ਖ਼ਬਰਾਂ
Delhi News : ਐਮਪੀ ਵਿਕਰਮ ਸਾਹਨੀ ਨੇ ਐਮਐਸਪੀ ਕਮੇਟੀ ਰਿਪੋਰਟ ਵਿੱਚ ਦੇਰੀ 'ਤੇ ਚਿੰਤਾ ਪ੍ਰਗਟਾਈ
ਡਾ. ਸਾਹਨੀ ਨੇ ਕਿਹਾ ਕਿ ਪ੍ਰੀਮੀਅਰ ਐਗਰੀਕਲਚਰ ਯੂਨੀਵਰਸਿਟੀ, ਪੀਏਯੂ ਲੁਧਿਆਣਾ ਦੇ ਵਾਈਸ ਚਾਂਸਲਰ ਤੇ ਪੰਜਾਬ ਦੇ ਖੇਤੀਬਾੜੀ ਸਕੱਤਰ ਨੂੰ ਕਮੇਟੀ 'ਚ ਸ਼ਾਮਲ ਨਹੀਂ ਕੀਤਾ ਗਿਆ
Chandigarh News : ਬਾਰ ਕੌਂਸਲ ਇੰਟਰਨੈੱਟ ਮੀਡੀਆ 'ਤੇ ਵਕਾਲਤ ਦੇ ਪ੍ਰਚਾਰ 'ਤੇ ਸਖ਼ਤ ਹੋਈ
Chandigarh News : ਵਕਾਲਤ ਸੇਵਾਵਾਂ ਦੇ ਪ੍ਰਚਾਰ ਸੰਬੰਧੀ ਸਖ਼ਤ ਚੇਤਾਵਨੀ ਜਾਰੀ ਕੀਤੀ
RSS ਮੁਖੀ ਮੋਹਨ ਭਾਗਵਤ ਨੇ ਸੰਸਕ੍ਰਿਤ ਨੂੰ ਦੱਸਿਆ ਸਾਰੀਆਂ ਭਾਸ਼ਾਵਾਂ ਦੀ ਮਾਂ
ਕਿਹਾ : ਸੰਸਕ੍ਰਿਤ ਨੂੰ ਬੋਲਚਾਲ ਦੀ ਭਾਸ਼ਾ ਬਣਾਉਣਾ ਬਹੁਤ ਜ਼ਰੂਰੀ
UP News : ਮੈਨਪੁਰੀ ਸੜਕ ਹਾਦਸੇ 'ਚ ਇੱਕ ਪਰਿਵਾਰ ਦੇ 5 ਲੋਕਾਂ ਦੀ ਮੌਤ, ਇੱਕ ਜ਼ਖਮੀ
UP News : ਬੇਕਾਬੂ ਕਾਰ 'ਤੇ ਚੜ੍ਹਿਆ ਟਰੱਕ, ਪਰਿਵਾਰ ਆਗਰਾ ਤੋਂ ਛੀਬਰਾਮਊ ਜਾ ਰਿਹਾ ਸੀ
ਡੇਰਾਬੱਸੀ ਵਿੱਚ ਭੀਖ ਮੰਗ ਰਹੇ ਬੱਚਿਆਂ ਦੇ ਬਚਾਅ ਅਤੇ ਪੁਨਰਵਾਸ ਲਈ ਡਾ. ਬਲਜੀਤ ਕੌਰ ਵਲੋਂ ਤੁਰੰਤ ਕਾਰਵਾਈ ਦੇ ਹੁਕਮ
ਬੱਚਿਆਂ ਦੇ ਬਚਾਅ ਅਤੇ ਪੁਨਰਵਾਸ ਲਈ ਸਖ਼ਤ ਹੁਕਮ ਜਾਰੀ
Land Pooling Scheme ਨਾਲ ਕਿਸਾਨਾਂ ਨੂੰ ਝੱਲਣੀ ਪਵੇਗੀ ਦੋਹਰੀ ਮਾਰ: ਬਾਜਵਾ
ਪੱਟੀ: ਜ਼ਮੀਨ ਮਾਲਕਾਂ 'ਤੇ ਭਾਰੀ ਵਿੱਤੀ ਬੋਝ ਪਾਉਣ ਲਈ ਪੂਲ ਕੀਤੀ ਜ਼ਮੀਨ 'ਤੇ ਇਨਕਮ ਟੈਕਸ ਦੇ ਪੈਣਗੇ ਪ੍ਰਭਾਵ: ਬਾਜਵਾ
White House ਨੇ ਵੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇਣ ਕੀਤੀ ਮੰਗ
ਟਰੰਪ ਨੇ ਆਪਣੇ 6 ਮਹੀਨਿਆਂ ਦੇ ਕਾਰਜਕਾਲ ਦੌਰਾਨ ਕਰਵਾਏ ਛੇ ਸਮਝੌਤੇ
ਬਠਿੰਡਾ ਕਤਲਕਾਂਡ 'ਚ ਅਰਸ਼ ਡੱਲਾ ਦੇ ਪਿਤਾ ਸਣੇ 8 ਵਿਅਕਤੀ ਬਰੀ
2023 'ਚ ਹਰਜਿੰਦਰ ਸਿੰਘ ਮੇਲਾ ਦਾ ਹੋਇਆ ਸੀ ਕਤਲ
ਮੋਹਾਲੀ ਸਥਿਤ CBI ਦੀ ਵਿਸ਼ੇਸ਼ ਅਦਾਲਤ ਨੇ 5 ਤਤਕਾਲੀ ਪੁਲਿਸ ਅਫ਼ਸਰਾਂ ਨੂੰ ਦਿੱਤਾ ਦੋਸ਼ੀ ਕਰਾਰ
1993 'ਚ ਤਰਨ ਤਾਰਨ ਵਿਖੇ ਹੋਇਆ ਸੀ ਫੇਕ ਐਨਕਾਊਂਟਰ
Kapurthala News : ਕਪੂਰਥਲਾ 'ਚ ਵਿਆਹੁਤਾ ਨੇ 3 ਸਾਲਾ ਬੱਚੇ ਸਮੇਤ ਅੱਗ ਲਗਾ ਕੇ ਕੀਤੀ ਜੀਵਨ ਲੀਲ੍ਹਾ ਸਮਾਪਤ
Kapurthala News : ਪਤੀ ਕਰੀਬ 2 ਸਾਲ ਤੋਂ ਗਿਆ ਹੋਇਆ ਹੈ ਦੁਬਈ