ਖ਼ਬਰਾਂ
'ਆਪ੍ਰੇਸ਼ਨ ਅੰਮ੍ਰਿਤਪਾਲ' ਦੀ ਕਹਾਣੀ: 12 ਦਿਨ ਦੀ ਪਲੈਨਿੰਗ, ਸੀਐਮ-ਸ਼ਾਹ ਦੀ ਮੀਟਿੰਗ ਅਤੇ 8 ਮੀਟਿੰਗਾਂ ਬਾਅਦ ਕਾਰਵਾਈ
ਅੰਮ੍ਰਿਤਪਾਲ ਦੇ ਕਾਫਲੇ ਨਾਲ ਆਏ ਹਥਿਆਰਬੰਦ ਵਿਅਕਤੀਆਂ ਦੀ ਪੂਰੀ ਰਿਪੋਰਟ ਵੀ ਤਿਆਰ ਕੀਤੀ ਗਈ।
ਅੰਮ੍ਰਿਤਪਾਲ ਸਿੰਘ ਨੂੰ ਜਲਦ ਕੀਤਾ ਜਾਵੇਗਾ ਗ੍ਰਿਫ਼ਤਾਰ : CP ਜਲੰਧਰ
ਪੁਲਿਸ ਵਲੋਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ
ਪੰਜਾਬ ਵਿਚ ਬੰਦ ਰਹਿਣਗੀਆਂ ਮੋਬਾਈਲ ਇੰਟਰਨੈੱਟ ਤੇ SMS ਸੇਵਾਵਾਂ
ਕੱਲ੍ਹ ਦੁਪਹਿਰ 12 ਵਜੇ ਤੱਕ ਵਧਾਈ ਗਈ ਪਾਬੰਦੀ
ਰਾਹੁਲ ਗਾਂਧੀ ਨੇ ਦਿੱਤੀ ਸਫ਼ਾਈ, ''ਸਿਰਫ਼ ਭਾਰਤੀ ਲੋਕਤੰਤਰ 'ਤੇ ਸਵਾਲ ਚੁੱਕੇ ਨੇ ਇਸ ਲਈ ਮੈਨੂੰ ਦੇਸ਼ ਵਿਰੋਧੀ ਨਹੀਂ ਕਹਿ ਸਕਦੇ''
ਲੰਡਨ 'ਚ ਮੈਂ ਸਿਰਫ਼ ਭਾਰਤੀ ਲੋਕਤੰਤਰ ਦਾ ਮੁੱਦਾ ਚੁੱਕਿਆ ਸੀ ਅਤੇ ਮੇਰਾ ਮੰਨਣਾ ਹੈ ਕਿ ਇਹ ਭਾਰਤ ਦਾ ਅੰਦਰੂਨੀ ਮੁੱਦਾ ਹੈ ਅਤੇ ਅਸੀਂ ਇਸ ਨੂੰ ਸੁਲਝਾ ਲਵਾਂਗੇ
ਪੰਜਾਬ ਵਿਚ ਬਦਲੇ ਮੌਸਮ ਕਾਰਨ ਘਟੀ ਬਿਜਲੀ ਦੀ ਮੰਗ, ਦਰਜ ਕੀਤੀ ਗਈ ਕਰੀਬ 1 ਹਜ਼ਾਰ ਮੈਗਾਵਾਟ ਦੀ ਕਮੀ
ਰੋਪੜ ਦੇ 2 ਤੇ ਲਹਿਰਾ ਮੁਹੱਬਤ ਪਲਾਂਟ ਦੇ 3 ਯੂਨਿਟ ਬੰਦ , ਹਨ੍ਹੇਰੀ-ਝੱਖੜ ਕਾਰਨ ਸ਼ਿਕਾਇਤਾਂ 'ਚ ਹੋਇਆ ਇਜ਼ਾਫ਼ਾ
ਬੱਚੇ ਦੇ ਜਨਮ ਤੋਂ ਬਾਅਦ ਵੀ ਮਹਿਲਾ ਮੁਲਾਜ਼ਮਾਂ ਨੂੰ ਹੈ ਜਣੇਪਾ ਛੁੱਟੀ ਦਾ ਅਧਿਕਾਰ
ਇਲਾਹਾਬਾਦ ਹਾਈਕੋਰਟ ਦਾ ਹੁਕਮ, ਪੜ੍ਹੋ ਵੇਰਵਾ
ਦੱਖਣੀ ਅਮਰੀਕੀ ਦੇਸ਼ ਇਕੁਆਡੋਰ 'ਚ ਲੱਗੇ ਭੂਚਾਲ ਦੇ ਝਟਕੇ, 6.8 ਮਾਪੀ ਗਈ ਭੂਚਾਲ ਦੀ ਤੀਬਰਤਾ
ਕਰੀਬ 12 ਲੋਕਾਂ ਦੀ ਮੌਤ ਤੇ ਕਈਆਂ ਦੇ ਮਲਬੇ ਹੇਠ ਦੱਬੇ ਹੋਣ ਦਾ ਖ਼ਦਸ਼ਾ
ਮੱਧ ਪ੍ਰਦੇਸ਼ ਦੇ ਬਾਲਾਘਾਟ 'ਚ ਵੱਡਾ ਹਾਦਸਾ, ਜੰਗਲ 'ਚ ਕ੍ਰੈਸ਼ ਹੋਇਆ ਟਰੇਨੀ ਜਹਾਜ਼
2 ਪਾਇਲਟਾਂ ਦੀ ਮੌਤ, ਉਡਾਣ ਭਰਨ ਤੋਂ ਕਰੀਬ 15 ਮਿੰਟ ਬਾਅਦ ਵਾਪਰਿਆ ਹਾਦਸਾ
ਪੰਜਾਬ ਪੁਲਿਸ ਨੇ ‘‘ਵਾਰਿਸ ਪੰਜਾਬ ਦੇ ’ ਦੇ ਕਾਰਕੁਨਾਂ ’ਤੇ ਕੱਸਿਆ ਸ਼ਿਕੰਜਾ; 78 ਗ੍ਰਿਫਤਾਰ
ਆਪਰੇਸ਼ਨ ਦੌਰਾਨ 8 ਰਾਈਫਲਾਂ, ਇੱਕ ਰਿਵਾਲਵਰ ਸਮੇਤ 9 ਹਥਿਆਰ ਬਰਾਮਦ
ਮੁੱਖ ਮੰਤਰੀ ਨੇ ਅੰਮ੍ਰਿਤਸਰ ਵਾਸੀਆਂ ਦੀ ਚਿਰੋਕਣੀ ਮੰਗ ਪੂਰੀ ਕੀਤੀ, ਵੱਲਾਹ ਰੇਲਵੇ ਓਵਰ ਬ੍ਰਿਜ ਸੂਬੇ ਨੂੰ ਸਮਰਪਿਤ
ਪਵਿੱਤਰ ਸ਼ਹਿਰ 'ਚ ਟ੍ਰੈਫਿਕ ਨੂੰ ਸਮੱਸਿਆ ਦੂਰ ਕਰਨ ਵਿੱਚ ਮਿਲੇਗੀ ਮਦਦ