ਖ਼ਬਰਾਂ
ਪੰਜਾਬ ਪੁਲਿਸ ਦੀਆਂ 7,554 ਅਸਾਮੀਆਂ ਖਾਲੀ, ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਦਿੱਤੀ ਜਾਣਕਾਰੀ
5110 ਅਸਾਮੀਆਂ ਲਈ ਨਿਯੁਕਤੀ ਪ੍ਰਕਿਰਿਆ ਸ਼ੁਰੂ
ਅਮਰੀਕਾ ਤੋਂ ਮੰਦਭਾਗੀ ਖ਼ਬਰ, 24 ਸਾਲਾ ਭਾਰਤੀ ਗੱਭਰੂ ਦੀ ਗੋਲੀ ਲੱਗਣ ਨਾਲ ਹੋਈ ਮੌਤ
ਪੜ੍ਹਾਈ ਦੇ ਨਾਲ-ਨਾਲ ਫਿਊਲ ਸਟੇਸ਼ਨ 'ਤੇ ਪਾਰਟ-ਟਾਈਮ ਨੌਕਰੀ ਕਰਦਾ ਸੀ ਮ੍ਰਿਤਕ ਨੌਜਵਾਨ
ਦਿੱਲੀ ਦੀ ਸਾਕੇਤ ਅਦਾਲਤ ’ਚ ਔਰਤ ਨੂੰ ਮਾਰੀ ਗਈ ਗੋਲੀ, ਹਸਪਤਾਲ ’ਚ ਭਰਤੀ
ਵਕੀਲ ਦੀ ਵਰਦੀ ਵਿਚ ਆਏ ਸਨ ਹਮਲਾਵਰ
ਅਮਰੀਕਾ: ਮਰਲੇ ਲਿਵੈਂਡ ਨੇ ਲਗਾਤਾਰ 48 ਕਿਲੋਮੀਟਰ ਤੈਰਾਕੀ ਕਰ ਕੇ ਬਣਾਇਆ ਗਿਨੀਜ਼ ਵਿਸ਼ਵ ਰਿਕਾਰਡ
14 ਘੰਟੇ 15 ਮਿੰਟ ਵਿਚ ਤੈਅ ਕੀਤਾ ਸਫ਼ਰ
ਬਿਜਲੀ ਚੋਰੀ : ਪਾਵਰਕੌਮ ਨੇ ਸੈਵਨ ਸਟਾਰ ਹੋਟਲ ਨੂੰ 28.45 ਲੱਖ ਦਾ ਠੋਕਿਆ ਜੁਰਮਾਨਾ
ਮੀਟਰ ਨਾਲ ਛੇੜ ਛਾੜ ਕਰਕੇ ਕੀਤੀ ਜਾ ਰਹੀ ਬਿਜਲੀ ਚੋਰੀ
ਥਾਰ ਨੇ ਸਾਢੇ 9 ਸਾਲ ਦੇ ਬੱਚੇ ਨੂੰ ਕੁਚਲਿਆ, ਟੁੱਟੀਆਂ ਪਸਲੀਆਂ, ਨਾਬਾਲਗ ਡਰਾਈਵਰ ਵਿਰੁਧ ਕੇਸ ਦਰਜ
ਘਟਨਾ ਗਲੀ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ
ਅੱਤਵਾਦੀ ਹਮਲੇ ’ਚ ਸੂਬੇ ਦੇ 4 ਫ਼ੌਜੀ ਹੋਏ ਸ਼ਹੀਦ, ਸੋਗ 'ਚ ਡੁੱਬਿਆ ਪੂਰਾ ਪੰਜਾਬ
ਮਾਪਿਆਂ ਦਾ ਰੋ-ਰੋ ਬੁਰਾ ਹਾਲ
ਲੋਕ ਸਭਾ ਵਿੱਚ ਹੋਏ ਸਮਾਗਮ ਵਿਚ ਪੰਜਾਬ ਦੀ ਧੀ ਨੇ ਦਿੱਤਾ ਭਾਸ਼ਣ, ਸਪੀਕਰ ਬਿਰਲਾ ਨੇ ਕੀਤੀ ਤਾਰੀਫ਼
'ਪੰਜਾਬ ਤੋਂ ਆਈ ਧੀ ਦੀ ਉਮਰ ਭਾਵੇਂ ਘੱਟ ਪਰ ਹੌਂਸਲਾ ਬਹੁਤ ਜ਼ਿਆਦਾ'
ਪਿਤਾ ਨਾਲ ਪੈਦਲ ਜਾ ਰਹੇ 11 ਸਾਲਾ ਬੱਚੇ ਨੂੰ ਤੇਜ਼ ਰਫਤਾਰ ਵਾਹਨ ਨੇ ਕੁਚਲਿਆ, ਮੌਤ
ਛੇਵੀਂ ਜਮਾਤ ਦਾ ਵਿਦਿਆਰਥੀ ਸੀ ਮ੍ਰਿਤਕ ਬੱਚਾ
ਯਮੁਨਾਨਗਰ 'ਚ ਅੰਮ੍ਰਿਤਪਾਲ ਦਾ ਸਮਰਥਕ ਕਾਬੂ: ਵਟਸਐਪ ਸਟੇਟਸ 'ਤੇ ਲਿਖੇ 'ਭਾਰਤ ਮਾਤਾ' ਖਿਲਾਫ ਸ਼ਬਦ
ਪੁਲਿਸ ਨੇ ਇਕ ਦਿਨ ਦਾ ਰਿਮਾਂਡ ਕੀਤਾ ਹਾਸਲ