ਖ਼ਬਰਾਂ
ਕਣਕ ਦਾ ਚੰਗਾ ਝਾੜ ਵੇਖ ਕੇਂਦਰ ਨੇ ਬਦਲਿਆ ਫੈਸਲਾ, ਖੁੱਲ੍ਹੇ ਗੁਦਾਮਾਂ ’ਚ ਕਣਕ ਭੰਡਾਰਨ ਨੂੰ ਦਿੱਤੀ ਹਰੀ ਝੰਡੀ
ਭਾਰਤੀ ਖੁਰਾਕ ਨਿਗਮ ਨੇ ਪਹਿਲਾਂ ਹਦਾਇਤ ਕੀਤੀ ਸੀ ਕਿ ਮੰਡੀਆਂ ’ਚੋਂ ਕਣਕ ਦੀ ਫ਼ਸਲ ਚੁੱਕ ਕੇ ਸਿੱਧੀ ਦੂਸਰੇ ਸੂਬਿਆਂ ਵਿਚ ਭੇਜੀ ਜਾਵੇਗੀ
5ਵੀਂ 'ਚ 9 ਸਾਲ ਤੇ 8ਵੀਂ 'ਚ 12 ਸਾਲ ਦੇ ਬੱਚੇ ਲੈਣਗੇ ਦਾਖਲਾ: PSEB ਨੇ ਬੋਰਡ ਦੀਆਂ ਕਲਾਸਾਂ 'ਚ ਦਾਖ]ਲੇ ਲਈ ਜਾਰੀ ਕੀਤੇ ਨਿਰਦੇਸ਼
ਚੌਥੀ ਜਮਾਤ ਪਾਸ ਕਰਨ ਵਾਲੇ ਵਿਦਿਆਰਥੀ ਨੂੰ ਹੀ 5ਵੀਂ ਜਮਾਤ ਵਿਚ ਮਿਲੇਗਾ ਦਾਖ਼ਲਾ
ਪਿੰਡ ਦੇ 135 ਪਰਿਵਾਰ ਰਹਿੰਦੇ ਹਨ ਵਿਦੇਸ਼ : ਦੋਸਤ ਦੀ ਮੌਤ 'ਤੇ ਵਿਦੇਸ਼ ਤੋਂ ਨਾ ਪਹੁੰਚ ਸਕੇ NRI's ਨੇ ਪਿੰਡ 'ਚ 4 ਏਕੜ 'ਚ ਬਣਵਾਇਆ ਮੁਰਦਾਘਰ
ਫੁਗਲਾਣਾ ਦੇ ਪ੍ਰਵਾਸੀ ਭਾਰਤੀਆਂ ਨੇ ਪਿੰਡ ਵਿੱਚ 40 ਲੱਖ ਦੀ ਮੁਰਦਾਘਰ ਬਣਵਾਈ ਹੈ
ਅਕਾਲੀ ਨੇਤਾ ਨੂੰ ਹੱਥਕੜੀ ਪਹਿਨਾ ਬਜ਼ਾਰ ਵਿਚ ਘੁੰਮਾਇਆ ਸੀ, ਅਦਾਲਤ ਨੇ ਐੱਸਐੱਚਓ ਨੂੰ ਲਗਾਇਆ 1 ਲੱਖ ਰੁਪਏ ਜੁਰਮਾਨਾ
ਜੂਨ 2018 ਦਾ ਮਾਮਲਾ, ਹੁਣ ਆਦੇਸ਼ ਤੇ ਐੱਸਐੱਚਓ ਨੇ ਭਰੀ ਹਰਜ਼ਾਨੇ ਦੀ ਰਾਸ਼ੀ
ਉਫ਼ਲਾਗਾ ਕਮੂਨੇ ਤੋਂ ਸਲਾਹਕਾਰ ਦੀ ਚੋਣ ਲੜੇਗੀ ਜੈਸਿਕਾ ਕੌਰ
ਰੋਪੜ ਜ਼ਿਲ੍ਹੇ ਨਾਲ ਸਬੰਧਿਤ ਹੈ ਜੈਸਿਕਾ
ਡਾ. ਰਾਮ ਪਾਲ ਮਿੱਤਲ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਨਿਯੁਕਤ
ਡਾ. ਰਾਮ ਪਾਲ ਮਿੱਤਲ ਇਸ ਤੋਂ ਪਹਿਲਾਂ ਪਸ਼ੂ ਪਾਲਣ ਵਿਭਾਗ ਵਿਚ ਹੀ ਸੰਯੁਕਤ ਡਾਇਰੈਕਟਰ ਵੱਜੋਂ ਸੇਵਾਵਾਂ ਨਿਭਾ ਰਹੇ ਸਨ।
24 ਘੰਟਿਆਂ ਦੇ ਅੰਦਰ-ਅੰਦਰ ਹੋ ਰਿਹਾ ਹੈ ਕਿਸਾਨਾਂ ਨੂੰ ਐਮ.ਐਸ.ਪੀ. ਭੁਗਤਾਨ
ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 3000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ
HSGPC ਦਾ ਪ੍ਰਧਾਨ ਮਹੰਤ ਨਸ਼ੇੜੀ 'ਤੇ ਜਨਰਲ ਸਕੱਤਰ ਸ਼ਰਾਬੀ : ਬਲਜੀਤ ਸਿੰਘ ਦਾਦੂਵਾਲ
ਕਿਹਾ, ਜਿਸ ਦਾ ਨਾਮ ਕਈ ਕਤਲਾਂ ਵਿਚ ਬੋਲਦਾ ਹੋਵੇ ਉਹ ਸਿਰਮੌਰ ਸੰਸਥਾ ਨੂੰ ਕਿਵੇਂ ਚਲਾ ਸਕਦਾ?
ਰਿਸ਼ਤੇ ਹੋਏ ਸ਼ਰਮਸਾਰ! ਨਸ਼ੇੜੀ ਨੇ ਬਜ਼ੁਰਗ ਮਾਂ ਨਾਲ ਕੀਤਾ ਬਲਾਤਕਾਰ
ਵਿਆਹ 'ਤੇ ਗਿਆ ਸੀ ਪੀੜਤ ਦਾ ਪਰਿਵਾਰ
ਹਰਜੋਤ ਸਿੰਘ ਬੈਂਸ ਨੇ ਅੰਗਰੇਜ਼ੀ ਅਧਿਆਪਕਾਂ ਲਈ ਦੋ ਹਫ਼ਤਿਆਂ ਦਾ ਵਿਸ਼ੇਸ਼ ਪ੍ਰੋਗਰਾਮ ਕੀਤਾ ਸ਼ੁਰੂ
ਦੋ ਅਮਰੀਕੀ ਟ੍ਰੇਨਰ ਅੰਗ੍ਰੇਜ਼ੀ ਭਾਸ਼ਾ ਦੇ 40 ਅਧਿਆਪਕਾਂ ਨਾਲ ‘ਟੀਚਿੰਗ ਇੰਗਲਿਸ਼ ਟੂ ਅਡੋਲੈਸੈਂਟਸ’ ਵਿਸ਼ੇਸ਼ ਪ੍ਰੋਗਰਾਮ ਵਿੱਚ ਸਹਿਯੋਗ ਕਰਨਗੇ