ਖ਼ਬਰਾਂ
ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਹਾਈ ਕੋਰਟ ਵਿੱਚ ਕੀਤੀ ਅਪੀਲ, 'ਫਰਜ਼ੀ ਮੁਕਾਬਲੇ' ਦਾ ਪ੍ਰਗਟਾਇਆ ਡਰ
ਹੱਥਕੜੀਆਂ ਅਤੇ ਸੀਸੀਟੀਵੀ ਨਿਗਰਾਨੀ ਦੀ ਕੀਤੀ ਮੰਗ
ਦਿੱਲੀ 'ਚ ‘ਕਲਾਊਡ ਸੀਡਿੰਗ' ਰੋਕੀ, 3 ਟਰਾਇਲ ਫੇਲ੍ਹ
‘ਬੱਦਲਾਂ 'ਚ ਨਾਕਾਫ਼ੀ ਨਮੀ ਕਾਰਨ ਲਗਾਈ ਰੋਕ'
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼ਰਧਾਲੂਆਂ ਦਾ ਜਥਾ 4 ਨਵੰਬਰ ਨੂੰ ਜਾਵੇਗਾ ਪਾਕਿਸਤਾਨ
ਸ਼ਰਧਾਲੂ ਆਪਣੇ ਪਾਸਪੋਰਟ 31 ਅਕਤੂਬਰ ਤੇ 1 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਪ੍ਰਾਪਤ ਕਰਨ: ਪ੍ਰਤਾਪ ਸਿੰਘ
ਸਿੱਖ ਵਫ਼ਦ ਨੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨਾਲ ਕੀਤੀ ਮੁਲਾਕਾਤ
15 ਨਵੰਬਰ ਨੂੰ ਗੁਰਦੁਆਰਾ ਮੱਟਨ ਸਾਹਿਬ ਤੋਂ ਸ਼ੁਰੂ ਹੋਣ ਵਾਲੇ ਨਗਰ ਕੀਰਤਨ ਦੀਆਂ ਤਿਆਰੀਆਂ ਬਾਰੇ ਕੀਤੀ ਚਰਚਾ
‘ਆਪ' ਨਾਲ ਸਬੰਧ ਰੱਖਣ ਵਾਲੇ ਨਿਤਿਨ ਨੰਦਾ 'ਤੇ ਗੋਲੀਆਂ ਚਲਾਈਆਂ
ਵਿਆਹ ਸਮਾਗਮ ਦੌਰਾਨ ਬਹਿਸਬਾਜ਼ੀ ਮਗਰੋਂ ਹੋਇਆ ਹਮਲਾ
ਲੁਧਿਆਣਾ 'ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫੇਸਲੈੱਸ ਆਰ.ਟੀ.ਓ. ਸਰਵਿਸ ਦੀ ਕੀਤੀ ਗਈ ਸ਼ੁਰੂਆਤ
ਰਵਨੀਤ ਬਿੱਟੂ ਬੋਲੇ : ਸਰਕਾਰੀ ਜਾਇਦਾਦਾਂ ਨੂੰ ਵੇਚਣ ਦੀ ਕੀਤੀ ਜਾ ਰਹੀ ਹੈ ਤਿਆਰੀ
ਜਲੰਧਰ ਦੇ 800 ਪਰਿਵਾਰਾਂ ਨੂੰ ਉਜਾੜਨ ਨਹੀਂ ਦਿੱਤਾ ਜਾਵੇਗਾ: ਪਰਗਟ ਸਿੰਘ
'ਪੰਜਾਬ ਸਰਕਾਰ ਇਸ ਮਸਲੇ ਦਾ ਹੱਲ ਕਰੇ, ਮੁੱਖ ਮੰਤਰੀ ਭਗਵੰਤ ਮਾਨ ਨਿੱਜੀ ਤੌਰ 'ਤੇ ਦਖਲ ਦੇਣ'
ਉਦਯੋਗਪਤੀਆਂ ਲਈ ਇੱਕ ਰੈੱਡ ਕਾਰਪੇਟ ਐਂਟਰੀ ਸ਼ੁਰੂ ਕਰ ਰਹੇ ਹਾਂ: ਸੰਜੀਵ ਅਰੋੜਾ
ਬਰਨਾਲਾ ਵਿੱਚ ₹1,400 ਕਰੋੜ ਦੇ ਨਿਵੇਸ਼ ਦੀ ਯੋਜਨਾ
ਭਾਰਤ-ਆਸਟਰੇਲੀਆ ਦਰਮਿਆਨ ਖੇਡਿਆ ਜਾ ਰਿਹਾ ਪਹਿਲਾ ਟੀ-20 ਮੈਚ ਮੀਂਹ ਕਾਰਨ ਰਿਹਾ ਬੇਨਤੀਜਾ
9.4 ਓਵਰਾਂ ਦੀ ਹੋ ਸਕੀ ਖੇਡ, ਭਾਰਤ ਨੇ 1 ਵਿਕਟ 'ਤੇ ਬਣਾਈਆਂ 97 ਦੌੜਾਂ
ਟਰੰਪ ਨੇ ਮੋਦੀ ਨੂੰ ‘ਬਹੁਤ ਸਖ਼ਤ' ਇਨਸਾਨ ਕਿਹਾ
ਫਿਰ ਤੋਂ ਭਾਰਤ-ਪਾਕਿਸਤਾਨ ਟਕਰਾਅ ਨੂੰ ਰੋਕਣ ਦਾ ਕੀਤਾ ਦਾਅਵਾ