ਖ਼ਬਰਾਂ
ਆਬਕਾਰੀ ਨੀਤੀ ਮਾਮਲਾ: 26 ਅਪ੍ਰੈਲ ਨੂੰ ਆਵੇਗਾ ਮਨੀਸ਼ ਸਿਸੋਦੀਆ ਦੀ ਜ਼ਮਾਨਤ 'ਤੇ ਫੈਸਲਾ
ਅਦਾਲਤ ਨੇ ਮਨੀਸ਼ ਸਿਸੋਦੀਆ ਦੀ ਜ਼ਮਾਨਤ 'ਤੇ ਫੈਸਲਾ ਰੱਖਿਆ ਸੁਰੱਖਿਅਤ
ਅਮਰੀਕਾ: ਨਿਰਮਲਾ ਸੀਤਾਰਮਨ ਨੇ ਸਿੱਖ ਭਾਈਚਾਰੇ ਨਾਲ ਮਨਾਈ ਵਿਸਾਖੀ, ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਵੀ ਹੋਏ ਸ਼ਾਮਲ
ਅਮਰੀਕਾ ਵਿਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਇਕ ਟਵੀਟ ਕਰਦਿਆਂ ਇਸ ਸਮਾਗਮ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ।
ਆਸਟ੍ਰੇਲੀਆ ਦੀਆਂ 5 ਯੂਨੀਵਰਸਿਟੀਆਂ ਨੇ ਭਾਰਤੀ ਵਿਦਿਆਰਥੀਆਂ ਦੇ ਦਾਖ਼ਲੇ 'ਤੇ ਲਗਾਈ ਪਾਬੰਦੀ
ਜਾਅਲੀ ਅਰਜ਼ੀਆਂ 'ਚ ਹੋਏ ਵਾਧੇ ਦੇ ਮੱਦੇਨਜ਼ਰ ਲਿਆ ਫ਼ੈਸਲਾ
ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਨੇ G-20 ਅਤੇ ਬਾਜਰੇ ਦੇ ਅੰਤਰਰਾਸ਼ਟਰੀ ਸਾਲ 2023 ਨੂੰ ਰੱਖਿਆ ਬਰਕਰਾਰ
ਬਾਜਰੇ ਦੇ ਪੌਸ਼ਟਿਕ ਅਤੇ ਸਿਹਤ ਲਾਭ ਸਿਰਲੇਖ ਵਾਲੀ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ
ਅਮਰੀਕਾ: ਬੀਚ 'ਤੇ ਘੁੰਮਣ ਗਈਆਂ ਤਿੰਨ ਦੋਸਤਾਂ ਦਾ ਬੇਰਹਿਮੀ ਨਾਲ ਕਤਲ, ਪਰਿਵਾਰ ਤੇ ਦੋਸਤਾਂ ਨੂੰ ਭੇਜੇ ਸੀ ਇਹ ਆਖ਼ਰੀ ਮੈਸੇਜ
7 ਅਪ੍ਰੈਲ ਨੂੰ ਤਿੰਨਾਂ ਦੀਆਂ ਲਾਸ਼ਾਂ ਮਿਲੀਆਂ ਤਾਂ ਇਹਨਾਂ ਦੇ ਗਲੇ ਕੱਟੇ ਹੋਏ ਸਨ
5ਵਾਂ ਅੰਡਰ-15 ਅਮਨਜੀਤ ਮੈਮੋਰੀਅਲ ਇੰਟਰ ਸਕੂਲ ਟੀ-20 ਕ੍ਰਿਕਟ ਟੂਰਨਾਮੈਂਟ, ਵਾਈ.ਪੀ.ਐਸ. ਮੋਹਾਲੀ ਬਣਿਆ ਚੈਂਪੀਅਨ
ਹਰਜਗਤੇਸ਼ਵਰ ਖਹਿਰਾ ਦੀਆਂ 64 ਦੌੜਾਂ ਦੀ ਸ਼ਾਨਦਾਰ ਪਾਰੀ ਸਦਕਾ ਵਾਈ.ਪੀ.ਐਸ. ਨੇ ਐਲ.ਪੀ.ਐਸ. ਮੋਹਾਲੀ ਨੂੰ ਫਾਈਨਲ ਵਿੱਚ 53 ਦੌੜਾਂ ਨਾਲ ਪਛਾੜਿਆ
ਜਲੰਧਰ ਲੋਕ ਸਭਾ ਜ਼ਿਮਨੀ ਚੋਣ : ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੇ ਦਾਖ਼ਲ ਕੀਤਾ ਨਾਮਜ਼ਦਗੀ ਪੱਤਰ
ਅਕਾਲੀ ਦਲ ਛੱਡ ਭਾਜਪਾ ਵਿਚ ਹੋਏ ਸਨ ਸ਼ਾਮਲ
AIIMS ਵਿੱਚ ਨਿਕਲੀ ਭਰਤੀ : 30 ਸਾਲ ਤੱਕ ਦੇ ਉਮੀਦਵਾਰ 5 ਮਈ ਤੱਕ ਕਰ ਸਕਣਗੇ ਅਪਲਾਈ
ਇਸ ਤਹਿਤ ਨਰਸਿੰਗ ਅਫਸਰ ਦੀਆਂ ਅਸਾਮੀਆਂ 'ਤੇ ਭਰਤੀ ਕੀਤੀ ਜਾਵੇਗੀ
IPL 2023: ਵਿਰਾਟ ਕੋਹਲੀ ਨੂੰ ਲੱਗਿਆ ਮੈਚ ਫ਼ੀਸ ਦਾ 10% ਜੁਰਮਾਨਾ, ਪੜ੍ਹੋ ਵੇਰਵਾ
CSK ਖ਼ਿਲਾਫ਼ IPL ਨਿਯਮਾਂ ਦੀ ਉਲੰਘਣਾ ਕਰਨ ਤਹਿਤ ਹੋਈ ਕਾਰਵਾਈ
ਹੋਰਡਿੰਗ ਡਿੱਗਣ ਕਾਰਨ 6 ਲੋਕਾਂ ਦੀ ਮੌਤ ਅਤੇ 2 ਜ਼ਖਮੀ; ਤੂਫਾਨ ਅਤੇ ਮੀਂਹ ਦੇ ਚਲਦਿਆਂ ਵਾਪਰਿਆ ਹਾਦਸਾ
ਮ੍ਰਿਤਕਾਂ ਵਿਚ 4 ਔਰਤਾਂ ਵੀ ਸ਼ਾਮਲ