ਖ਼ਬਰਾਂ
ਮੁੱਖ ਮੰਤਰੀ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ, ਹੋਲਾ ਮਹੱਲਾ ਸਬੰਧੀ ਸਮਾਗਮਾਂ 'ਚ ਵੀ ਕੀਤੀ ਸ਼ਿਰਕਤ
ਸੂਬੇ ਦੀ ਤਰੱਕੀ, ਖੁਸ਼ਹਾਲੀ ਅਤੇ ਸ਼ਾਂਤੀ ਲਈ ਕੀਤੀ ਅਰਦਾਸ
ਖੇਮਕਰਨ 'ਚ ਨਸ਼ੇ ਦੀ ਓਵਰਡੋਜ਼ ਨਾਲ 45 ਸਾਲਾ ਵਿਅਕਤੀ ਦੀ ਹੋਈ ਮੌਤ
ਮ੍ਰਿਤਕ ਆਪਣੇ ਪਿੱਛੇ ਛੱਡ ਗਿਆ ਪਤਨੀ ਤੇ ਦੋ ਬੱਚੇ
ਕੈਨੇਡਾ ’ਚ 23 ਸਾਲਾ ਪੰਜਾਬੀ ਨੌਜਵਾਨ ਲਾਪਤਾ
ਆਖ਼ਰੀ ਵਾਰ 23 ਫਰਵਰੀ ਨੂੰ ਬਰੈਂਪਟਨ ’ਚ ਮੇਨ ਸਟਰੀਟ ਨਾਰਥ ਨੇੜੇ ਦੇਖਿਆ ਗਿਆ ਸੀ ਪਾਰਸ ਜੋਸ਼ੀ
ਗੈਰ-ਕਾਨੂੰਨੀ ਪ੍ਰਵਾਸ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ ’ਚ ਯੂਕੇ ਸਰਕਾਰ, ਅਗਲੇ ਹਫ਼ਤੇ ਪੇਸ਼ ਹੋ ਸਕਦਾ ਹੈ ਬਿੱਲ
ਜੇਕਰ ਤੁਸੀਂ ਗੈਰ-ਕਾਨੂੰਨੀ ਤੌਰ 'ਤੇ ਇੱਥੇ ਆਉਂਦੇ ਹੋ ਤਾਂ ਤੁਸੀਂ ਇੱਥੇ ਨਹੀਂ ਰਹਿ ਸਕਦੇ- ਰਿਸ਼ੀ ਸੁਨਕ
8 ਦਿਨਾਂ 'ਚ ਉਮੇਸ਼ ਪਾਲ ਕਤਲ ਕਾਂਡ 'ਚ ਦੂਜਾ ਮੁਕਾਬਲਾ: ਉਮੇਸ਼ 'ਤੇ ਪਹਿਲੀ ਗੋਲੀ ਚਲਾਉਣ ਵਾਲਾ ਉਸਮਾਨ ਪੁਲਿਸ ਨੇ ਕੀਤਾ ਢੇਰ
ਉਮੇਸ਼ ਦਾ 24 ਫਰਵਰੀ ਨੂੰ ਕਰੀਬ 7 ਸ਼ੂਟਰਾਂ ਨੇ ਕਤਲ ਕਰ ਦਿੱਤਾ ਸੀ।
34 ਸਾਲਾਂ ਬਾਅਦ ਕਸ਼ਮੀਰ 'ਚ 200 ਫਿਲਮਾਂ ਦੀ ਸ਼ੂਟਿੰਗ : ਬਾਲੀਵੁੱਡ, ਟਾਲੀਵੁੱਡ ਸਮੇਤ ਖੇਤਰੀ ਫਿਲਮੀ ਨਿਰਮਾਤਾ ਕਸ਼ਮੀਰ ’ਚ ਕਰ ਰਹੇ ਹਨ ਸ਼ੂਟਿੰਗ
ਜੰਮੂ-ਕਸ਼ਮੀਰ ਦੀਆਂ 90% ਫਿਲਮਾਂ ਦੀ ਸ਼ੂਟਿੰਗ ਕਸ਼ਮੀਰ ਵਿੱਚ ਹੁੰਦੀ ਹੈ
ਇਕ ਤਰਫ਼ਾ ਪਿਆਰ ਦੇ ਚੱਲਦਿਆਂ 62 ਸਾਲਾ ਬਜ਼ੁਰਗ ਦਾ ਕਤਲ
ਵੱਖ-ਵੱਖ ਟੀਮਾਂ ਬਣਾ ਲਈਆਂ ਗਈਆਂ ਹਨ ਅਤੇ ਜਲਦ ਹੀ ਆਰੋਪੀ ਨੂੰ ਕਾਬੂ ਕਰ ਲਿਆ ਜਾਵੇਗਾ।
ਪੰਜਾਬ ਸਰਕਾਰ ਨੇ 88 ਹਜ਼ਾਰ ਰਾਸ਼ਨ ਕਾਰਡ ਕੀਤੇ ਰੱਦ, ਸਾਢੇ ਤਿੰਨ ਲੱਖ ਲੋਕਾਂ ਨੂੰ ਨਹੀਂ ਮਿਲੇਗਾ ਸਰਕਾਰੀ ਰਾਸ਼ਨ
ਅਯੋਗ ਪਾਏ ਜਾ ਰਹੇ ਲਾਭਪਾਤਰੀਆਂ ਦੇ ਰਾਸ਼ਨ ਕਾਰਡ ਪੋਰਟਲ ’ਚੋਂ ਡਿਲੀਟ ਕੀਤੇ ਜਾ ਰਹੇ ਹਨ
ਅੰਬਾਲਾ ਛਾਉਣੀ 'ਚ ਯੋਗਾ ਅਧਿਆਪਕ ਦਾ ਕਤਲ, ਹਮਲਾਵਰਾਂ ਨੇ ਰਸਤਾ ਰੋਕ ਕੇ ਛਾਤੀ ਤੇ ਮੱਥੇ 'ਚ ਮਾਰਿਆ ਚਾਕੂ
ਮੌਕੇ 'ਤੇ ਫੜੇ ਗਏ ਤਿੰਨੋਂ ਕਾਤਲ
ਬੰਗਲਾਦੇਸ਼ 'ਚ ਸ਼ਰਨਾਰਥੀ ਕੈਂਪ 'ਚ ਲੱਗੀ ਅੱਗ, 12 ਹਜ਼ਾਰ ਤੋਂ ਵੱਧ ਸ਼ਰਨਾਰਥੀ ਹੋਏ ਬੇਘਰ
ਫਾਇਰ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਅੱਗ ਬੁਝਾਉਣ 'ਚ ਸਾਢੇ ਤਿੰਨ ਘੰਟੇ ਦਾ ਸਮਾਂ ਲੱਗਾ