ਖ਼ਬਰਾਂ
ਗੁਰਦਾਸਪੁਰ 'ਚ ਪਾਕਿ ਸਰਹੱਦ 'ਤੇ ਡਰੋਨ ਮੂਵਮੈਂਟ: ਆਵਾਜ਼ ਸੁਣ ਕੇ BSF ਨੇ 19 ਰਾਉਂਡ ਕੀਤੇ ਫਾਇਰ, ਇਲਾਕੇ 'ਚ ਜਵਾਨਾਂ ਦਾ ਸਰਚ ਆਪਰੇਸ਼ਨ ਜਾਰੀ
ਬੀਐਸਐਫ ਨੇ ਪੂਰੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਨੌਜਵਾਨ ਨੇ ਦਾਜ ਨਾ ਲੈ ਕੇ ਦਿੱਤਾ ਨਵਾਂ ਸੰਦੇਸ਼: ਸ਼ਗਨ ਵਜੋਂ ਮਿਲੇ 9 ਲੱਖ ਰੁਪਏ ਵੀ ਕੀਤੇ ਵਾਪਸ
ਕੁਲਜੀਤ ਸਿੰਘ ਦਾ ਕੁਰੂਕਸ਼ੇਤਰ ਦੀ ਸੁਜਾਤਾ ਰਾਣੀ ਨਾਲ ਹੋਇਆ ਵਿਆਹ
ਰਾਜਸਥਾਨ : ਪੁੱਤ ਨੇ IPS ਅਫ਼ਸਰ ਬਣ ਕੇ ਮੋੜਿਆ ਮਾਂ ਦੀ ਮਿਹਨਤ ਦਾ ਮੁੱਲ, ਮਾਂ ਨੇ 18 ਸਾਲ ਮਜ਼ਦੂਰੀ ਕਰ ਅਰਵਿੰਦ ਨੂੰ ਬਣਾਇਆ ਅਫ਼ਸਰ
ਆਪਣੇ ਦੋ ਬੱਚਿਆਂ ਨੂੰ ਪੜ੍ਹਾਉਣਾ ਵੀ ਔਖਾ ਹੋ ਰਿਹਾ ਸੀ ਪਰ ਉਸ ਨੇ ਹਿੰਮਤ ਨਹੀਂ ਹਾਰੀ।
ਸੁਰਖ਼ੀਆਂ 'ਚ ਕਪੂਰਥਲਾ ਦੀ ਕੇਂਦਰੀ ਜੇਲ੍ਹ, ਤਲਾਸ਼ੀ ਦੌਰਾਨ ਮੋਬਾਈਲ ਤੇ ਸਿਮ ਕਾਰਡ ਬਰਾਮਦ
ਤਲਾਸ਼ੀ ਦੌਰਾਨ 10 ਮੋਬਾਈਲ ਫ਼ੋਨ, 7 ਸਿਮ ਕਾਰਡ, 2 ਈਅਰਪੌਡ ਅਤੇ 1 ਡਾਟਾ ਕੇਬਲ ਬਰਾਮਦ
ਕੈਨੇਡਾ ਵਿਚ ਪੰਜਾਬਣ ਦੀ ਨਿਕਲੀ 6 ਕਰੋੜ ਦੀ ਲਾਟਰੀ
ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਟਸਫੋਰਡ ਦੀ ਰਹਿਣ ਵਾਲੀ ਸਤਵੰਤ ਔਜਲਾ ਦੀ ਚਮਕੀ ਕਿਸਮਤ
SGGS ਕਾਲਜ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਮਨਾਇਆ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਦਾ ਜਸ਼ਨ
ਸਮਰੱਥਾ ਨਿਰਮਾਣ ਅਤੇ ਹੁਨਰ ਵਿਕਾਸ ਵਰਕਸ਼ਾਪ ਦਾ ਕੀਤਾ ਆਯੋਜਨ
ਹੋਲਾ ਮਹੱਲਾ ਦੇਖਣ ਸ੍ਰੀ ਅਨੰਦਪੁਰ ਸਾਹਿਬ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ
ਫਤਿਹਾਬਾਦ ਦਾ ਰਹਿਣ ਵਾਲਾ ਸੀ ਨੌਜਵਾਨ
ਹੋਲੀ ਮੌਕੇ ਬਰਦਾਸ਼ਤ ਨਹੀਂ ਹੋਵੇਗੀ ਹੁੱਲੜਬਾਜ਼ੀ, ਚੰਡੀਗੜ੍ਹ ਪੁਲਿਸ ਨੇ ਕੀਤੇ ਪੁਖ਼ਤਾ ਇੰਜ਼ਾਮ
850 ਜਵਾਨ ਹੋਣਗੇ ਮੌਜੂਦ, ਦਿਨ-ਰਾਤ ਵਿਸ਼ੇਸ਼ ਨਾਕੇ ਅਤੇ ਗਸ਼ਤ ਹੋਵੇਗੀ
ਈਡੀ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਦੀ ਧੀ ਨੂੰ ਭੇਜਿਆ ਸੰਮਨ
ਦਿੱਲੀ ਸ਼ਰਾਬ ਨੀਤੀ ਮਾਮਲੇ ’ਚ ਹੋਵੇਗੀ ਪੁੱਛਗਿੱਛ
ਪੰਜਾਬ ਦੀ ਧੀ ਨੇ ਭਾਰਤੀ ਹਵਾਈ ਫ਼ੌਜ 'ਚ ਹਾਸਲ ਕੀਤਾ ਵੱਡਾ ਮੁਕਾਮ
ਭਾਰਤੀ ਹਵਾਈ ਫ਼ੌਜ ਨੇ ਗਰੁੱਪ ਕੈਪਟਨ ਸ਼ਾਲਿਜ਼ਾ ਧਾਮੀ ਨੂੰ ਸੌਂਪੀ ਫਰੰਟਲਾਈਨ ਕਾਂਬੈਟ ਯੂਨਿਟ ਦੀ ਕਮਾਨ