ਖ਼ਬਰਾਂ
ਬਲਾਤਕਾਰ ਤੋਂ ਬਾਅਦ ਚਾਚੇ ਨੇ ਕੀਤਾ ਭਤੀਜੀ ਦਾ ਕਤਲ, ਅਦਾਲਤ ਨੇ ਸੁਣਾਈ ਫਾਂਸੀ ਦੀ ਸਜ਼ਾ
ਤਿੰਨ ਮਹੀਨਿਆਂ 'ਚ ਅਦਾਲਤ ਨੇ ਪੀੜਤ ਪਰਿਵਾਰ ਨੂੰ ਦਿੱਤਾ ਇਨਸਾਫ਼
ਏਅਰ ਇੰਡੀਆ ਫਲਾਈਟ ਦੀ ਕਰਵਾਈ ਗਈ ਐਮਰਜੈਂਸੀ ਲੈਂਡਿੰਗ,ਅਮਰੀਕਾ ਤੋਂ ਦਿੱਲੀ ਆ ਰਹੇ ਸਨ 300 ਯਾਤਰੀ
ਇੰਝਣ ਵਿਚੋਂ ਤੇਲ ਲੀਕ ਹੋਣ ਮਗਰੋਂ ਕਰਵਾਈ ਗਈ ਲੈਂਡਿੰਗ
ਹੈਰਾਨੀਜਨਕ! 100 ਸਾਲ ਬਾਅਦ ਸਹੀ ਪਤੇ 'ਤੇ ਪਹੁੰਚੀ ਚਿੱਠੀ, ਚਿੱਠੀ ਵਿਚ ਵਿਸ਼ਵ ਯੁੱਧ-I ਦਾ ਵੀ ਹੈ ਜ਼ਿਕਰ?
ਇਤਿਹਾਸਕ ਮਾਹਰਾਂ ਮੁਤਾਬਕ ਕਿਸੇ ਕਾਰਨ ਡਾਕਖਾਨੇ ਵਿਚ ਗੁੰਮ ਹੋਣ ਕਾਰਨ ਸਮੇਂ 'ਤੇ ਨਹੀਂ ਪਹੁੰਚ ਸਕਿਆ ਸੀ ਪੱਤਰ
ਕੈਨੇਡਾ ਸਥਿਤ NRIs ਨੇ ਮੋਗਾ ਦੇ ਬਾਘਾਪੁਰਾਣਾ ਵਿੱਚ 250 ਕਰੋੜ ਦੇ ਨਿਵੇਸ਼ ਦਾ ਕੀਤਾ ਵਾਅਦਾ
ਪ੍ਰੋਜੈਕਟ ਵਿੱਚ ਅੰਤਰਰਾਸ਼ਟਰੀ ਬ੍ਰਾਂਡਾਂ ਦੇ ਸ਼ੋਅਰੂਮਾਂ ਦੇ ਨਾਲ ਸ਼ਾਪਿੰਗ ਮਾਲ ਹੋਣਗੇ।
ਵਿਆਹ ਸਮਾਗਮ ਤੋਂ ਖੁਸ਼ੀ-ਖੁਸ਼ੀ ਵਾਪਸ ਆ ਰਹੇ ਪਤੀ-ਪਤਨੀ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ
ਖੜ੍ਹੇ ਟਰਾਲੇ 'ਚ ਵੱਜੀ ਕਾਰ, ਦੋਵੇਂ ਪਤੀ-ਪਤਨੀ ਦੀ ਹੋਈ ਮੌਤ
ਮੌਤ ਨੂੰ ਹਰਾ ਕੇ ਜ਼ਿੰਦਗੀ ਦੀ ਜੰਗ ਜਿੱਤਣ ਵਾਲੀ ਜੂਡੋ ਸਟਾਰ ਦਿਵੰਸ਼ੀ ਮਿਗਲਾਨੀ ਨੇ ਜਿੱਤਿਆ ਸੋਨ ਤਗਮਾ
ਇਕ ਸਮੇਂ ਡਾਕਟਰਾਂ ਨੇ ਦਿਵੰਸ਼ੀ ਮਿਗਲਾਨੀ ਨੂੰ ਦੇ ਦਿੱਤਾ ਸੀ ਜਵਾਬ
ਮੁਆਵਜ਼ਾ ਨਾ ਮਿਲਣ 'ਤੇ ਜ਼ਮੀਨ ਮਾਲਕ ਨੇ ਸਟੇਟ ਹਾਈਵੇਅ 'ਤੇ ਬਣਾ ਦਿੱਤੀ ਕੰਧ
ਕੰਧ ਦੇ ਨਿਰਮਾਣ ਕਾਰਨ ਕੁਰੂਕਸ਼ੇਤਰ ਸੜਕ ਦੇ ਦੋਵੇਂ ਪਾਸੇ ਜਾਮ ਲੱਗ ਗਿਆ।
ਐਨਆਈਏ ਮੁਖੀ ਦਿਨਕਰ ਗੁਪਤਾ ਦੇ ਪਿਤਾ ਦੀ ਅੱਜ ਹੋਵੇਗੀ ਅੰਤਿਮ ਅਰਦਾਸ
18 ਫਰਵਰੀ ਨੂੰ ਦਿਨਕਰ ਗੁਪਤਾ ਦੇ ਪਿਤਾ ਕਰ ਗਏ ਸਨ ਅਕਾਲ ਚਲਾਣਾ
ਔਰਤਾਂ ਦੇ ਮੁਫ਼ਤ ਬੱਸ ਸਫ਼ਰ ਨੇ ਮਾੜੀ ਕੀਤੀ ਪ੍ਰਾਈਵੇਟ ਬੱਸਾਂ ਦੀ ਹਾਲਤ, 750 ਪ੍ਰਾਈਵੇਟ ਬੱਸਾਂ ਰੂਟਾਂ ਤੋਂ ਹਟਾਈਆਂ
ਸਵਾਰੀ ਨਾ ਹੋਣ ਕਾਰਨ ਪ੍ਰਾਈਵੇਟ ਬੱਸਾਂ ਨੂੰ ਹੁੰਦਾ ਰੋਜ਼ਾਨਾ ਨੁਕਸਾਨ
ਬਾਗੇਸ਼ਵਰ ਧਾਮ ਦੇ ਪੰਡਿਤ ਧੀਰੇਂਦਰ ਸ਼ਾਸਤਰੀ ਦੇ ਭਰਾ 'ਤੇ FIR ਦਰਜ, ਜਾਣੋ ਵਜ੍ਹਾ
ਹੱਥ 'ਚ ਕੱਟਾ ਲੈ ਕੇ ਕੀਤੇ ਹਵਾਈ ਫਾਇਰ