ਖ਼ਬਰਾਂ
ਨਸ਼ੇ ਨੇ ਉਜਾੜਿਆ ਇੱਕ ਹੋਰ ਘਰ, ਨੌਜਵਾਨ ਦੀ ਓਵਰਡੋਜ਼ ਨਾਲ ਮੌਤ
ਪਿਛਲੇ 5-6 ਤੋਂ ਨਸ਼ੇ ਕਰ ਰਿਹਾ ਸੀ ਮ੍ਰਿਤਕ ਨੌਜਵਾਨ
ਪੰਜਾਬ ਸਰਕਾਰ ਨੇ PSPCL ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਦੇ ਸੇਵਾ ਕਾਲ 'ਚ ਇਕ ਸਾਲ ਦਾ ਕੀਤਾ ਵਾਧਾ
ਮੌਜੂਦਾ ਸਰਕਾਰ ਵੀ ਕਾਰਗੁਜ਼ਾਰੀ ਨੂੰ ਦੇਖਦਿਆਂ ਸਰਾਂ ਨੂੰ ਫ਼ਾਰਗ ਨਹੀਂ ਕਰਨਾ ਚਾਹੁੰਦੀ।
ਜਲਦ ਹੀ ਬੈਂਕਾਂ ਮੁਲਾਜ਼ਮਾਂ ਲਈ ਹੋ ਸਕਦਾ ਹੈ 5 ਦਿਨ ਦਾ ਹਫ਼ਤਾ
ਰੋਜ਼ਾਨਾ ਇੰਨੇ ਘੰਟੇ ਵੱਧ ਕਰਨਾ ਪਵੇਗਾ ਕੰਮ
ਰੋਹਤਕ: ਹਸਪਤਾਲ ਦੀ ਲਾਪਰਵਾਹੀ ਨੇ ਲਈ ਮਾਂ ਤੇ ਨਵਜੰਮੇ ਬੱਚੇ ਦੀ ਜਾਨ
ਹਸਪਤਾਲ ਚ ਨਹੀਂ ਸਨ ਲੋੜੀਂਦਾ ਸਮਾਨ
ਪੰਜਾਬੀ ਯੂਨੀਵਰਸਿਟੀ ਕਤਲ ਮਾਮਲਾ: ਪਟਿਆਲਾ ਪੁਲਿਸ ਨੇ 4 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਮਾਮੂਲੀ ਗੱਲ ਨੂੰ ਲੈ ਕੇ ਹੋਇਆ ਸੀ ਝਗੜਾ
ਹੁਸ਼ਿਆਰਪੁਰ: ਇਕ ਮਹੀਨੇ ਦੀ ਛੁੱਟੀ ਲੈ ਕੇ ਆਏ ਫੌਜੀ ਨਾਲ ਟਰੇਨ 'ਚ ਵਾਪਰੀ ਮੰਦਭਾਗੀ ਘਟਨਾ
ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਭਾਰਤੀ ਫੌਜ ਦਾ ਜਵਾਨ ਸਚਿਨ
ਪਤਨੀ ਨੇ ਖਾਣੇ ਵਿਚ ਬਣਾਈ ਦਾਲ ਤਾਂ ਪਤੀ ਨੇ ਗੁੱਸੇ ਵਿਚ ਘਰ ਨੂੰ ਲਗਾ ਦਿੱਤੀ ਅੱਗ
ਪੁਲਿਸ ਵਲੋਂ ਮਾਮਲਾ ਦਰਜ, ਮੁਲਜ਼ਮ ਪਤੀ ਫਰਾਰ
ਅਗਲੇ ਵਿੱਤੀ ਸਾਲ 'ਚ 20,000 ਕਰੋੜ ਰੁਪਏ ਤੋਂ ਪਾਰ ਪਹੁੰਚ ਜਾਵੇਗੀ ਪੰਜਾਬ ਦੀ ਬਿਜਲੀ ਸਬਸਿਡੀ
PSPCL ਨੇ ਆਪਣੇ ਅਨੁਮਾਨ ਪੰਜਾਬ ਵਿੱਤ ਵਿਭਾਗ ਨੂੰ ਸੌਂਪੇ
ਅਮਰੀਕਾ : ਭਾਰਤੀ ਮੂਲ ਦੀ ਸ਼ਮਾ ਹਕੀਮ ਮੇਸੀਵਾਲਾ ਨੇ ਸਹਾਇਕ ਜੱਜ ਵਜੋਂ ਚੁੱਕੀ ਸਹੁੰ
ਚੀਫ਼ ਜਸਟਿਸ ਪੈਟਰੀਸੀਆ ਗੁਰੇਰੋ ਨੇ ਦਿਵਾਇਆ ਅਹੁਦੇ ਦਾ ਹਲਫ਼
ਅਮਰੀਕਾ : ਲਾਪਤਾ ਸੌਜਾਨਿਆ ਰਾਮਾਮੂਰਤੀ ਦੀ ਝੀਲ ਤੋਂ ਮਿਲੀ ਲਾਸ਼, 25 ਫਰਵਰੀ ਨੂੰ ਹੋਈ ਸੀ ਲਾਪਤਾ
ਮਾਈਕ੍ਰੋਸਾਫਟ ਦੇ ਭਾਰਤੀ ਮੁਲਾਜ਼ਮ ਦੀ ਪਤਨੀ ਸੀ ਸੌਜਾਨਿਆ