ਖ਼ਬਰਾਂ
ਐਪਲ ਦੇ CEO ਟਿਮ ਕੁੱਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ, ਟਵੀਟ ਕਰ ਜਤਾਈ ਖੁਸ਼ੀ
ਟਿਮ ਕੁੱਕ ਨੇ ਟਵੀਟ ਕੀਤਾ ਹੈ ਕਿ ਨਿੱਘੇ ਸਵਾਗਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ।
ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਕਿਸਾਨੀ ਮਸਲਿਆਂ ਸਬੰਧੀ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਦੇ ਨੁਮਾਇੰਦਿਆਂ ਨਾਲ ਮੀਟਿੰਗ
ਅਧਿਕਾਰੀਆਂ ਨੂੰ ਫ਼ਸਲਾਂ ਦੇ ਖ਼ਰਾਬੇ ਦੀ ਸਹੀ ਗਿਰਦਾਵਰੀ ਕਰਕੇ ਰਿਪੋਰਟ ਪੇਸ਼ ਕਰਨ ਦੀ ਹਦਾਇਤ
ਸਮਲਿੰਗੀ ਵਿਆਹ ਨੂੰ ਸ਼ਹਿਰੀ ਏਲੀਟ ਵਰਗ ਕਹਿਣਾ ਗਲਤ ਹੈ, ਸਰਕਾਰ ਕੋਲ ਅਜਿਹਾ ਕੋਈ ਡਾਟਾ ਨਹੀਂ: ਸੁਪਰੀਮ ਕੋਰਟ
ਸੂਬਿਆਂ ਨੂੰ ਵੀ ਧਿਰ ਬਣਾ ਕੇ ਨੋਟਿਸ ਦਿਤਾ ਜਾਵੇ : ਕੇਂਦਰ ਸਰਕਾਰ
ਨਸ਼ਾ ਕਰਨ ਵਾਲਾ ਪੀੜਤ ਹੈ ਜਦਕਿ ਵੇਚਣ ਵਾਲਾ ਗੁਨਾਹਗਾਰ, ਨਸ਼ਾ ਤਸਕਰਾਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ : ਗ੍ਰਹਿ ਮੰਤਰੀ ਅਮਿਤ ਸ਼ਾਹ
ਕਿਹਾ, 2047 ਤੱਕ ਅਸੀਂ ਨਸ਼ਾ ਮੁਕਤ ਭਾਰਤ ਦਾ ਨਿਰਮਾਣ ਕਰਾਂਗੇ
ਸਾਬਤ ਕਰੋ ਕਿ ਮੈਂ ਟੀਐਮਸੀ ਦੇ ਕੌਮੀ ਦਰਜੇ ਲਈ ਅਮਿਤ ਸ਼ਾਹ ਨੂੰ ਫ਼ੋਨ ਕੀਤਾ, ਅਸਤੀਫ਼ਾ ਦੇ ਦੇਵਾਂਗੀ: ਮਮਤਾ ਬੈਨਰਜੀ
ਕਿਹਾ, ਮੇਰੀ ਪਾਰਟੀ ਦਾ ਨਾਂ 'ਆਲ ਇੰਡੀਆ ਤ੍ਰਿਣਮੂਲ ਕਾਂਗਰਸ' ਰਹੇਗਾ
ਅੰਬਾਲਾ 'ਚ ਪੰਜਾਬੀ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, ਕਾਰ ਖ਼ਰੀਦਣ ਲਈ ਜਾ ਰਿਹਾ ਸੀ ਦਿੱਲੀ
ਪੁਲਿਸ ਨੇ ਮ੍ਰਿਤਕ ਦੀ ਮਾਂ ਦੇ ਬਿਆਨਾਂ 'ਤੇ ਮਾਮਲਾ ਕੀਤਾ ਦਰਜ
ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ: ਵਿਜੀਲੈਂਸ ਅੱਗੇ ਪੇਸ਼ ਹੋਏ ਸਾਬਕਾ ਵਿਧਾਇਕ ਕੁਲਦੀਪ ਵੈਦ, 26 ਅਪ੍ਰੈਲ ਨੂੰ ਅਗਲੀ ਪੇਸ਼ੀ
ਸਾਬਕਾ ਵਿਧਾਇਕ ਵਲੋਂ ਪੇਸ਼ ਕੀਤੇ ਦਸਤਾਵੇਜ਼ਾਂ ਨੂੰ ਵਿਜੀਲੈਂਸ ਨੇ ਦੱਸਿਆ ਨਾਕਾਫ਼ੀ
ਯੂ.ਜੀ.ਸੀ. ਦੀ ਯੂਨੀਵਰਸਿਟੀਆਂ ਨੂੰ ਅਪੀਲ: ਵਿਦਿਆਰਥੀਆਂ ਨੂੰ ਸਥਾਨਕ ਭਾਸ਼ਾਵਾਂ 'ਚ ਪ੍ਰੀਖਿਆ ਦੇਣ ਦੀ ਦਿਤੀ ਜਾਵੇ ਆਗਿਆ
ਮਾਤ ਭਾਸ਼ਾ ਵਿਚ ਸਿਖਿਆ ਅਤੇ ਸੰਚਾਰ ਦੇ ਮਹੱਤਵ 'ਤੇ ਜ਼ੋਰ ਦਿੰਦੀ ਹੈ ਇਹ ਨੀਤੀ
ਜਲੰਧਰ ਜ਼ਿਮਨੀ ਚੋਣ ਵਿਚ ਮਿਲਣ ਵਾਲੀ ਹਾਰ ਤੋਂ ਬੌਖਲਾਈ ਆਮ ਆਦਮੀ ਪਾਰਟੀ ਫ਼ੈਲਾ ਰਹੀ ਹੈ ਅਫ਼ਵਾਹਾਂ: ਰਾਜਾ ਵੜਿੰਗ
ਕਿਹਾ, ‘ਆਪ’ ਦੀ ਚਿੰਤਾ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਉਹ ਜ਼ਿਮਨੀ ਚੋਣ ਵਿਚ ਅਪਣੀ ਹਾਰ ਤੋਂ ਜਾਣੂ ਹੈ
ਦਰਬਾਰ ਸਾਹਿਬ ਵੀਡੀਉ ਮਾਮਲੇ 'ਚ ਕੈਮਰੇ ਅੱਗੇ ਆਈ ਲੜਕੀ, ਮੰਗੀ ਹੱਥ ਜੋੜ ਕੇ ਮੁਆਫ਼ੀ
'ਮੇਰੇ ਵੱਲੋਂ ਬੋਲੇ ਗਏ ਸ਼ਬਦਾਂ ਨਾਲ ਕਿਸੇ ਨੂੰ ਠੇਸ ਪਹੁੰਚੀ ਹੋਵੇ ਤਾਂ ਮੈਂ ਹੱਥ ਜੋੜ ਕੇ ਮੁਆਫ਼ੀ ਮੰਗਦੀ ਹਾਂ'