ਖ਼ਬਰਾਂ
CM ਹਾਊਸ ਚੰਡੀਗੜ੍ਹ 'ਚ ਕਮਾਂਡੋ ਵਜੋਂ ਤਾਇਨਾਤ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
ਕਬੱਡੀ ਖਿਡਾਰੀ ਦਾ ਮਸ਼ਹੂਰ ਖਿਡਾਰੀ ਸੀ ਮ੍ਰਿਤਕ ਨੌਜਵਾਨ
BJP ਵਿਧਾਇਕ ਵਿਧਾਨ ਸਭਾ ’ਚ ਦੇਖ ਰਿਹਾ ਸੀ ਅਸ਼ਲੀਲ ਵੀਡੀਓ, ਸੋਸ਼ਲ ਮੀਡੀਆਂ ’ਤੇ ਹੋਈ ਵਾਇਰਲ
ਇਹ ਘਟਨਾ 27 ਮਾਰਚ ਦੀ ਦੱਸੀ ਜਾ ਰਹੀ ਹੈ।
ਤਰਨਤਾਰਨ ਦੀ ਗੋਇੰਦਵਾਲ ਜੇਲ੍ਹ 'ਚ ਹਵਾਲਾਤੀ ਨੇ ਬੈਰਕ 'ਚ ਕੀਤੀ ਖ਼ੁਦਕੁਸ਼ੀ
ਖ਼ੁਦਕੁਸ਼ੀ ਕਰਨ ਵਾਲੇ ਹਵਾਲਾਤੀ ਖ਼ਿਲਾਫ਼ ਬੇਅਦਬੀ ਦੇ ਦੋਸ਼ਾਂ ਤਹਿਤ ਚੱਲ ਰਹੀ ਸੀ ਕਾਰਵਾਈ
ਦਿੱਲੀ ’ਚ ਮੁਕੁਲ ਰੋਹਤਗੀ ਦੀ ਪਤਨੀ ਨੇ ਖਰੀਦਿਆ 160 ਕਰੋੜ ਰੁਪਏ 'ਚ ਗੋਲਫ ਲਿੰਕਸ ਬੰਗਲਾ
ਪਰਿਵਾਰ ਨੇ ਜਾਇਦਾਦ ਲਈ ਸਟੈਂਪ ਡਿਊਟੀ ਵਜੋਂ 6.4 ਕਰੋੜ ਰੁਪਏ ਅਦਾ ਕੀਤੇ ਹਨ, ਜਿਸ ਦੀ ਰਜਿਸਟ੍ਰੇਸ਼ਨ 23 ਫਰਵਰੀ ਨੂੰ ਹੋਈ ਸੀ
ਇੰਦੌਰ 'ਚ ਵੱਡਾ ਹਾਦਸਾ, ਪ੍ਰਾਚੀਨ ਮੰਦਿਰ ਦੇ ਖੂਹ ਦੀ ਡਿੱਗੀ ਛੱਤ, ਖੂਹ 'ਚ ਡਿੱਗੇ ਸ਼ਰਧਾਲੂ
ਖੂਹ 'ਚ ਪਾਣੀ ਹੋਣ ਕਾਰਨ ਰਾਹਤ ਬਚਾਅ 'ਚ ਆ ਰਹੀ ਦਿੱਕਤ
ਹਰਿਆਣਾ 'ਚ ਪਤੀ ਦਾ ਸ਼ਰਮਨਾਕ ਕਾਰਾ: ਕਾਰ 'ਚ ਗਰਭਵਤੀ ਪਤਨੀ ਨੂੰ ਜ਼ਿੰਦਾ ਸਾੜਿਆ, ਪੁਲਿਸ ਨੇ ਕੀਤਾ ਗ੍ਰਿਫਤਾਰ
ਦੋਵੇਂ ਇਕ ਦੂਜੇ 'ਤੇ ਕਰਦੇ ਸਨ ਸ਼ੱਕ
ਬੇਟੀ ਦੇ ਡਰਾਇੰਗ 'ਤੇ ਪਿਓ ਨੂੰ 2 ਸਾਲ ਦੀ ਕੈਦ : ਜੰਗ ਖਿਲਾਫ ਬੋਲਣ 'ਤੇ ਰੂਸੀ ਅਦਾਲਤ ਦਾ ਫੈਸਲਾ
ਮੋਸਕਾਲੇਵ ਦੀ ਧੀ ਨੇ ਆਪਣੇ ਸਕੂਲ ਵਿੱਚ ਜੰਗ ਦੇ ਖਿਲਾਫ ਇੱਕ ਡਰਾਇੰਗ ਬਣਾਈ ਸੀ।
ਕੈਨੇਡਾ: ਓਨਟਾਰੀਓ ਵਿਚ ਪੰਜਾਬੀ ਦੀ ਨਿਕਲੀ 100,000 ਡਾਲਰ ਦੀ ਲਾਟਰੀ
ਪਰਮਿੰਦਰ ਸਿੱਧੂ ਨੇ ਕਿਹਾ: ਬੇਟੇ ਦੀ ਪੜ੍ਹਾਈ ਲਈ ਕਰਾਂਗਾ ਪੈਸਿਆਂ ਦੀ ਵਰਤੋਂ
ਫਿਲੀਪੀਨਜ਼: 250 ਯਾਤਰੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਨੂੰ ਅਚਾਨਕ ਲੱਗੀ ਭਿਆਨਕ ਅੱਗ
12 ਦੀ ਮੌਤ, 7 ਲਾਪਤਾ
ਮਾਤਮ 'ਚ ਬਦਲੀਆਂ ਖੁਸ਼ੀਆਂ : ਭਤੀਜੇ ਦੇ ਵਿਆਹ ਵਾਲੇ ਦਿਨ ਚਾਚੇ ਦੀ ਸੜਕ ਹਾਦਸੇ ’ਚ ਹੋਈ ਮੌਤ
ਹਾਦਸੇ 'ਚ ਉਨ੍ਹਾਂ ਦੇ ਭਤੀਜੇ ਦੇ ਮਾਮੂਲੀ ਸੱਟਾਂ ਲੱਗੀਆਂ।