ਖ਼ਬਰਾਂ
ਪਾਕਿਸਤਾਨ ਦੇ ਹਾਲਾਤ ਤੋਂ ਤੰਗ ਹੋ ਕੇ ਪੇਸ਼ਾਵਰ ਦਾ ਸਿੱਖ ਪਰਿਵਾਰ ਪੱਕੇ ਤੌਰ ’ਤੇ ਪੁੱਜਾ ਭਾਰਤ
ਭਾਰਤ ਪੁੱਜਣ ’ਤੇ ਮਹਿਸੂਸ ਕਰ ਰਹੇ ਹਨ ਸੁਰੱਖਿਅਤ
UP 'ਚ ਪਿਸਤੌਲ ਦੀ ਨੋਕ 'ਤੇ ਲੜਕੀ ਨਾਲ ਬਲਾਤਕਾਰ
ਲੜਕੀ ਵੱਲੋਂ ਵਿਰੋਧ ਕਰਨ 'ਤੇ ਮੁਲਜ਼ਮ ਨੇ ਕੀਤੀ ਕੁੱਟਮਾਰ
ਸਾਬਕਾ ਕੈਬਨਿਟ ਮੰਤਰੀ ਚੌਧਰੀ ਸਵਰਨਾ ਰਾਮ ਦਾ ਹੋਇਆ ਦਿਹਾਂਤ
80 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ
ਪੁੱਤ ਦੀ ਸ਼ਰਮਨਾਕ ਕਰਤੂਤ, ਪਿਤਾ ਤੋਂ ਧੋਖੇ ਨਾਲ ਚਾਰ ਕਿੱਲੇ ਜ਼ਮੀਨ ਆਪਣੇ ਨਾਂ ਲਗਾਉਣ ਤੋਂ ਬਾਅਦ ਛੱਡ ਗਿਆ ਬਿਰਧ ਆਸ਼ਰਮ
ਘਰੋਂ ਕਹਿ ਕੇ ਨਿਕਲਿਆ ਤੀਰਥ ਯਾਤਰਾ 'ਤੇ ਲੈ ਕੇ ਜਾ ਰਿਹਾ
ਅਪ੍ਰੈਲ ਤੋਂ ਜੂਨ ਤਕ ਪੈਣ ਵਾਲੀ ਹੈ ਭਿਆਨਕ ਗਰਮੀ, ਆਮ ਨਾਲੋਂ ਵੱਧ ਰਹੇਗਾ ਤਾਪਮਾਨ : ਮੌਸਮ ਵਿਭਾਗ
ਵਿਭਾਗ ਨੇ ਕਿਹਾ ਕਿ ਇਸ ਸਮੇਂ ਦੌਰਾਨ ਮੱਧ, ਪੂਰਬੀ ਅਤੇ ਉਤਰ-ਪਛਮੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿਚ ਗਰਮੀ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਹੈ।
ਪੈਸਿਆਂ ਲਈ ਮਾਪਿਆਂ ਨੂੰ ਤੰਗ ਕਰਨ ਦੇ ਦੋਸ਼ ਵਿਚ ਭਾਰਤੀ ਮੂਲ ਦੇ ਵਿਅਕਤੀ ਨੂੰ ਦੋ ਸਾਲ ਦੀ ਕੈਦ
ਅਦਾਲਤ ਨੂੰ ਦੱਸਿਆ ਗਿਆ ਕਿ ਪਟੇਲ ਆਪਣੇ ਮਾਤਾ-ਪਿਤਾ ਤੋਂ ਵਾਰ-ਵਾਰ ਪੈਸੇ ਮੰਗਦਾ ਸੀ
ਕਾਨੂੰਨੀ ਪ੍ਰਕਿਰਿਆ ਬਗੈਰ ਕਿਸੇ ਨੂੰ ਬੰਦੀ ਬਣਾ ਕੇ ਨਹੀਂ ਰੱਖਿਆ ਜਾਣਾ ਚਾਹੀਦਾ: ਸੁਪਰੀਮ ਕੋਰਟ
ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਅਪਰਾਧ ਨੂੰ ਰੋਕਣਾ ਅਤੇ ਸੁਰੱਖਿਆ ਨੂੰ ਕਾਇਮ ਰੱਖਣਾ ਰਾਜ ਦੀ ਜ਼ਿੰਮੇਵਾਰੀ ਹੈ
IPL 2023: ਪੰਜਾਬ ਕਿੰਗਜ਼ ਦਾ ਸ਼ਾਨਦਾਰ ਆਗਾਜ਼, ਕੋਲਕਾਤਾ ਨਾਈਟ ਰਾਈਡਰਜ਼ ਨੂੰ 7 ਦੌੜਾਂ ਨਾਲ ਹਰਾਇਆ
ਅਰਸ਼ਦੀਪ ਸਿੰਘ ਬਣੇ Player of the Match
ਪਾਕਿਸਤਾਨ 'ਚ ਮਹਿੰਗਾਈ ਨੇ ਤੋੜਿਆ 50 ਸਾਲ ਦਾ ਰਿਕਾਰਡ, ਇੱਕ ਸਾਲ ਦੌਰਾਨ ਮਹਿੰਗਾਈ 'ਚ ਹੋਇਆ 35.37 ਫ਼ੀਸਦੀ ਵਾਧਾ
ਲਗਭਗ ਦੁੱਗਣੀ ਹੋਈ ਖਾਣ-ਪੀਣ ਦੀਆਂ ਚੀਜ਼ਾਂ ਦੀ ਕੀਮਤ
ਜੋਸ਼ ਵਿਚ ਆ ਕੇ ਮੁੱਖ ਮੰਤਰੀ ’ਤੇ ਨਿੱਜੀ ਹਮਲੇ ਕਰਨ ਤੋਂ ਗੁਰੇਜ਼ ਕਰਨ ਨਵਜੋਤ ਸਿੱਧੂ : ਮਾਲਵਿੰਦਰ ਸਿੰਘ ਕੰਗ
ਕਿਹਾ: ਸਿੱਧੂ ਦੀ ਰਿਹਾਈ ਮੌਕੇ ਪੰਜਾਬ ਕਾਂਗਰਸ ਦਾ ਕੋਈ ਵੱਡਾ ਆਗੂ ਕਿਉਂ ਨਹੀਂ ਪਹੁੰਚਿਆ