ਖ਼ਬਰਾਂ
ਵਿਜੀਲੈਂਸ ਨੇ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਮੁੜ ਭੇਜਿਆ ਸੰਮਨ
ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ 21 ਅਪ੍ਰੈਲ ਨੂੰ ਹੋਵੇਗੀ ਪੁੱਛਗਿੱਛ
ਜਲੰਧਰ ਦੇ ਮੁੰਡੇ ਨੇ ਵਿਦੇਸ਼ 'ਚ ਵਧਾਇਆ ਇਲਾਕੇ ਦਾ ਮਾਣ, ਰਾਸ਼ਟਰੀ ਤੈਰਾਕ ਸੁਮਿਤ ਸ਼ਰਮਾ ਕੈਨੇਡਾ 'ਚ ਬਣਿਆ ਪੁਲਿਸ ਅਫ਼ਸਰ
2018 'ਚ ਸਟੱਡੀ ਵੀਜ਼ੇ 'ਤੇ ਗਿਆ ਸੀ ਕੈਨੇਡਾ
25 ਦਿਨਾਂ ਵਿਚ 8 ਹਜ਼ਾਰ ਮੀਟਰ ਦੀ ਚੋਟੀ ਸਰ ਕਰਨ ਵਾਲੀ ਪਰਬਤਾਰੋਹੀ ਬਲਜੀਤ ਕੌਰ ਮਿਲੀ ਜ਼ਿੰਦਾ
ਬੀਤੀ ਰਾਤ ਨੇਪਾਲ ਦੀ ਮਾਊਂਟ ਅੰਨਪੂਰਨਾ ਚੋਟੀ (8091) ਫਤਿਹ ਕਰਨ ਤੋਂ ਬਾਅਦ ਹੋਈ ਸੀ ਲਾਪਤਾ
ਸਾਬਕਾ ਡਿਪਟੀ ਸਪੀਕਰ ਜਸਵੰਤ ਸਿੰਘ ਫਫੜੇ ਦਾ ਦਿਹਾਂਤ, ਪਿਛਲੇ ਕਈ ਮਹੀਨਿਆਂ ਤੋਂ ਸਨ ਬਿਮਾਰ
ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਸਮੇਂ ਰਹੇ ਸਨ ਡਿਪਟੀ ਸਪੀਕਰ
ਕਰਨਾਲ 'ਚ ਡਿੱਗੀ ਤਿੰਨ ਮੰਜ਼ਿਲਾ ਰਾਈਸ ਮਿੱਲ : 4 ਦੀ ਮੌਤ, 25 ਮਜ਼ਦੂਰ ਮਲਬੇ ਹੇਠ ਦੱਬੇ
120 ਮਜ਼ਦੂਰਾਂ ਨੇ ਖਿੜਕੀਆਂ ਤੋਂ ਛਾਲ ਮਾਰ ਕੇ ਬਚਾਈ ਜਾਨ
ਵਿਧਵਾ ਨੂੰਹ ਨੂੰ ਆਪਣੇ ਸੱਸ-ਸਹੁਰਾ ਨੂੰ ਗੁਜ਼ਾਰਾ ਭੱਤਾ ਦੇਣ ਦੀ ਲੋੜ ਨਹੀਂ: ਬੰਬੇ ਹਾਈ ਕੋਰਟ ਦਾ ਹੁਕਮ
ਹਾਈਕੋਰਟ ਨੇ ਆਪਣੇ ਹੁਕਮ 'ਚ ਕਿਹਾ ਕਿ ਕਿਤੇ ਵੀ ਅਜਿਹਾ ਕੋਈ ਸੰਕੇਤ ਨਹੀਂ ਮਿਲਿਆ ਹੈ ਕਿ ਸ਼ੋਭਾ ਨੂੰ ਤਰਸ ਦੇ ਆਧਾਰ 'ਤੇ ਨੌਕਰੀ ਮਿਲੀ ਹੈ
ਬੰਬੀਹਾ ਗੈਂਗ ਵਲੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਧਮਕੀ? ਨੀਰਜ ਸਹਿਰਾਵਤ ਨੇ FB 'ਤੇ ਪਾਈ ਪੋਸਟ
ਲਿਖਿਆ - ਡਿੱਗਣ ਵਾਲੀ ਹੈ ਲਾਰੈਂਸ ਗਰੁੱਪ ਦੀ ਦੂਜੀ ਵਿਕਟ
SC ਵਿੱਚ ਸੁਣਵਾਈ ਜਾਰੀ : ਕੀ ਭਾਰਤ ਵਿੱਚ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਮਿਲੇਗੀ?
ਕੇਂਦਰ ਨੇ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ ਸਮਲਿੰਗੀ ਵਿਆਹ ਨੂੰ ਮਾਨਤਾ ਦੇਣ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ "ਸ਼ਹਿਰੀ ਕੁਲੀਨ" ਦੇ ਵਿਚਾਰਾਂ ਨੂੰ ਦਰਸਾਉਂਦੀਆਂ ਹਨ
ਨਸ਼ਿਆਂ ਦੀ ਗ੍ਰਿਫ਼ਤ 'ਚ ਹਰਿਆਣਾ! ਹਰ ਸਾਲ 47 ਤੋਂ 50 ਨੌਜਵਾਨਾਂ ਦੀ ਜਾ ਰਹੀ ਜਾਨ
ਨਸ਼ਾ ਕਰਨ ਵਾਲਿਆਂ 'ਚ ਜ਼ਿਆਦਾਤਰ 18 ਤੋਂ 35 ਸਾਲ ਦੇ ਨੌਜਵਾਨ
ਸ਼ਹੀਦ ਹੋਣ 'ਤੇ ਪੁਲਿਸ ਮੁਲਾਜ਼ਮ ਦੇ ਪਰਿਵਾਰ ਨੂੰ ਮਿਲਣਗੇ 1 ਕਰੋੜ ਰੁਪਏ, ਪਹਿਲਾਂ ਮਿਲਦੇ ਸਨ 65 ਲੱਖ ਰੁਪਏ
ਸਰਕਾਰ ਨੇ ਮੁਆਵਜ਼ਾ ਰਾਸ਼ੀ ਵਿੱਚ ਵਾਧਾ ਕੀਤਾ