ਖ਼ਬਰਾਂ
Kapurthala News : ਕਪੂਰਥਲਾ 'ਚ ਵਿਆਹੁਤਾ ਨੇ 3 ਸਾਲਾ ਬੱਚੇ ਸਮੇਤ ਅੱਗ ਲਗਾ ਕੇ ਕੀਤੀ ਜੀਵਨ ਲੀਲ੍ਹਾ ਸਮਾਪਤ
Kapurthala News : ਪਤੀ ਕਰੀਬ 2 ਸਾਲ ਤੋਂ ਗਿਆ ਹੋਇਆ ਹੈ ਦੁਬਈ
Nabha 'ਚ ਇਕੋ ਪਿੰਡ 'ਚ ਵਿਆਹ ਕਰਵਾਉਣ ਦਾ ਮਾਮਲੇ 'ਚ ਜੌੜੇ ਦਾ ਕੀਤਾ ਸਮਾਜਕ ਬਾਇਕਾਟ
ਅਦਾਲਤ 'ਚ ਚੱਲ ਰਿਹਾ ਹੈ ਕੇਸ, ਲੋੜ ਪਈ ਤਾਂ ਹਾਈ ਕੋਰਟ ਦਾ ਕਰਾਂਗੇ ਰੁਖ਼ : ਤਰਨਜੀਤ
New York Rain News: ਨਿਊਯਾਰਕ ਅਤੇ ਨਿਊ ਜਰਸੀ ਵਿੱਚ ਭਾਰੀ ਮੀਂਹ ਕਾਰਨ ਹੜ੍ਹ, ਐਮਰਜੈਂਸੀ ਕੀਤੀ ਘੋਸ਼ਿਤ
ਇੱਕ ਘੰਟੇ ਵਿੱਚ 3 ਇੰਚ ਪਿਆ ਮੀਂਹ, ਸੜਕਾਂ ਅਤੇ ਮੈਟਰੋ ਸਟੇਸ਼ਨ ਪਾਣੀ ਵਿੱਚ ਡੁੱਬੇ, 14 ਹਜ਼ਾਰ ਲੋਕ ਬਿਜਲੀ ਤੋਂ ਰਹੇ ਵਾਂਝੇ
Maharashtra ਸਰਕਾਰ ਬੱਚਿਆਂ ਨੂੰ ਪੜ੍ਹਾਏਗੀ ਸਿੱਖ ਇਤਿਹਾਸ
ਫੜਨਵੀਸ ਸਰਕਾਰ ਨੇ ਸਿੱਖ ਇਤਿਹਾਸ ਨੂੰ ਸਿਲੇਬਸ 'ਚ ਸ਼ਾਮਲ ਕਰਨ ਦਾ ਕੀਤਾ ਐਲਾਨ
Kangana Ranaut News : ਕਿਸਾਨ ਅੰਦੋਲਨ ਨਾਲ ਸਬੰਧਤ ਮਾਣਹਾਨੀ ਪਟੀਸ਼ਨ 'ਚ ਕੰਗਨਾ ਰਣੌਤ ਨੂੰ ਝਟਕਾ, ਹਾਈ ਕੋਰਟ ਨੇ ਪਟੀਸ਼ਨ ਖਾਰਜ ਕਰ ਦਿੱਤੀ
Kangana Ranaut News : 2021 'ਚ ਬਠਿੰਡਾ 'ਚ ਦਰਜ ਹੋਇਆ ਸੀ ਮਾਮਲਾ, ਕਿਸਾਨ ਅੰਦੋਲਨ 'ਚ ਸ਼ਾਮਲ ਔਰਤਾਂ ਬਾਰੇ ਕੀਤੀ ਸੀ ਗਲਤ ਬਿਆਨਬਾਜ਼ੀ
Chal Mera Put 4 News: ਵਿਦੇਸ਼ਾਂ ਵਿਚ ਅੱਜ ਰਿਲੀਜ਼ ਹੋਈ 'ਚੱਲ ਮੇਰਾ ਪੁੱਤ 4', ਟੀਮ ਨੇ ਕਿਹਾ, 'ਅਸੀਂ ਹਰ ਕੋਸ਼ਿਸ਼ ਕੀਤੀ'
Chal Mera Put 4 News: ''ਪਰ ਕੁਝ ਚੀਜ਼ਾਂ ਸਾਡੇ ਹੱਥ ਵਿਚ ਨਹੀਂ ਹੁੰਦੀਆਂ''
Ludhiana News : ਲੁਧਿਆਣਾ ਦੇ ਮੁੱਲਾਂਪੁਰ ਦਾਖਾ ਦੇ ਪਿੰਡ ਤਲਵੰਡੀ ਖੁਰਦ ਦੇ ਬਾਹਰ ਨੈਸ਼ਨਲ ਹਾਈਵੇ ਪਿੰਡ ਵਾਸੀਆਂ ਨੇ ਕੀਤਾ ਜਾਮ
Ludhiana News : ਸ਼ੰਕਰਾ ਨੰਦ ਦੀ ਗ੍ਰਿਫਤਾਰੀ ਦੀ ਕੀਤੀ ਮੰਗ, ਜਾਮ 'ਚ ਐਮਪੀ ਵੀ ਫਸੇ
ਉਪ-ਰਾਸ਼ਟਰਪਤੀ ਚੋਣ ਦਾ ਹੋਇਆ ਐਲਾਨ, 9 ਸਤੰਬਰ ਨੂੰ ਹੋਵੇਗੀ ਚੋਣ
7 ਅਗਸਤ ਤੋਂ ਭਰੀਆਂ ਜਾਣਗੀਆਂ ਨਾਮਜ਼ਦਗੀਆਂ
UK News : ਗਰਮ ਖਿਆਲੀਆਂ ਦੇ ਸਮਰਥਨ 'ਚ ਖੁੱਲ੍ਹ ਕੇ ਆਈ ਬ੍ਰਿਟਿਸ਼ ਸਰਕਾਰ
UK News : ਬ੍ਰਿਟੇਨ ਨੇ ਭਾਰਤ ਨੂੰ ਦਮਨਕਾਰੀ ਦੇਸ਼ਾਂ ਦੀ ਸੂਚੀ ਵਿਚ ਪਾਇਆ
Punjab Powercom ਨੇ ਬਿਜਲੀ ਕੁਨੈਕਸ਼ਨਾਂ 'ਤੇ ਜਨਰਲ ਚਾਰਜਿਜ਼ ਵਧਾਏ, ਮੀਟਰ ਟੈਸਟਿੰਗ ਲਈ ਵੀ ਦੇਣਾ ਪਵੇਗਾ ਵਾਧੂ ਚਾਰਜ
ਘਰ ਦਾ ਸਮਾਰਟ ਮੀਟਰ ਹੋਇਆ ਖਰਾਬ ਤਾਂ ਦੇਣੇ ਪੈਣਗੇ 4532 ਰੁਪਏ