ਖ਼ਬਰਾਂ
ਸਪਾਂਸਰ ਦੇ ਨਾਲ ਜਾਂ ਬਿਨਾਂ ਸਪਾਂਸਰ ਲਓ ਆਸਟ੍ਰੇਲੀਆ/ਕੈਨੇਡਾ ਦਾ ਟੂਰਿਸਟ ਵੀਜ਼ਾ, ਜਲਦ ਕਰੋ ਅਪਲਾਈ
ਇਸ ਸਬੰਧੀ ਵਧੇਰੇ ਜਾਣਕਾਰੀ ਲਈ ਇਸ ਨੰਬਰ 9872670024 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਆਈਟੀ ਸਰਵਿਸਿਜ਼ ਫਰਮ ਐਕਸੇਂਚਰ 19,000 ਨੌਕਰੀਆਂ ਦੀ ਕਰੇਗੀ ਕਟੌਤੀ
ਕੰਪਨੀ 'ਚ ਛਾਂਟੀ ਦੀ ਖਬਰ ਜਨਤਕ ਹੋਣ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਕੰਪਨੀ ਦੇ ਸ਼ੇਅਰਾਂ 'ਚ ਚਾਰ ਫੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ।
ਤਰਖਾਣ ਨੇ ਦਲਿਤ ਔਰਤ ਲਈ ਅਰਥੀ ਦੀ ਪੀੜੀ ਬਣਾਉਣ ਤੋਂ ਕੀਤਾ ਇਨਕਾਰ, ਦੂਜੇ ਪਿੰਡ ਤੋਂ ਬਲਾਉਣਾ ਪਿਆ ਤਰਖਾਣ
ਪੁਲਿਸ ਨੇ ਮ੍ਰਿਤਕ ਦੇ ਵਾਰਸਾਂ ਅਤੇ ਰੇਹੜੀ ਵਾਲਿਆਂ ਨਾਲ ਗੱਲਬਾਤ ਕੀਤੀ। ਪਰ ਪਿੰਡ ਦੇ ਤਰਖਾਣ ਪੀੜੀ ਬਣਾਉਣ ਲਈ ਤਿਆਰ ਨਹੀਂ ਸਨ।
ਅੰਮ੍ਰਿਤਪਾਲ ਦਾ ਗੰਨਮੈਨ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਇਸ ਸੰਬੰਧੀ ਅਗਲੇਰੀ ਜਾਂਚ ਜਾਰੀ ਕੀਤੀ ਜਾ ਰਹੀ ਹੈ।
ਨਾਭਾ ਜੇਲ੍ਹ ਬ੍ਰੇਕ ਮਾਮਲਾ : ਅਦਾਲਤ ਨੇ 22 ਦੋਸ਼ੀਆਂ ਨੂੰ ਸੁਣਾਈ ਸਜ਼ਾ 2 ਤੋਂ 10 ਸਾਲ ਦੀ ਕੈਦ
22 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ 6 ਨੂੰ ਬਰੀ ਕਰ ਦਿੱਤਾ ਹੈ।
ਢਾਬੇ ਅੰਦਰ ਵੜ੍ਹਿਆ ਬੇਕਾਬੂ ਹੋਇਆ ਟਰੱਕ, ਇੱਕ ਦੀ ਮੌਤ
15 ਲੋਕਾਂ ਨੇ ਭੱਜ ਕੇ ਬਚਾਈ ਜਾਨ, ਘਟਨਾ CCTV ’ਚ ਕੈਦ
SYL ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਸਖ਼ਤ, ਕਿਹਾ- ਕੇਂਦਰ ਮੁੱਦੇ 'ਤੇ ਮੂਕ ਦਰਸ਼ਕ ਨਾ ਬਣੇ
ਸੁਪਰੀਮ ਕੋਰਟ ਨੇ ਇਸ ਦੇ ਨਾਲ ਹੀ ਕੇਂਦਰ ਸਰਕਾਰ ਨੂੰ ਵੀ ਸਰਗਰਮ ਭੂਮਿਕਾ ਨਿਭਾਉਣ ਦੇ ਨਿਰਦੇਸ਼ ਦਿੱਤੇ ਹਨ।
ਮੋਗਾ 'ਚ ਜੀਜੇ ਨੇ ਦੋਸਤਾਂ ਨਾਲ ਮਿਲ ਕੇ ਸਾਲੀ ਤੇ ਦੋ ਸਾਲਿਆਂ ਤੇ ਕੀਤਾ ਜਾਨਲੇਵਾ ਹਮਲਾ
7 ਮਹੀਨੇ ਪਹਿਲਾਂ ਭੱਜ ਕੇ ਕਰਵਾਇਆ ਸੀ ਵਿਆਹ
ਮੋਟਰਸਾਈਕਲ ਸਵਾਰ ਪਤੀ-ਪਤਨੀ 'ਤੇ ਲੁਟੇਰਿਆਂ ਨੇ ਕੀਤਾ ਹਮਲਾ : ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ, ਪਤੀ ਨੇ ਭੱਜ ਕੇ ਬਚਾਈ ਜਾਨ
ਇਸ ਦੇ ਨਾਲ ਹੀ ਵਾਰਦਾਤ ਵਾਲੀ ਜਗ੍ਹਾਂ ਦੇ ਨੇੜੇ ਤੇੜੇ ਲੱਗੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ...
ਹਰ ਸਾਲ ਕੁਦਰਤ ਕਿਸਾਨ ਦੀ ਵੈਰੀ ਕਿਉਂ ਬਣ ਜਾਂਦੀ ਹੈ?
ਮੁਆਵਜ਼ੇ ਵਾਲੇ ਪੈਸੇ ਨਾਲ ਕਣਕ ਖ਼ਰੀਦੀ ਤਾਂ ਜਾ ਸਕਦੀ ਹੈ, ਪਰ ਪੁੱਤਾਂ ਵਾਂਗ ਪਾਲੀ ਫ਼ਸਲ ਵਰਗੀ ਸੰਤੁਸ਼ਟੀ ਨਹੀਂ ਮਿਲਦੀ