ਖ਼ਬਰਾਂ
ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਕਿਸਾਨਾਂ ਨੂੰ ਦਿੱਤਾ ਜਾਵੇਗਾ 25 ਫ਼ੀਸਦੀ ਵੱਧ ਮੁਆਵਜ਼ਾ : ਮੁੱਖ ਮੰਤਰੀ
-ਜਲਦ ਬੈਂਕ ਖਾਤਿਆਂ ਵਿਚ ਆਵੇਗੀ ਮੁਆਵਜ਼ਾ ਰਾਸ਼ੀ
ਸੜਕ ਪਾਰ ਕਰਦੇ ਸਮੇਂ ਕਾਰ ਨੇ ਬਜ਼ੁਰਗ ਔਰਤ ਨੂੰ ਮਾਰੀ ਟੱਕਰ, ਮੌਤ
ਟੱਕਰ ਮਾਰਨ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਹੋਇਆ ਫਰਾਰ
ਰਾਹੁਲ ਗਾਂਧੀ ਦੇ ਹੱਕ ’ਚ ਬੋਲੇ ਸੁਖਬੀਰ ਬਾਦਲ : ਰਾਹੁਲ ’ਤੇ ਕਾਰਵਾਈ ਲੋਕਤੰਤਰ ਦਾ ਕਤਲ
ਇਸ ਨਾਲ ਲੋਕਾਂ ਵਿੱਚ ਗਲਤ ਸੰਦੇਸ਼ ਗਿਆ ਹੈ।
Income Tax: ਖੁਸ਼ਖਬਰੀ! 1 ਅਪ੍ਰੈਲ ਤੋਂ ਸਰਕਾਰ ਟੈਕਸਦਾਤਾਵਾਂ ਨੂੰ ਦੇਣ ਜਾ ਰਹੀ ਹੈ ਇਹ ਵੱਡੀ ਰਾਹਤ
3 ਲੱਖ ਰੁਪਏ ਤੱਕ ਦੀ ਆਮਦਨ ਵਾਲੇ ਸਾਰੇ ਲੋਕਾਂ ਨੂੰ ਇਨਕਮ ਟੈਕਸ ਨਹੀਂ ਦੇਣਾ ਪਵੇਗਾ।
ਬੱਸ ਤੇ ਟਰੱਕ 'ਚ ਹੋਈ ਭਿਆਨਕ ਟੱਕਰ, 8 ਲੋਕਾਂ ਦੀ ਹੋਈ ਮੌਤ
ਸੜਕ 'ਤੇ ਖੜ੍ਹੀ ਬੱਸ ਤੋਂ ਬਚਣ ਦੀ ਕੋਸ਼ਿਸ਼ ਕਰਦੇ ਸਮੇਂ ਟਰੱਕ ਨਾਲ ਟਕਰਾ ਗਈ ਮਿੰਨੀ ਬੱਸ
ਰਾਹੁਲ ਗਾਂਧੀ ਦੀ ਅਯੋਗਤਾ ਦੇ ਵਿਰੋਧ 'ਚ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਕਾਲੇ ਕੱਪੜੇ ਪਾ ਕੇ ਕੀਤਾ ਪ੍ਰਦਰਸ਼ਨ
ਕਾਂਗਰਸ ਦੇ ਸਾਰੇ ਸੰਸਦ ਮੈਂਬਰਾਂ, ਡੀਐਮਕੇ ਦੇ ਬਾਲੂ ਅਤੇ ਆਰਐਸਪੀ ਦੇ ਪ੍ਰੇਮਚੰਦਰਨ ਨੇ ਕਾਲੇ ਕੱਪੜੇ ਪਾਏ ਹੋਏ ਸਨ।
'ਧਰਮ ਦੇ ਅਧਾਰ 'ਤੇ ਰਾਖਵਾਂਕਰਨ ਸੰਵਿਧਾਨਿਕ ਰੂਪ ਵਿਚ ਜਾਇਜ਼ ਨਹੀਂ'
ਅਮਿਤ ਸ਼ਾਹ ਨੇ ਮੁਸਲਿਮ ਕੋਟਾ ਖਤਮ ਕਰਨ ਵਾਲੇ ਕਰਨਾਟਕ ਸਰਕਾਰ ਦੇ ਫੈਸਲੇ ਦਾ ਕੀਤਾ ਬਚਾਅ
ਜਲੰਧਰ ਦੇ ਸਿਵਲ ਹਸਪਤਾਲ 'ਚੋਂ ਲੁਟੇਰਾ ਹੋਇਆ ਫਰਾਰ, ਮੈਡੀਕਲ ਕਰਵਾਉਣ ਲਈ ਲੈ ਕੇ ਆਈ ਸੀ ਪੁਲਿਸ
ਐਕਸਰੇ ਰੂਮ 'ਚੋਂ ਚਕਮਾ ਦੇ ਕੇ ਫਰਾਰ ਹੋਇਆ ਦੋਸ਼ੀ
ਮੁੰਬਈ ਇੰਡੀਅਨਜ਼ ਦੀ ਸਫਲਤਾ ਲਈ ਮੁੱਖ ਪਲਾਂ 'ਤੇ ਦਬਦਬਾ: ਹਰਮਨਪ੍ਰੀਤ
ਸਾਡਾ ਧਿਆਨ ਟਰਾਫੀ 'ਤੇ ਨਹੀਂ ਸੀ, ਅਸੀਂ ਇਨ੍ਹਾਂ ਸਾਰੇ ਮੌਕਿਆਂ ਨੂੰ ਜਿੱਤਣ ਦੀ ਕੋਸ਼ਿਸ਼ ਕਰ ਰਹੇ ਸੀ
ਮੋਗਾ 'ਚ ਲੁਟੇਰਿਆਂ ਨੇ ਕਿਸਾਨ ਤੋਂ ਲੁੱਟੇ 2.30 ਲੱਖ ਰੁਪਏ, ਟਰੈਕਟਰ ਵੇਚ ਕੇ ਵਾਪਸ ਆ ਰਿਹਾ ਸੀ ਕਿਸਾਨ
ਲੁਟੇਰਿਆਂ ਨੇ ਕਿਸਾਨ ਨੂੰ ਬੇਸਬਾਲ ਨਾਲ ਕੀਤਾ ਗੰਭੀਰ ਜ਼ਖਮੀ