ਖ਼ਬਰਾਂ
ਸ਼ਹੀਦ ਹੋਣ 'ਤੇ ਪੁਲਿਸ ਮੁਲਾਜ਼ਮ ਦੇ ਪਰਿਵਾਰ ਨੂੰ ਮਿਲਣਗੇ 1 ਕਰੋੜ ਰੁਪਏ, ਪਹਿਲਾਂ ਮਿਲਦੇ ਸਨ 65 ਲੱਖ ਰੁਪਏ
ਸਰਕਾਰ ਨੇ ਮੁਆਵਜ਼ਾ ਰਾਸ਼ੀ ਵਿੱਚ ਵਾਧਾ ਕੀਤਾ
UPI ਰਾਹੀਂ ਹੋਇਆ 126 ਲੱਖ ਕਰੋੜ ਦਾ ਲੈਣ-ਦੇਣ, 54 ਫ਼ੀਸਦੀ ਦਾ ਇਜ਼ਾਫ਼ਾ
ਵਰਲਡਲਾਈਨ ਰਿਪੋਰਟ ਅਨੁਸਾਰ ਵਿਅਕਤੀ-ਤੋਂ-ਵਪਾਰੀ ਅਤੇ ਵਿਅਕਤੀ-ਤੋਂ-ਵਿਅਕਤੀ ਰਹੇ ਸਭ ਤੋਂ ਪਸੰਦੀਦਾ ਭੁਗਤਾਨ ਮਾਧਿਅਮ
ਬਰਨਾਲਾ : ਨਹਾਂਉਦੇ ਸਮੇਂ ਵਿਅਕਤੀ ਨੂੰ ਲੱਗਿਆ ਕਰੰਟ, ਮੌਤ
ਗੀਜ਼ਰ ਆਨ ਕਰਨ ਸਮੇਂ ਵਾਪਰਿਆ ਹਾਦਸਾ
ਪੰਜਾਬ ਸਰਕਾਰ ਦਾ ਵੱਡਾ ਫੈਸਲਾ: ਹੋਟਲਾਂ, ਮੈਰਿਜ ਪੈਲੇਸ, ਰਿਜ਼ੋਰਟ ਵਿੱਚ ਸ਼ਰਾਬ ਦੀ ਵਿਕਰੀ ਲਈ ਰੇਟ ਤੈਅ, ਜਾਣੋ ਕੀਮਤਾਂ
ਹੁਣ ਸਮਾਗਮਾਂ ਦੌਰਾਨ ਲੋਕਾਂ ਨੂੰ ਵਾਜਿਬ ਕੀਮਤਾਂ 'ਤੇ ਸ਼ਰਾਬ ਮੁਹੱਈਆ ਕਰਵਾਈ ਜਾਵੇਗੀ
ਅਯੁੱਧਿਆ ਮੰਦਰ ਦੀ ਉਸਾਰੀ ਲਈ 1 ਕਰੋੜ ਰੁਪਏ ਦਾਨ ਕਰਨ ਵਾਲੇ ਹਿੰਦੂ ਸੰਤ ਦੀ ਸੜਕ ਹਾਦਸੇ ਵਿੱਚ ਮੌਤ
ਹਾਦਸਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 50 ਕਿਲੋਮੀਟਰ ਦੂਰ ਵਾਪਰਿਆ
ਕੈਲੀਫੋਰਨੀਆ ਦੇ ਸਿੱਖ ਕਮਿਊਨਿਟੀ ਗੋਲੀਕਾਂਡ ਵਿੱਚ 17 ਵਿਅਕਤੀ ਗ੍ਰਿਫਤਾਰ
ਡੁਪਰੇ ਨੇ ਕਿਹਾ ਕਿ ਪੁਰਸ਼ਾਂ ਦੀ ਅਜੇ ਅਦਾਲਤ ਵਿੱਚ ਪੇਸ਼ੀ ਨਹੀਂ ਹੋਈ ਹੈ। ਇਹ ਸਪੱਸ਼ਟ ਨਹੀਂ ਹੈ ਕਿ ਕੀ ਉਹਨਾਂ ਕੋਲ ਅਜੇ ਵੀ ਵਕੀਲ ਹਨ ਜੋ ਉਹਨਾਂ ਦੀ ਤਰਫੋਂ ਬੋਲ ਸਕਦੇ
ਫਰਲੋ ਮਾਰਨ ਵਾਲੇ ਪੰਚਾਇਤ ਸਕੱਤਰਾਂ ਦੀ ਹੁਣ ਖ਼ੈਰ ਨਹੀਂ, ਪੰਜਾਬ ਸਰਕਾਰ ਵੱਲੋਂ ਕਾਰਵਾਈ ਦੇ ਆਦੇਸ਼
‘ਆਪ’ ਸਰਕਾਰ ਨੇ 120 ਅਧਿਕਾਰੀਆਂ ਦੀ ਕੀਤੀ ਪਛਾਣ
ਕੈਲੀਫੋਰਨੀਆ: 30 ਹਥਿਆਰ ਤੇ ਨਸ਼ੀਲੇ ਪਦਾਰਥ ਬਰਾਮਦ: ਲਾਰੈਂਸ-ਭਗਵਾਨਪੁਰੀਆ ਗੈਂਗ ਦੇ 16 ਗੁਰਗੇ ਅਮਰੀਕਾ 'ਚ ਕਾਬੂ, ਦੋ ਗੋਲਡੀ ਬਰਾੜ ਦੇ ਕਰੀਬੀ
ਐਫਬੀਆਈ ਲਾਰੈਂਸ ਦੇ ਕਰੀਬੀ ਗੋਲਡੀ ਬਰਾੜ ਸਮੇਤ ਜੱਗੂ ਭਗਵਾਨਪੁਰੀਆ ਨਾਲ ਜੁੜੇ ਗਿਰੋਹ ਨੂੰ ਫੜਨ ਲਈ ਦੋ ਮਹੀਨਿਆਂ ਤੋਂ ਕੰਮ ਕਰ ਰਹੀ ਸੀ
ਕਣਕ ਦਾ ਚੰਗਾ ਝਾੜ ਵੇਖ ਕੇਂਦਰ ਨੇ ਬਦਲਿਆ ਫੈਸਲਾ, ਖੁੱਲ੍ਹੇ ਗੁਦਾਮਾਂ ’ਚ ਕਣਕ ਭੰਡਾਰਨ ਨੂੰ ਦਿੱਤੀ ਹਰੀ ਝੰਡੀ
ਭਾਰਤੀ ਖੁਰਾਕ ਨਿਗਮ ਨੇ ਪਹਿਲਾਂ ਹਦਾਇਤ ਕੀਤੀ ਸੀ ਕਿ ਮੰਡੀਆਂ ’ਚੋਂ ਕਣਕ ਦੀ ਫ਼ਸਲ ਚੁੱਕ ਕੇ ਸਿੱਧੀ ਦੂਸਰੇ ਸੂਬਿਆਂ ਵਿਚ ਭੇਜੀ ਜਾਵੇਗੀ