ਖ਼ਬਰਾਂ
ਜਨਮ ਦਿਨ ਮੌਕੇ ਪਰਿਵਾਰ ਨੇ ਦੋਸਤਾਂ ਨਾਲ ਪਾਰਟੀ ਕਰਨ ਤੋਂ ਰੋਕਿਆ, ਲੜਕੀ ਨੇ ਚੁੱਕਿਆ ਖ਼ੌਫਨਾਕ ਕਦਮ
ਪਹਿਲਾ ਕੱਟਿਆ ਕੇਕ, ਫਿਰ ਲਿਆ ਫਾਹਾ
ਬੇਕਾਬੂ ਕਾਰ ਨੇ ਚਾਰ ਲੋਕਾਂ ਨੂੰ ਕੁਚਲਿਆ: ਇਕੋ ਪਰਿਵਾਰ ਦੇ 4 ਜੀਆਂ ਦੀ ਹੋਈ ਮੌਤ
ਕਾਰ 'ਚ ਬੈਠੇ ਤਿੰਨ ਵਿਅਕਤੀ ਜ਼ਖਮੀ
ਬ੍ਰਿਟਿਸ਼ ਸਿੱਖ ਸੰਸਦ ਮੈਂਬਰ ਨੂੰ ਮਿਲੀ ਧਮਕੀ ਭਰੀ ਈਮੇਲ, ਵਧਾਈ ਗਈ ਸੁਰੱਖਿਆ
ਸੰਦੇਸ਼ ਵਿਚ ਲਿਖਿਆ ਸੀ: Watch Your Back
ਲੀਬੀਆ ’ਚ ਫਸੇ 8 ਪੰਜਾਬੀ ਵੀ ਸੁਰੱਖਿਅਤ ਵਤਨ ਪਰਤੇ
ਨੌਜਵਾਨ ਨੇ ਦੱਸਿਆ ਕਿ ਏਜੰਟ ਉਨ੍ਹਾਂ ਨੂੰ ਦੁਬਈ ਲਿਜਾਣ ਦਾ ਕਹਿ ਕੇ ਲੈ ਕੇ ਗਿਆ ਸੀ।
ਜੇਲ੍ਹ ਵਿੱਚ ਵੀਡੀਓ ਲੀਕ ਕਰਨ ਦੇ ਮਾਮਲੇ ‘ਚ ਪੰਜ ਜੇਲ੍ਹ ਅਧਿਕਾਰੀਆਂ ਸਮੇਤ ਜੇਲ੍ਹ ਸੁਪਰਡੈਂਟ ਗਿ੍ਰਫਤਾਰ
-ਗੋਇੰਦਵਾਲ ਸਾਹਿਬ ਕੇਂਦਰੀ ਜੇਲ ਦੇ ਸੱਤ ਜੇਲ ਅਧਿਕਾਰੀ ਮੁਅੱਤਲ
ਨੈਨੋਂ ਯੂਰੀਆ ਤੇ ਨੈਨੋਂ ਡੀਏਪੀ ਖਾਦ ਨਾਲ ਕਰੋੜਾਂ ਭਾਰਤੀ ਕਿਸਾਨਾਂ ਨੂੰ ਮਿਲੇਗਾ ਫਾਇਦਾ - ਮਨਸੁੱਖ ਮਾਂਡਵੀਆ
ਰਾਜਪੁਰਾ ਵਿੱਚ ਪੰਜਾਬ ਸਰਕਾਰ ਤੇ ਬਰਸੇ ਕੇਂਦਰੀ ਸਿਹਤ ਮੰਤਰੀ ਮਨਸੁੱਖ ਐਲ ਮਾਂਡਵੀਆ
ਸ਼ਹੀਦ ਭਾਈ ਰਮਿੰਦਰਜੀਤ ਸਿੰਘ ਟੈਣੀ ਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਈ ਜਾਵੇ - ਫੈਡਰੇਸ਼ਨ
ਇਸ ਮੌਕੇ ਭਾਈ ਦਲਜੀਤ ਸਿੰਘ ਬਿੱਟੂ ਨੇ ਸੰਬੋਧਨ ਵਿਚ ਖਾੜਕੂ ਸੰਘਰਸ਼ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ
ਗ੍ਰਿਫ਼ਤਾਰੀ ਤੋਂ ਬਚਣ ਤੋਂ ਬਾਅਦ ਬੋਲੇ ਇਮਰਾਨ ਖਾਨ, ''ਬਦਮਾਸ਼ਾਂ ਨੂੰ PM ਬਣਾਇਆ ਗਿਆ ਤਾਂ ਦੇਸ਼ ਦਾ ਭਵਿੱਖ ਕੀ ਹੋਵੇਗਾ'
ਜਦੋਂ ਪੁਲਿਸ ਸੁਪਰਡੈਂਟ ਇਮਰਾਨ ਖਾਨ ਦੇ ਘਰ ਪਹੁੰਚੇ ਤਾਂ ਸਾਬਕਾ ਪ੍ਰਧਾਨ ਮੰਤਰੀ ਉੱਥੇ ਨਹੀਂ ਮਿਲੇ
ਪਾਕਿਸਤਾਨ 'ਚ ਰੋਟੀ ਨੂੰ ਤਰਸ ਰਹੇ ਹਨ ਲੋਕ, 20 ਕਿਲੋ ਆਟੇ ਦੀ ਕੀਮਤ 2800 ਰੁਪਏ ਤੋਂ ਪਾਰ
ਲੋਕ ਆਟੇ ਲਈ ਸੜਕਾਂ 'ਤੇ ਉਤਰਨ ਲਈ ਮਜਬੂਰ
ਅੰਮ੍ਰਿਤਪਾਲ 'ਤੇ ਫਿਰ ਭੜਕੇ MP ਰਵਨੀਤ ਸਿੰਘ ਬਿੱਟੂ, ਕਿਹਾ - 'ਜੇ ਐਕਸ਼ਨ ਨਾ ਲਿਆ ਤਾਂ ਤਾਲਿਬਾਨ ਬਣ ਜਾਵੇਗਾ ਪੰਜਾਬ'
ਜੇ ਵਿਧਾਨ ਸਭਾ ਇਹਨਾਂ ਦੀ ਗੱਲ ਨਹੀਂ ਮੰਨਦੀ ਤਾਂ ਸੜਕਾਂ ਉੱਤੇ ਉੱਤਰਾਂਗੇ। ਸਾਡੇ ਤੋਂ ਉੱਜੜ ਰਿਹਾ ਪੰਜਾਬ ਨਹੀਂ ਦੇਖ ਹੁੰਦਾ