ਖ਼ਬਰਾਂ
Australian Citizens News: ਸਾਲ 2024-25 ਦੌਰਾਨ ਭਾਰਤੀ ਸੱਭ ਤੋਂ ਵਧੇਰੇ ਆਸਟਰੇਲੀਆਈ ਨਾਗਰਿਕ ਬਣੇ
Australian Citizens News: ਦੂਜੇ ਨੰਬਰ 'ਤੇ ਨਿਊਜ਼ੀਲੈਂਡ ਰਿਹਾ ਜਿਥੋਂ 27826 ਲੋਕਾਂ ਨੇ ਆਸਟਰੇਲੀਆਈ ਨਾਗਰਿਕਤਾ ਪ੍ਰਾਪਤ ਕੀਤੀ
Britain News: ਬਰਤਾਨੀਆ 'ਚ ਹੁਣ ਅਪਰਾਧੀ ਨਹੀਂ ਜਾ ਸਕਣਗੇ ਪੱਬ ਵਿਚ
ਇਹ ਬਦਲਾਅ ਅਪਰਾਧੀਆਂ ਨੂੰ ਸਹੀ ਰਸਤੇ 'ਤੇ ਵਾਪਸ ਲਿਆਉਣ ਵਿਚ ਕਰਨਗੇ ਮਦਦ
Bulandshahr Accident News: ਚੜ੍ਹਦੀ ਸਵੇਰ ਵੱਡਾ ਹਾਦਸਾ, ਧਾਰਮਿਕ ਸਥਾਨ 'ਤੇ ਜਾ ਰਹੇ 8 ਸ਼ਰਧਾਲੂਆਂ ਦੀ ਹਾਦਸੇ ਵਿਚ ਮੌਤ
ਜਦਕਿ 43 ਲੋਕ ਹੋਏ ਜ਼ਖ਼ਮੀ, ਕੰਟੇਨਰ ਨੇ ਸ਼ਰਧਾਲੂਆਂ ਨਾਲ ਭਰੇ ਟਰੈਕਟਰ-ਟਰਾਲੀ ਨੂੰ ਪਿੱਛੋਂ ਤੋਂ ਮਾਰੀ ਟੱਕਰ
Delhi CM Rekha Gupta Attack News: ਦਿੱਲੀ ਦੀ CM ਰੇਖਾ ਗੁਪਤਾ 'ਤੇ ਹਮਲੇ ਦੇ ਮਾਮਲੇ ਵਿਚ ਦੂਜਾ ਮੁਲਜ਼ਮ ਗ੍ਰਿਫ਼ਤਾਰ
Delhi CM Rekha Gupta Attack News: ਤਹਿਸੀਨ ਸਈਦ ਵਜੋਂ ਹੋਈ ਪਛਾਣ, ਜਨਤਕ ਸੁਣਵਾਈ ਦੌਰਾਨ ਰੇਖਾ ਗੁਪਤਾ 'ਤੇ ਕੀਤਾ ਸੀ ਹਮਲਾ
Punjab Weather Update: ਪੰਜਾਬ ਵਿਚ ਅੱਜ ਤੇ ਕੱਲ੍ਹ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਅਲਰਟ ਕੀਤਾ ਜਾਰੀ
Punjab Weather Update: ਪਠਾਨਕੋਟ, ਗੁਰਦਾਸਪੁਰ, ਹਸ਼ਿਆਰਪੁਰ ਅਤੇ ਰੂਪਨਗਰ ਲਈ ਅਲਰਟ ਜਾਰੀ, ਕਈ ਇਲਾਕਿਆਂ ਵਿਚ ਰਾਤ ਤੋਂ ਪੈ ਰਿਹਾ ਭਾਰੀ ਮੀਂਹ
Punjab Powercom News : ਬਿਜਲੀ ਚੋਰੀ ਕਰਨ ਵਾਲਿਆਂ ਵਿਰੁਧ ਪਾਵਰਕਾਮ ਹੋਇਆ ਸਖ਼ਤ, ਹੋਵੇਗੀ ਵੱਡੀ ਕਾਰਵਾਈ
Punjab Powercom News : ਬਿਜਲੀ ਚੋਰੀ ਅਤੇ ਬਿਜਲੀ ਦੀ ਗ਼ਲਤ ਵਰਤੋਂ ਕਰਨ ਵਾਲੇ ਖਪਤਕਾਰਾਂ ਨੂੰ ਜੁਰਮਾਨਾ ਕੀਤਾ ਜਾਵੇਗਾ।
Weather Update: ਭਾਰੀ ਮੀਂਹ ਕਾਰਨ ਕਈ ਸੂਬਿਆਂ 'ਚ ਆਮ ਜੀਵਨ ਲੀਹੋਂ ਲੱਥਾ, ਹਿਮਾਚਲ ਪ੍ਰਦੇਸ਼ 'ਚ 400 ਸੜਕਾਂ ਬੰਦ
Weather Update: ਜੰਮੂ-ਕਸ਼ਮੀਰ ਦੇ ਕੁੱਝ ਹਿੱਸਿਆਂ 'ਚ ਹੜ੍ਹ ਵਰਗੀ ਸਥਿਤੀ, ਰਾਜਸਥਾਨ 'ਚ ਜੈਪੁਰ ਦੇ ਸਕੂਲ ਦੋ ਦਿਨਾਂ ਲਈ ਬੰਦ
Paksitan Rain News: ਪਾਕਿਸਤਾਨ ਵਿਚ ਭਾਰੀ ਮੀਂਹ ਕਾਰਨ 11 ਮੌਤਾਂ, 47 ਜ਼ਖ਼ਮੀ
Paksitan Rain News: ਤੂਫ਼ਾਨ ਕਾਰਨ ਟੁੱਟੇ ਦਰੱਖ਼ਤ ਅਤੇ ਬਿਜਲੀ ਹੋਈ ਠੱਪ
Punjab News: ਪੰਜਾਬ ਦੇ ਇਸ ਜ਼ਿਲ੍ਹੇ ਵਿਚ ਅੱਜ ਛੁੱਟੀ ਦਾ ਐਲਾਨ, ਸਕੂਲ-ਕਾਲਜ ਰਹਿਣਗੇ ਬੰਦ
Punjab News: ਭਾਰੀ ਮੀਂਹ ਦੇ ਚੱਲਦਿਆਂ ਲਿਆ ਫ਼ੈਸਲਾ
ਕੀ ਕੰਮ ਦੇ ਘੰਟੇ ਵਧਾਉਣ ਨਾਲ ਸਿਹਤ ਖ਼ਰਾਬ ਹੋਵੇਗੀ?, ਜਾਣੋ ਕਾਮੇ ਕੀ ਕਹਿੰਦੇ ਨੇ ਸਰਵੇਖਣ 'ਚ
40 ਫ਼ੀ ਸਦੀ ਉੱਤਰਦਾਤਾਵਾਂ ਨੇ ਕਿਹਾ ਕਿ ਉਹ ਲੰਮੇ ਘੰਟਿਆਂ ਨੂੰ ਮਨਜ਼ੂਰ ਕਰਨ ਉਤੇ ਤਾਂ ਹੀ ਵਿਚਾਰ ਕਰਨਗੇ ਜੇ ਉਚਿਤ ਮੁਆਵਜ਼ਾ ਦਿਤਾ ਜਾਵੇ