ਖ਼ਬਰਾਂ
ਲੁਧਿਆਣਾ 'ਚ ਵਪਾਰੀ ਨੇ ਕੀਤੀ ਖ਼ੁਦਕੁਸ਼ੀ, ਬਿਲਡਰ ਨਾਲ ਬਹਿਸ ਤੋਂ ਬਾਅਦ ਲਿਆ ਫਾਹਾ
ਪੁਲਿਸ ਨੇ ਖੁਦਕੁਸ਼ੀ ਨੋਟ ਦੇ ਆਧਾਰ 'ਤੇ ਦੋਸ਼ੀ ਬਿਲਡਰ ਅਤੁਲ ਭੰਡਾਰੀ ਵਾਸੀ ਕਿਚਲੂ ਨਗਰ ਅਤੇ ਉਸ ਦੇ ਸਾਥੀ ਅਨਿਲ ਥਾਪਰ ਉਰਫ ਪੱਪੂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪਾਕਿਸਤਾਨ 'ਚ ਸਿੱਖ ਅਤੇ ਈਸਾਈ ਧਰਮ ਬਾਰੇ ਪਾਠ ਪੁਸਤਕਾਂ ਪ੍ਰਕਾਸ਼ਿਤ ਕਰਨ ਨੂੰ ਮਿਲੀ ਮਨਜ਼ੂਰੀ
ਨਵੇਂ ਸੈਸ਼ਨ ਤੋਂ ਵਿਦਿਆਰਥੀ ਲੈ ਸਕਣਗੇ ਆਪਣੇ ਧਰਮ ਬਾਰੇ ਗਿਆਨ
ਲਾਹੌਰ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਨਹੀਂ ਮਿਲੀ ਰੈਲੀ ਦੀ ਇਜਾਜ਼ਤ
ਪ੍ਰਸ਼ਾਸਨ ਵਲੋਂ ਲਗਾਈ ਰੋਕ ਨੂੰ ਮਹਿਲਾਵਾਂ ਨੇ ਦੱਸਿਆ ਅਧਿਕਾਰਾਂ ਦੀ ਉਲੰਘਣਾ, ਕੀਤਾ ਜਾ ਰਿਹਾ ਵਿਰੋਧ
ਕਮਰਸ਼ੀਆਲ ਖੱਡਾਂ ਵਿੱਚੋਂ ਵੀ ਮਿਲੇਗਾ 5.50 ਰੁਪਏ ਪ੍ਰਤੀ ਘਣ ਫੁੱਟ ਰੇਤਾ : ਗੁਰਮੀਤ ਸਿੰਘ ਮੀਤ ਹੇਅਰ
ਜੁਲਾਈ ਮਹੀਨੇ ਤੱਕ 250 ਖੱਡਾਂ ਚਾਲੂ ਕਰਨਾ ਪੰਜਾਬ ਸਰਕਾਰ ਦਾ ਟੀਚਾ : ਖਣਨ ਮੰਤਰੀ
ਪੁਲਿਸ ਨੇ 3 ਸਾਲ ਬਾਅਦ ਨਾਜਾਇਜ਼ ਸ਼ਰਾਬ ਤਸਕਰ ਕੀਤਾ ਗ੍ਰਿਫਤਾਰ
ਕਰਨਾਲ ਰੇਂਜ ਦੇ ਆਈਜੀ ਨੇ ਦੋਸ਼ੀ 'ਤੇ 5,000 ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਸੀ।
ਮੁਕਾਬਲੇ ਦੌਰਾਨ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕਾਬੂ ਕੀਤਾ ਗੈਂਗਸਟਰ
ਕੁਤੁਬ ਮੀਨਾਰ ਮੈਟਰੋ ਸਟੇਸ਼ਨ ਕੋਲ ਹੋਏ ਮੁਕਾਬਲੇ ਦੌਰਾਨ ਗੈਂਗਸਟਰ ਨੀਰਜ ਉਰਫ਼ ਕਤਿਆ ਗ੍ਰਿਫ਼ਤਾਰ
ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਸਮੇਤ ਵਿਰੋਧੀ ਧਿਰ ਦੇ 9 ਆਗੂਆਂ ਨੇ PM ਮੋਦੀ ਨੂੰ ਲਿਖੀ ਸਾਂਝੀ ਚਿੱਠੀ
ED ਅਤੇ ਸੀਬੀਆਈ ਵਰਗੀਆਂ ਏਜੰਸੀਆਂ ਦੀ ਦੁਰਵਤਰੋਂ ਦਾ ਚੁੱਕਿਆ ਮੁੱਦਾ
ਪੇਰੋਸ਼ਾਹ ਦੀ ਸਰਪੰਚ ਹਰਜਿੰਦਰ ਕੌਰ ਨੇ ਬਦਲੀ ਪਿੰਡ ਦੀ ਨੁਹਾਰ, ਆਪਣੀ ਦੂਰ-ਅੰਦੇਸ਼ੀ ਸੋਚ ਸਦਕਾ ਬਣੀ ਹੋਰਨਾਂ ਲਈ ਮਿਸਾਲ
ਪਿੰਡ 'ਚ ਸੈਨੀਟੇਸ਼ਨ ਦੀਆਂ ਸ਼ਾਨਦਾਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਰਾਸ਼ਟਰਪਤੀ ਤੋਂ ਮਿਲਿਆ ਐਵਾਰਡ
ਪਾਕਿਸਤਾਨ ਵਿੱਚ ਸਿੱਖਾਂ, ਹਿੰਦੂਆਂ ਅਤੇ ਈਸਾਈਆਂ 'ਤੇ ਅਕਸਰ ਹਮਲੇ ਹੁੰਦੇ ਹਨ : ਸੰਯੁਕਤ ਰਾਸ਼ਟਰ ਮੰਚ 'ਤੇ ਭਾਰਤ ਦਾ ਬਿਆਨ
ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਵਿੱਚ ਪਾਕਿਸਤਾਨ ਦੁਆਰਾ ਦਿੱਤੇ ਗਏ ਇੱਕ ਬਿਆਨ ਦੇ ਜਵਾਬ ਭਾਰਤ ਨੇ ਦਿਤੀ ਪ੍ਰਤੀਕਿਰਿਆ
ਫ਼ਰਾਂਸ : ਬੱਚਿਆਂ ਨੂੰ ਲਿਜਾ ਰਹੀ ਸਕੂਲ ਬੱਸ ਹੋਈ ਹਾਦਸੇ ਦਾ ਸ਼ਿਕਾਰ
21 ਬੱਚੇ ਜ਼ਖ਼ਮੀ ਜਦਕਿ ਡਰਾਈਵਰ ਤੇ ਉਸ ਦਾ ਸਾਥੀ ਗੰਭੀਰ ਜ਼ਖ਼ਮੀ