।
ਇੱਕ ਸਾਲ ਵਿਚ ਫੜੀ ਗਈ 1.01 ਲੱਖ ਕਰੋੜ ਰੁਪਏ ਦੀ ਜੀ.ਐਸ.ਟੀ. ਚੋਰੀ, ਪਿਛਲੇ ਸਾਲ ਦੇ ਮੁਕਾਬਲੇ ਦੋ ਗੁਣਾ ਜ਼ਿਆਦਾ
21,000 ਕਰੋੜ ਰੁਪਏ ਦੀ ਕੀਤੀ ਗਈ ਵਸੂਲੀ
ਲੁਧਿਆਣਾ 'ਚ ਨਵ-ਵਿਆਹੁਤਾ ਦੀ ਸ਼ੱਕੀ ਹਾਲਤ 'ਚ ਮੌਤ, 10 ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਸਹੁਰਿਆਂ 'ਤੇ ਦਾਜ ਲਈ ਕਤਲ ਕਰਨ ਦਾ ਦੋਸ਼
ਅਮਰੀਕਾ: ਵਰਜੀਨੀਆ ਸੂਬੇ ਦੇ ਸਕੂਲਾਂ ਵਿਚ ਪੜ੍ਹਾਇਆ ਜਾਵੇਗਾ ਸਿੱਖ ਧਰਮ
ਸਕੂਲੀ ਪਾਠਕ੍ਰਮ ਵਿਚ ਸਿੱਖ ਧਰਮ ਨੂੰ ਸ਼ਾਮਲ ਕਰਨ ਵਾਲਾ ਅਮਰੀਕਾ ਦਾ 17ਵਾਂ ਸੂਬਾ ਬਣਿਆ
ਨਸ਼ਾ ਤਸਕਰਾਂ ਨੂੰ ਛੱਡਣ ਵਾਲੇ ਪੁਲਿਸ ਮੁਲਾਜ਼ਮ ਦੀ ਭਾਲ 'ਚ ਪੰਜਾਬ ਪੁਲਿਸ STF
ਹੈਰੋਇਨ ਸਮੇਤ ਫੜੇ 2 ਵਿਅਕਤੀਆਂ ਨੂੰ ਛੱਡਣ ਲਈ ਲਏ ਸਨ ਪੈਸੇ